ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੂੜਾ ਇਕਠਾ ਕਰਨ ਵਾਲੇ, ਜੈਨੀਟਰ ਬਾਹਰ ਉਥੇ - ਇਹ ਲਗਦਾ ਹੈ ਜਿਵੇਂ ਇਕ ਸੌਖਾ ਕੰਮ। ਨਹੀਂ, ਨਹੀਂ, ਨਹੀਂ, ਇਹ ਇਕ ਖਤਰੇ ਵਾਲਾ ਕੰਮ ਹੈ। ਕੂੜਾ-ਸਾਫ ਕਰਨ ਵਾਲੇ ਲੋਕਾਂ ਕੋਲ ਇਕ ਉਚ ਮੌਤ ਦਰ ਹੈ ਪੁਲੀਸ ਆਦਮੀਆਂ ਨਾਲੋਂ ਅਤੇ ਅਗ ਬੁਝਾਉਣ ਵਾਲਿਆਂ ਨਾਲੋਂ- ਕਈ ਗੁਣਾਂ ਵਧ ਕਿਉਂਕਿ ਕੂੜਾ ਕਦੇ ਕਦਾਂਈ ਖਤਰਨਾਕ ਹੁੰਦਾ ਹੈ। ਲੋਕ ਵਿਚ ਉਥੇ ਚੀਜ਼ਾਂ ਪਾ ਦਿੰਦੇ ਹਨ ਜੋ ਸ਼ਾਇਦ ਵਿਸਫੋਟ ਹੋ ਜਾਣ ਜਾਂ ਉਨਾਂ ਨੂੰ ਗੰਦਾ, ਦੂਸ਼ਿਤ ਕਰ ਸਕਦਾ ਹੈ। (...) ਅਸੀਂ ਬਸ ਇਸ ਨੂੰ ਤੁਸ਼ ਸਮਝਦੇ ਹਾਂ, "ਓਹ, ਉਹ ਸਿਰਫ ਇਕ ਕੂੜਾ ਇਕਠਾ ਕਰਨ ਵਾਲਾ ਬੰਦ ਹੈ; ਉਸ ਨੂੰ ਕੂੜਾ ਇਕਠਾ ਕਰਨਾ ਪੈਂਦਾ।" ਕੂੜਾ ਇਕਠਾ ਕਰਨ ਵਾਲੇ ਬੰਦਿਆਂ ਬਗੈਰ, ਅਸੀਂ ਦੂਸ਼ਿਤ ਹੋ ਜਾਵਾਂਗੇ; ਅਸੀਂ ਸਚਮੁਚ ਬਦਬੂਦਾਰ ਹੋ ਜਾਵਾਂਗੇ; ਸਾਡੇ ਘਰ ਚੂਹਿਆਂ ਨਾਲ ਭਰ ਜਾਣਗੇ ਅਤੇ ਚੂਹੇ ਅਤੇ ਬੈਕਟੀਰੀਆ ਨਾਲ। (...)