ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ ਇਕ ਹੋਰ ਡਾਕਟਰ ਸੀ। (...) ਸੋ ਇਕ ਦਿਨ, ਉਸ ਨੂੰ ਇਕ ਵਿਆਕਤੀ ਕੋਲ ਆਉਣ ਲਈ ਸਦਿਆ ਗਿਆ ਜਿਸ ਨੇ ਗਲਤੀ ਨਾਲ ਖੁਦ ਨੂੰ ਇਕ ਤੀਰ ਚਲਾਇਆ ਜਦੋਂ ਉਹ ਤੀਰਅੰਦਾਜੀ ਦਾ ਅਭਿਆਸ ਕਰ ਰਿਹਾ ਸੀ। ਉਸ ਨੇ ਆਪਣੇ ਆਪ ਨੂੰ ਆਪਣੀ ਲਤ ਵਿਚ ਤੀਰ ਮਾਰ ਲਿਆ। (...) ਤੀਰ ਬਹੁਤ ਹੀ ਡੂੰਘਾ ਅੰਦਰ ਚਲਾ ਗਿਆ ਸੀ ਅਤੇ ਅਧਾ ਬਾਹਰ ਫਸਿਆ ਹੋਇਆ ਸੀ ਅਤੇ ਅਧੀ ਸਰੀਰ (ਲਤ) ਵਿਚ ਸੀ। ਸੋ ਡਾਕਟਰ ਆਇਆ, ਇਕ ਚਾਕੂ ਲਿਆ, ਬਾਹਰਲਾ ਅਧਾ ਕਟ ਦਿਤਾ ਅਤੇ ਫਿਰ ਘਰ ਨੂੰ ਚਲਾ ਗਿਆ। ਅਤੇ ਮਰੀਜ਼ ਨੇ ਕਿਹਾ, "ਹੇ, ਹੇ, ਹੇ..." (...)