ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਘਰ ਕੋਲ ਰੂਹਾਨੀ ਐਨਰਜ਼ੀ ਹੋਵੇ ਅਤੇ ਵਡੇ ਮੰਜੇ ਦੇ ਕੋਲ ਬਹੁਤ ਸਾਰੇ ਦੈਵੀ ਸ਼ਕਤੀ ਦੇ ਕਨੈਕਸ਼ਨ ਹਨ, ਫਿਰ ਮੈਂ ਆਪਣੇ ਆਪ ਨੂੰ ਫੈਲ਼ਾਉਂਦੀ ਹਾਂ। (...) ਮੈਂ ਆਪਣੇ ਕਪੜੇ ਵੀ ਆਸ ਪਾਸ ਰਖਦੀ ਹਾਂ, ਸੋ ਮੈਨੂੰ ਹੋਰ, ਹੋਰ ਐਨਰਜ਼ੀ ਮਿਲਦੀ ਹੈ। ਬਸ ਆਸ ਕਰਦੀ। ਜੇਕਰ ਇਹਦੇ ਵਿਚ ਥੋੜੀ ਜਿਹੀ ਮੇਰੀ ਐਂਨਰਜ਼ੀ ਹੋਵੇ, ਫਿਰ ਵਾਲਵ ਵੀ ਖੁਲ ਜਾਂਦੀ ਹੈ, ਐਨਰਜ਼ੀ ਨੂੰ ਵਿਚ ਦੀ ਲੰਘਣ ਦਿੰਦੀ ਹੈ। ਆਮ ਤੌਰ ਤੇ ਇਹ ਖੁਲਾ ਨਹੀਂ, ਉਸੇ ਕਰਕੇ ਜੇਕਰ ਤੁਸੀਂ ਇਸ ਦੇ ਲਾਗੇ ਬੈਠਦੇ ਹੋ, ਤੁਸੀਂ ਕੋਈ ਚੀਜ਼ ਨਹੀਂ ਮਹਿਸੂਸ ਕਰਦੇ; ਤੁਸੀਂ ਐਨ ਇਸ ਦੇ ਉਪਰ ਬੈਠਦੇ ਹੋ, ਤੁਸੀਂ ਕੋਈ ਚੀਜ਼ ਨਹੀਂ ਮਹਿਸੂਸ ਕਰਦੇ। ਪੂਰੀ ਤਰਾਂ ਬੰਦ ਹੈ। (...)