ਦੇਖੋ, ਪਿਤਾ ਅਨਾਮ ਹਨ, ਸਭ ਤੋਂ ਉਚੇ, ਪ੍ਰਮਾਤਮਾ ਸਰਬਸ਼ਕਤੀਮਾਨ, ਜਿਹੜੇ ਸਰਵਵਿਆਪਕ ਹਨ, ਸਰਬ-ਸ਼ਕਤੀਮਾਨ, ਜਾਣੀ-ਜਾਣ ਹਨ, ਜਿਹੜੇ ਸਭ ਚੀਜ਼ ਜਾਣਦੇ ਹਨ - ਸਭ ਚੀਜ਼ ਵਿਚ ਹਨ - ਦਾਨਵਾਂ ਦੇ ਸਿਵਾਇ, ਬਿਨਾਂਸ਼ਕ, ਕਿਉਂਕਿ ਦਾਨਵਾਂ ਕੋਲ ਕਈ ਵਸਤੂ ਨਹੀਂ, ਕੋਈ ਆਤਮਾ ਨਹੀਂ, ਕੋਈ ਹਿਰਦਾ ਨਹੀਂ, ਕੁਝ ਨਹੀਂ। ਉਸੇ ਕਰਕੇ ਉਹ ਕੋਈ ਵੀ ਚੀਜ਼ ਕਰ ਸਕਦੇ ਹਨ, ਕਿਉਂਕਿ ਉਹ ਹੋਰਨਾਂ ਲਈ ਕੋਈ ਦੁਖ ਨਹੀਂ ਮਹਿਸੂਸ ਕਰਦੇ। ਉਹ ਆਪਣੇ ਲਈ ਵੀ ਦੁਖ ਮਹਿਸੂਸ ਨਹੀਂ ਕਰਦੇ। ਪਰ ਜਦੋਂ ਉਹਨਾਂ ਕੋਲ ਕੋਈ ਵਧੇਰੇ ਮਾੜੀ, ਪਾਪੀ ਐਨਰਜ਼ੀ ਮਾਨਸਾਂ ਰਾਹੀਂ ਪੈਦਾ ਕੀਤੀ ਗਈ , ਫਿਰ ਉਹ ਭਾਫ ਵਾਂਗ ਗਾਇਬ ਹੋ ਜਾਣਗੇ, ਅਲੋਪ ਹੋ ਜਾਣਗੇ, ਖਤਮ, ਹੋਰ ਮੌਜ਼ੂਦ ਨਹੀਂ ਰਹਿਣਗੇ। ਉਸੇ ਕਰਕੇ ਜਿਹੜਾ ਵੀ ਦਾਨਵਾਂ ਦੀ ਪੂਜ਼ਾ ਕਰਦਾ ਹੈ, ਉਨਾਂ ਨੇ ਇਕ ਵਡੀ, ਵਡੀ, ਵਡੀ, ਵਡੀ ਗਲਤੀ ਕੀਤੀ ਹੈ, ਆਪਣੇ ਆਪ ਨੂੰ ਵਡਾ, ਵਡਾ ਨੁਕਸਾਨ ਪਹੁੰਚਾਇਆ ਹੈ।
ਉਥੇ ਬਹੁਤ ਸਾਰੇ ਦਾਨਵ ਹਨ ਜਿਹੜੇ ਮੈਨੂੰ ਨੁਕਸਾਨ ਵੀ ਪਹੁੰਚਾਉਣਾ ਚਾਹੁੰਦੇ ਹਨ, ਅਤੇ ਉਹ ਵੀ ਇਹ ਕਰਨ ਵਿਚ ਉਸ ਦੀ ਮਦਦ ਕਰ ਰਹੇ ਸੀ । ਇਕਲੀ ਉਹ ਹੀ ਨਹੀਂ ਸੀ। ਕਦੇ ਕਦਾਂਈ ਮਨੁਖੀ ਦਾਨਵਾਂ ਨੇ ਵੀ, ਈਰਖਾ, ਘਮੰਡ ਜਾਂ ਹਊਮੈਂ ਦੇ ਕਾਰਨ, ਮੈਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਇਕਲੇ - ਹੋਰਨਾਂ ਮਨੁਖੀ ਦਾਨਵਾਂ ਜਾਂ ਗੈਰ-ਮਨੁਖੀ ਦਾਨਵਾਂ ਨਾਲ ਨਹੀਂ - ਸਾਲਾਂ ਦੌਰਾਨ। ਉਨਾਂ ਵਿਚੋਂ ਕਈਆਂ ਨੇ ਜਾਂ ਤਾਂ ਮੈਨੂੰ ਇਕਬਾਲ ਕੀਤਾ ਜਾਂ ਇਕ ਸਮਾਜ਼ਕ ਇਕਠ ਵਿਚ ਬਹੁਤ ਸਾਰੇ ਮੇਰੇ ਅਖੌਤੀ ਪੈਰੋਕਾਰਾਂ ਨਾਲ। ਬਹੁਤ ਲੋਕਾਂ ਨੇ ਇਹ ਸੁਣਿਆ ਸੀ। ਮੇਰੇ ਖਿਆਲ ਵਿਚ ਸਾਡੇ ਕੋਲ ਅਜ਼ੇ ਟੇਪਾਂ ਹਨ ਕਿਸੇ ਜਗਾ, ਜਾਂ ਇਹ ਸ਼ਾਇਦ ਪਹਿਲਾਂ ਪ੍ਰਸਾਰਨ ਵੀ ਕੀਤਾ ਗਿਆ ਹੋਵੇ, ਕੁਝ ਸਾਲ ਪਹਿਲਾਂ।
ਉਨਾਂ ਵਿਚੋਂ ਇਕ - ਇਕ ਆਦਮੀ, ਇਕ ਆਦਮੀ ਜਾਦੂਗਰ - ਇਥੋਂ ਤਕ ਮੈਨੂੰ ਦੋਸ਼ ਦਿਤਾ ਉਸ ਨੂੰ ਦਰਦ ਦੇਣ ਲਈ, ਆਪਣੀ ਛੁਰੀ ਮੇਰੇ ਸਰਰਿ ਵਿਚ ਦੀ ਨਾ ਖਭੋ ਸਕਣ ਲਈ। ਸਗੋਂ, ਉਹ ਉਸਦੇ ਵਲ ਵਾਪਸ ਮੁੜ ਗਈ, ਸੋ ਉਸ ਨੂੰ ਆਪਣੀ ਮਾਰਨ ਦੇ ਯਤਨ ਨੂੰ ਕੈਂਸਲ ਕਰਨਾ ਪਿਆ! ਮੈਂ ਕਿਹਾ ਉਸ ਨੂੰ ਦੁਖ ਦੇਣ ਦਾ ਇਹ ਮੇਰਾ ਇਰਾਦਾ ਨਹੀਂ ਸੀ, ਇਹ ਬਸ ਵਾਪਰਿਆ, ਖੈਰ, ਕਦੇ ਕਦਾਂਈ ਗਾਰਡਾਂ ਜਾਂ ਫਰਿਸ਼ਤਿਆਂ ਦੁਆਰਾ। "ਮਾਫ ਕਰਨਾ," ਮੈਂ ਕਿਹਾ, "ਪ੍ਰੰਤੂ ਕ੍ਰਿਪਾ ਕਰਕੇ, ਇਹ ਦੁਬਾਰਾ ਨਾ ਕਰਨਾ, ਹਤਿਆ ਭਾਰਾ ਕਰਮ ਹੈ! ਤੁਸੀਂ ਉਹ ਜਾਣਦੇ ਹੋ? ਜ਼ਲਦੀ ਨਾਲ ਜਾਂ ਬਾਅਦ ਵਿਚ ਨਿਆਂਕਾਰ ਤੁਹਾਨੂੰ ਫਲ ਲੈਣਗੇ ਅਤੇ ਤੁਹਾਨੂੰ ਸਜ਼ਾ ਦੇਣਗੇ।" ਮੇਰਾ ਭਾਵ ਹੈ ਸਵਰਗਾਂ ਤੋਂ ਨਿਆਂਕਾਰ, ਭਾਵੇਂ ਇਸ ਭੌਤਿਕ ਸੰਸਾਰ ਵਿਚ ਨਿਆਂਕਾਰ ਸਬੂਤ ਨਾ ਲਭ ਸਕਣ ਜਾਂ ਤੁਹਾਨੂੰ ਨਾ ਲਭ ਸਕਣ।
ਕਿਸੇ ਵੀ ਸਮਾਜ਼ਕ ਖੇਤਰ ਵਿਚ ਹੋਣਾ ਅਤੇ ਲੋਕਾਂ ਨੂੰ ਰੂਹਾਨੀ ਅਭਿਆਸ ਬਾਰੇ ਯਾਦ ਦਿਲਾਉਣਾ ਇਕ ਖਤਰਾ ਹੈ ਜੋ ਮੈਨੂੰ ਲੈਣਾ ਪੈਂ ਰਿਹਾ ਹੈ। ਇਹ ਸਭ ਬਹੁਤ ਸੌਖਾ ਲਗਦਾ ਹੈ, ਜਿਵੇਂ ਮੈਂ ਹਮੇਸ਼ਾਂ ਮੁਸਕੁਰਾਉਂਦੀ ਹਾਂ, ਜਿਆਦਾਤਰ, ਅਤੇ ਚੁਟਕਲੇ ਦਸਦੀ ਅਤੇ ਉਹ ਸਭ। ਸੋ ਲੋਕ ਸ਼ਾਇਦ ਸੋਚਦੇ ਹੋਣ, "ਓਹ, ਇਹ ਇਕ ਬਹੁਤ ਸੌਖੀ ਚੀਜ਼ ਹੈ ਜੋ ਉਹ ਕਰ ਰਹੀ ਹੈ," ਅਤੇ ਸ਼ਾਇਦ ਇਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨ। ਇਹ ਸਿਰਫ ਉਹੀ ਨਹੀਂ ਹੈ। ਉਹ ਸਿਰਫ ਉਪਰੋਂ ਹੀ ਹੈ। ਇਹ ਅੰਦਰ ਸਭ ਭਿੰਨ ਹੈ ।
ਤੁਹਾਨੂੰ ਸਚਮੁਚ ਬਹੁਤ ਦ੍ਰਿੜਤਾ ਨਾਲ ਅਭਿਆਸ ਕਰਨਾ ਚਾਹੀਦਾ ਹੈ, ਆਪਣੇ ਨੈਤਿਕ ਮਿਆਰ ਦੀ ਜਾਂਚ ਸਾਰਾ ਸਮਾਂ ਕਰਨਾ ਚਾਹੀਦਾ ਅਤੇ ਹਮੇਸ਼ਾਂ ਉਚੇਰੀ ਸ਼ਕਤੀ ਨਾਲ ਜੁੜੇ ਰਹਿਣਾ ਅਤੇ/ਜਾਂ ਸਰਬਸ਼ਕਤੀਮਾਨ ਪ੍ਰਮਾਤਮਾ ਨਾਲ, ਸਾਰਾ ਸਮਾਂ। ਉਨਾਂ ਦੀ ਵਡਿਆਈ ਕਰੋ, ਉਨਾਂ ਨੂੰ ਉਪਾਸ਼ਨਾ ਕਰੋ, ਪ੍ਰਾਰਥਨਾ ਕਰੋ ਸੁਰਖਿਆ ਅਤੇ ਨਿਸਤਾਰੇ ਲਈ, ਜਿਆਦਾਤਰ, ਤਾਂਕਿ ਤੁਸੀਂ ਕੰਮ ਕਰਨਾ ਜ਼ਾਰੀ ਰਖ ਸਕੋਂ - ਇਹ ਨਹੀਂ ਕਿ ਤੁਸੀਂ ਜਿੰਦਗੀ ਅਤੇ ਮੌਤ ਦੇ ਮਾਮੁਲਿਆ ਬਾਰੇ ਚਿੰਤਾ ਕਰੋਂ। ਇਹ ਬਿਹਤਰ ਹੈ ਆਪਣਾ ਕੰਮ ਇਕੋ ਜੀਵਨਕਾਲ ਵਿਚ ਖਤਮ ਕਰਨਾ ਜਾਂ ਘਟੋ ਘਟ ਕੁਝ ਨਿਸ਼ਚਿਤ ਬਿੰਦੂ ਤਕ, ਨਹੀਂ ਤਾਂ, ਮੁੜ ਦੁਬਾਰਾ ਪੁਨਰ ਜਨਮ ਲੈਣਾ ਪਵੇਗਾ - ਇਕ ਬਚੇ ਵਜੋਂ ਜਨਮ ਲੈਣਾ ਦੁਬਾਰਾ, ਵਡੇ ਹੋਣਾ, ਫਿਰ ਇਕ ਸਿਆਣੇ ਬਾਲਗ ਬਣਨਾ, ਅਤੇ ਫਿਰ ਨਵੇਂ ਸਿਰਿਓਂ ਸ਼ੁਰੂ ਕਰਨਾ - ਇਹ ਜਿਵੇਂ ਬਹੁਤ ਥਕਾਊ ਹੈ। ਕੋਈ ਨਹੀਂ ਉਹ ਦੁਬਾਰਾ ਕਰਨਾ ਚਾਹੁੰਦਾ। ਮੈਂ ਨਹੀਂ ਕਰਨਾ ਚਾਹੁੰਦੀ।
ਤੁਸੀਂ ਮੈਨੂੰ ਪੁਛਦੇ ਹੋ, ਬਿਨਾਂਸ਼ਕ, ਮੈਂ ਬਸ ਉਸ (ਡੈਣ) ਨੂੰ ਹਰਾਉਣ ਲਈ ਕਿਉਂ ਨਹੀਂ ਸ਼ਕਤੀ ਦੀ ਵਰਤੋਂ ਕਰਦੀ । ਨਹੀਂ, ਮੈਂ ਨਹੀਂ ਕਰ ਸਕਦੀ। ਜੇਕਰ ਮੈਂ ਸ਼ਕਤੀ ਦੀ ਵਰਤੋਂ ਕਰਦੀ ਹਾਂ, ਮੇਰੇ ਭਾਵ ਹੈ ਮਜ਼ਬੂਤ ਵਾਲੀ, ਇਸ ਮਸਲੇ ਨੂੰ ਤੁਰੰਤ ਹੀ ਖਤਮ ਕਰਨ ਲਈ, ਉਹ ਤੁਰੰਤ ਹੀ ਮਰ ਜਾਵੇਗੀ। ਉਥੇ ਉਸ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਹੋਵੇਗਾ, ਵਿਮੁਕਤ ਕਰਾਉਣ ਲਈ, ਜਾਂ ਇਥੋਂ ਤਕ ਮਾਫੀ ਮੰਗਣ ਲਈ ਜਾਂ ਕੋਈ ਚੀਜ਼ ਲਈ ਵੀ। ਸੋ, ਮੈਂਨੂੰ ਬਸ ਧੀਰਜ਼ ਰਖਣਾ ਪਵੇਗਾ, ਤਾਂਕਿ ਮੇਰੇ ਕੋਲ ਕੁਝ ਸਮਾਂ ਹੋਵੇ, ਅਤੇ ਇਹ ਹੌਲੀ ਹੌਲੀ ਕਰਨਾ। ਫਿਰ, ਸ਼ਾਇਦ ਉਹ ਪਸ਼ਚਾਤਾਪ ਕਰੇਗੀ। ਅਤੇ ਫਿਰ, ਸ਼ਾਇਦ, ਉਸ ਦੀ ਮਦਦ ਕਰਨ ਲਈ ਉਥੇ ਕੁਝ ਬਹਾਨਾ ਹੋਵੇਗਾ। ਸਾਰੇ ਸਵਰਗ ਨਰਮ ਹਨ, ਬਿਨਾਂਸ਼ਕ, ਪਰ ਉਥੇ ਕੁਝ ਨੀਵੇਂ ਸਵਰਗ ਹਨ, ਜਿਹੜੇ ਨਹੀਂ ਹਨ। ਉਹ ਇਹ ਤਦਾਨਸਾਰ, ਅਤੇ ਬਹੁਤ ਸਖਤੀ ਨਾਲ ਕਰਦੇ ਹਨ । ਅਤੇ ਕਦੇ ਕਦਾਂਈ, ਮਾਫ ਕਰਨਾ, ਇਥੋਂ ਤਕ ਈਸਾ ਵੀ ਦਖਲ ਅੰਦਾਜ਼ ਨਹੀਂ ਕਰ ਸਕਦੇ। ਇਹ ਕਾਨੂੰਨ ਹੈ; ਇਹ ਬਹੁਤ ਸਖਤ ਹੈ। ਕਾਲਾ ਅਤੇ ਚਿਟਾ, ਉਸ ਤਰਾਂ। ਇਥੋਂ ਤਕ ਸਾਡੇ ਗ੍ਰਹਿ ਨਾਲੋਂ ਵਧੇਰੇ ਸਖਤ।
ਸੋ, ਕ੍ਰਿਪਾ ਕਰਕੇ ਆਪਣੀ ਆਤਮਾ ਦੀ ਮੁਕਤੀ ਲਈ ਪ੍ਰਾਰਥਨਾ ਕਰਨੀ ਜ਼ਾਰੀ ਰਖੋ। ਉਹ ਸਭ ਤੋਂ ਮਹਤਵਪੂਰਨ ਹੈ। ਇਥੋਂ ਤਕ ਭਾਵੇਂ ਜੇਕਰ ਗ੍ਰਹਿ ਠੀਕ ਰਹੇਗਾ, ਪਰ ਜੇਕਰ ਤੁਹਾਡੀ ਆਤਮਾ ਗੁਆਚ ਜਾਂਦੀ ਹੈ, ਜਾਂ ਨਰਕ ਨੂੰ ਜਾਂਦੀ ਹੈ, ਫਿਰ ਤੁਸੀਂ... ਓਹ ਮੇਰੇ ਰਬਾ। ਮੈਂ ਨਹੀਂ ਜਾਣਦੀ ਕਿਤਨੇ ਲੰਮੇ ਸਮੇਂ ਤਕ ਤੁਹਾਡੇ ਬਾਹਰ ਨਿਕਲਣ ਲਈ, ਅਤੇ ਤੁਸੀਂ ਇਤਨੀ ਪੀੜਾ ਅਤੇ ਨਿਰਾਸ਼ਾ ਵਿਚ ਹੋਵੋਂਗੇ। ਕੁਝ ਲੋਕ ਜਾਨਵਰ-ਲੋਕਾਂ ਦੀਆਂ ਉਤਪਾਦਾਂ ਵੀ ਖਾਂਦੇ ਹਨ, ਪਰ, ਕਿਉਂਕਿ ਉਨਾਂ ਕੋਲ ਵਡਾ ਗੁਣ ਹੈ, ਚੰਗਿਆਈ, ਇਕ ਅਤੀਤ ਦੇ ਜਨਮ ਵਿਚ, ਉਹ ਸ਼ਾਇਦ ਬਚ ਸਕਣਗੇ। ਅਤੇ ਉਹ ਸ਼ਾਇਦ ਅਜ਼ੇ ਵੀ ਸਵਰਗ ਨੂੰ ਜਾ ਸਕਣ - ਨੀਵੇਂ ਸਵਰਗ ਨੂੰ - ਅਜ਼ੇ ਵੀ, ਨਰਕ ਨੂੰ ਨਾ ਜਾਣ। ਪਰ, ਤੁਸੀਂ ਕਦੇ ਵੀ ਨਹੀਂ ਜਾਣ ਸਕਦੇ ਜੇਕਰ ਤੁਹਾਡੇ ਕੋਲ ਪਿਛਲੀਆਂ ਜਿੰਦਗੀਆਂ ਤੋਂ ਬਿਲਕੁਲ ਵੀ ਕਾਫੀ ਗੁਣ ਹਨ ਜਾਂ ਨਹੀਂ । ਜਾਂ ਸ਼ਾਇਦ ਤੁਸੀਂ ਪਹਿਲਾਂ ਹੀ ਇਕ ਅਤੀਤ ਦੀ ਜਿੰਦਗੀ ਵਿਚ ਬਹੁਤ ਸਾਰੀਆਂ ਮਾੜੀਆਂ ਚੀਜ਼ਾਂ ਕੀਤੀਆਂ ਹੋਣ, ਸੋ ਇਸ ਜੀਵਨ ਵਿਚ, ਜੇਕਰ ਤੁਸੀਂ ਜ਼ਾਰੀ ਰਖਦੇ ਹੋ, ਫਿਰ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ।
ਹੁਣ ਕ੍ਰਿਪਾ ਕਰਕੇ, ਹਰ ਰੋਜ਼, ਬਸ ਸਰਬ-ਸ਼ਕਤੀਮਾਨ ਪ੍ਰਮਾਤਮਾ ਦੀ ਵਡਿਆਈ ਕਰੋ, ਸਰਬ-ਸ਼ਕਤੀਮਾਨ ਪ੍ਰਮਾਤਮਾ ਨੂੰ ਦੀ ਪੂਜਾ ਕਰੋ। ਅਤੇ, ਬਿਨਾਂਸ਼ਕ, ਪ੍ਰਮਾਤਮਾ ਦੇ ਪੁਤਰ ਦਾ ਅਤੇ ਸਾਰੇ ਸੰਤਾਂ ਅਤੇ ਸਾਧੂਆਂ ਦਾ ਧੰਨਵਾਦ ਕਰੋ ਜੋ ਉਸ ਪਵਿਤਰ ਰੂਹ ਵਾਲੀ ਐਨਰਜ਼ੀ ਵਿਚੋਂ ਆਉਂਦੇ ਹਨ।
ਹੁਣ, ਮੈਂ ਤੁਹਾਨੂੰ ਉਸ ਬਾਰੇ ਕੁਝ ਚੀਜ਼ ਦਸਣ ਜਾ ਰਹੀ ਹਾਂ। ਤੁਸੀਂ ਦੇਖੋ, ਮਿਸਾਲ ਵਜੋਂ, ਜਿਆਦਾਤਰ ਧਰਮਾਂ ਵਿਚ ਉਨਾਂ ਕੋਲ ਇਹ ਟ੍ਰਿਨਿਟੀ ਹੈ। ਠੀਕ ਹੈ, ਆਓ ਇਸਾਈ ਧਰਮ ਵਿਚ ਕਹਿ ਲਵੋ, ਉਹ ਹਮੇਸ਼ਾਂ ਪਿਤਾ, ਪੁਤਰ ਅਤੇ ਪਵਿਤਰ ਭੂਤ, ਜਾਂ ਪਵਿਤਰ ਰੂਹ ਨੂੰ ਪ੍ਰਾਰਥਨਾ ਕਰਦੇ ਹਨ। ਮੈਂ ਸ਼ਬਦ "ਪਵਿਤਰ ਭੂਤ" ਦੀ ਵਰਤੋਂ ਕਰਨੀ ਨਹੀਂ ਪਸੰਦ ਕਰਾਂਗੀ, ਪਰ ਉਹ ਹੈ ਜਿਵੇਂ ਉਨਾਂ ਨੇ ਪ੍ਰਾਚੀਨ ਗ੍ਰੰਥਾਂ ਵਿਚ ਅਨੁਵਾਦ ਕੀਤਾ ਸੀ। ਪਿਤਾ ਕੌਣ ਹੈ? ਉਹ ਸਾਰੀਆਂ ਚੀਜ਼ਾਂ ਦਾ ਮੂਲ ਹੈ। ਅਤੇ ਉਹ ਹੈ, "ਸ਼ੁਰੂ ਵਿਚ ਸ਼ਬਦ ਸੀ," ਭਾਵ (ਅੰਦਰੂਨੀ ਸਵਰਗੀ) ਆਵਾਜ਼, ਵਾਏਬਰੇਸ਼ਨ, "ਅਤੇ ਸ਼ਬਦ ਪ੍ਰਮਾਤਮਾ ਨਾਲ ਸੀ, ਸ਼ਬਦ ਪ੍ਰਮਾਤਮਾ ਸੀ।" ਸੋ ਇਹਆਵਾਜ਼, ਇਹ ਵਾਏਬਰੇਸ਼ਨ, ਜੋ ਮੈਂ ਆਪਣੇ ਅਖੌਤੀ ਪੈਰੋਕਾਰਾਂ ਨੂੰ ਪ੍ਰਦਾਨ ਕਰਦੀ ਹਾਂ ਇਹ ਉਹ ਹੈ ਜੋ ਸਿਧਾ ਪ੍ਰਮਾਤਮਾ ਤੋਂ ਆਉਂਦੀ ਹੈ। ਜੇਕਰ ਅਸੀਂ ਘਰ ਨੂੰ ਪ੍ਰਮਾਤਮਾ ਕੋਲ ਜਾਣਾ ਚਾਹੁੰਦੇ ਹਾਂ, ਸਾਨੂੰ ਇਸ (ਅੰਦਰੂਨੀ ਸਵਰਗੀ) ਆਵਾਜ਼ ਰਾਹੀਂ, ਇਸ ਵਾਏਬਰੇਸ਼ਨ ਰਾਹੀਂ ਗਲੇ ਲਗਾਏ ਜਾਣਾ ਜ਼ਰੂਰੀ ਹੈ।
ਕਿਵੇਂ ਵੀ, ਸਾਡੇ ਸਾਰਿਆਂ ਕੋਲ ਅੰਦਰ ਇਹ ਹੈ। ਜੇਕਰ ਤੁਸੀਂ ਇਕ ਅਸਲੀ ਮਨੁਖ ਹੋ, ਤੁਹਾਡੇ ਕੋਲ ਇਹ ਹੈ; ਜਾਂ ਫਿਰ ਜੇਕਰ ਤੁਸੀਂ ਇਕ ਮਨੁਖ ਵਾਂਗ ਲਗਦੇ ਹੋ, ਪਰ ਤੁਸੀਂ ਨਹੀਂ ਹੋ, ਜਿਵੇਂ ਤੁਸੀਂ ਇਕ ਦਾਨਵ ਹੋ ਜਾਂ ਕੁਝ ਹੋਰ ਚੀਜ਼। ਇਥੋਂ ਤਕ ਫਰਿਸ਼ਤਿਆਂ ਕੋਲ ਇਹ ਨਹੀਂ ਹੈ, ਸਿਰਫ ਮਾਨਸਾਂ ਕੋਲ ਇਹ ਹੈ। ਉਹ (ਅੰਦਰੂਨੀ ਸਵਰਗੀ) ਆਵਾਜ਼, ਉਹ ਵਾਏਬਰੇਸ਼ਨ ਐਨਰਜ਼ੀ, ਬਹੁਤ ਸ਼ਕਤੀਸ਼ਾਲੀ ਹੈ। (ਅੰਦਰੂਨੀ ਸਵਰਗੀ) ਰੋਸ਼ਨੀ ਵੀ ਇਕ ਹੋਰ ਕਿਸਮ ਦੀ ਵਾਏਬਰੇਸ਼ਨ ਜਾਂ ਆਵਾਜ਼ ਹੈ, ਪਰ ਵਧੇਰੇ ਸੂਖਮ ਹੈ। ਉਹ ਰੋਸ਼ਨੀ - (ਅੰਦਰੂਨੀ ਸਵਰਗੀ) ਰੋਸ਼ਨੀ ਬੇਹਦ ਸ਼ਕਤੀਸ਼ਾਲੀ ਹੈ। ਅਤੇ ਇਕਠੇ ਉਹ (ਅੰਦਰੂਨੀ ਸਵਰਗੀ) ਆਵਾਜ਼ ਨਾਲ, ਜਾਂ "ਪ੍ਰਮਾਤਮਾ ਦੇ ਸ਼ਬਦ" ਨਾਲ, ਉਨਾਂ ਦੇ ਸੁਮੇਲ ਨੂੰ ਕੁਆਨ ਯਿੰਨ ਵਿਧੀ ਕਿਹਾ ਜਾਂਦਾ ਹੈ ਜੋ ਮੈਂ ਲੋਕਾਂ ਨੂੰ ਸਿਖਾਉਂਦੀ ਰਹੀ ਹਾਂ।
ਪਰ ਤੁਹਾਨੂੰ ਆਪਣੀ ਅੰਦਰੂਨੀ ਸੁਣਨ ਸ਼ਕਤੀ ਅਤੇ ਅੰਦਰੂਨੀ ਦੇਖਣ ਵਾਲੀ ਸ਼ਕਤੀ ਖੋਲਣੀ ਜ਼ਰੂਰੀ ਹੈ, ਤੀਸਰੀ ਅਖ ਅਤੇ, ਅਖੌਤੀ ਤੀਸਰੇ ਕੰਨ ਫਿਰ, ਜੇਕਰ ਤੁਸੀਂ ਉਨਾਂ ਨੂੰ ਉਹ ਆਖਣਾ ਚਾਹੋਂ। ਫਿਰ ਤੁਸੀਂ ਉਹ ਵਾਏਬਰੇਸ਼ਨ ਸੁਣਨ ਦੇ ਯੋਗ ਹੋਵੋਂਗੇ, ਉਹ (ਅੰਦਰੂਨੀ ਸਵਰਗੀ) ਆਵਾਜ਼, ਪ੍ਰਮਾਤਮਾ ਦਾ ਸ਼ਬਦ। ਅਤੇ ਤੁਸੀਂ (ਅੰਦਰੂਨੀ ਸਵਰਗੀ) ਰੋਸ਼ਨੀ ਦੇਖਣ ਦੇ ਯੋਗ ਹੋਵੋਂਗੇ, ਜੋ ਪ੍ਰਮਾਤਮਾ ਦਾ ਪ੍ਰਗਟਾਵਾ ਹੈ। ਪ੍ਰਮਾਤਮਾ ਅਨਾਮੀ ਹਨ। ਜੇਕਰ ਤੁਸੀਂ ਪ੍ਰਮਾਤਮਾ ਨੂੰ ਜਾਨਣਾ ਚਾਹੁੰਦੇ ਹੋ, (ਅੰਦਰੂਨੀ ਸਵਰਗੀ) ਰੋਸ਼ਨੀ ਅਤੇ ਵਾਏਬਰੇਸ਼ਨ, ਆਵਾਜ਼, ਤੁਹਾਡੀ ਮਦਦ ਕਰੇਗੀ। ਹੋਰ ਕੋਈ ਚੀਜ਼ ਨਹੀਂ ਮਦਦ ਕਰ ਸਕਦੀ, ਕੁਝ ਵੀ ਹੋਰ ਨਹੀਂ ਕਰ ਸਕਦੀ। ਅਤੇ ਉਹ ਸਭ ਤੋਂ ਪਕਾ ਤਰੀਕਾ ਹੈ, ਸਭ ਤੋਂ ਯਕੀਨੀ ਸਾਧਨ, ਜੋ ਤੁਹਾਨੂੰ ਪ੍ਰਮਾਤਮਾ ਦੇ ਘਰ ਨੂੰ ਲਿਆਉਂਦਾ ਹੇ। ਅਤੇ ਤੁਸੀਂ ਦੁਬਾਰਾ ਕਦੇ ਵੀ ਮੁੜ ਜਨਮ ਨਹੀਂ ਲਵੋਂਗੇ ਕਿਸੇ ਵੀ ਨੀਵੀਂ ਸਥਿਤੀ ਵਿਚ ਜਾਂ ਨਰਕ ਨੂੰ ਸਜ਼ਾ ਅਤੇ ਦੁਖ ਭੋਗਣ ਲਈ ਨਹੀਂ ਘਲੇ ਜਾਵੋਂਗੇ। ਬਿਨਾਂਸ਼ਕ,. ਤੁਸੀਂ ਸੰਸਾਰ ਨੂੰ ਵਾਪਸ ਜਾ ਸਕਦੇ ਹੋ ਜੇਕਰ ਤੁਸੀਂ ਚਾਹੋਂ, ਜੇਕਰ ਤੁਹਾਨੂੰ ਲੋੜ ਹੋਵੇ, ਜੇਕਰ ਤੁਸੀਂ ਕਿਸੇ ਵਿਆਕਤੀ ਦੀ ਮਦਦ ਕਰਨੀ ਚਾਹੋਂ, ਪਰ ਤੁਹਾਨੂੰ ਲੋੜ ਨਹੀਂ ਹੈ। ਇਹ ਇਕ ਬੰਦਸ਼ ਨਹੀਂ ਹੈ, ਕਿਉਂਕਿ ਤੁਹਾਡੇ ਕੋਲ ਸੁਤੰਤਰ ਚੋਣ ਹੈ ਤੁਾਹਡੇ ਗਿਆਨਵਾਨ ਹੋਣ ਤੋਂ ਬਾਅਦ ਅਤੇ ਇਸ ਪ੍ਰਮਾਤਮਾ ਦੇ ਪ੍ਰਗਟਾਵੇ ਨਾਲ ਸਿਧਾ ਸੰਪਰਕ ਕਰਨ ਤੋਂ ਬਾਅਦ, ਜੋ (ਅੰਦਰੂਨੀ ਸਵਰਗੀ) ਆਵਾਜ਼ ਧੁਨ ਅਤੇ ਰੋਸ਼ਨੀ ਹੈ।
ਮੈਨੂੰ ਯਾਦ ਕਰਨਾ ਪਵੇਗਾ ਹੋਰ ਕੀ ਹੈ ਜੋ ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ। ਓਹ, ਮੈਨੂੰ ਕੁਝ ਚੀਜ਼ ਬਸ ਯਾਦ ਆਈ। ਠੀਕ ਹੈ, ਤੁਹਾਡੀਆਂ ਅੰਦਰੂਨੀ ਅਖਾਂ, ਜਾਂ ਤੀਸਰੀ ਅਖ, ਅਤੇ ਤੀਸਰੇ ਕੰਨ ਪ੍ਰਮਾਤਮਾ ਦੀ ਮਿਹਰ ਦੁਆਰਾ, ਸਤਿਗੁਰੂ ਦੇ ਰਾਹੀਂ ਖੋਲੇ ਜਾਣ ਤੋਂ ਬਾਅਦ, ਤੁਹਾਨੂੰ ਵੀ ਸ਼ਕਤੀ ਦਿਤੀ ਜਾਵੇਗੀ ਪ੍ਰਮਾਤਮਾ ਦੀ ਸ਼ਕਤੀ ਨਾਲ ਦੁਬਾਰਾ ਜੁੜਨ ਲਈ ਕੁਝ ਹਦ ਤਕ ਤੁਹਾਡੇ ਰੂਹਾਨੀ ਰੁਤਬੇ ਜਾਂ ਸਥਿਤੀ ਦੇ ਮੁਤਾਬਕ ਅੰਦਰੂਨੀ ਗਿਆਨ ਦੇ ਟਰਾਂਸਫਰ ਕੀਤੇ ਜਾਣ ਦੇ ਸਮੇਂ ਜਾਂ ਦੀਖਿਆ ਦੇ ਸਮੇਂ। ਸਿਰਫ ਦੀਖਿਆ ਰਾਹੀਂ ਹੀ ਤੁਸੀਂ ਉਹ ਪ੍ਰਾਪਤ ਕਰ ਸਕਦੇ ਹੋ, ਅਤੇ ਇਹ ਰਖ ਸਕਦੇ ਹੋ, ਨਾਲੇ ਉਪਰ ਵਾਲ ਨੂੰ ਤਰਕੀ ਕਰ ਸਕਦੇ ਹੋ ਉਸ ਦਿਨ ਤਕ ਜਦੋਂ ਪ੍ਰਮਾਤਮਾ ਤੁਹਾਨੂੰ ਸਦਾ ਲਈ ਘਰ ਨੂੰ ਲੈ ਜਾਣਗੇ। ਇਹ ਦੀਖਿਆ ਦੀ ਪ੍ਰਕਿਰਿਆ ਤੁਹਾਡੇ ਸਾਰੇ ਕਰਮਾਂ ਦੇ ਕਰਜ਼ਾਂ ਨੂੰ ਖਤਮ ਕਰਨ ਲਈ ਹੈ ਤਾਂਕਿ ਤੁਸੀਂ ਘਰ ਨੂੰ ਜਾਣ ਲਈ ਆਜ਼ਾਦ ਹੋਵੋ। ਬਸ ਥੋੜੇ ਜਿਹੇ ਬਾਕੀ ਹੋਣਗੇ, ਤਾਂਕਿ ਤੁਸੀਂ ਇਸ ਸੰਸਾਰ ਵਿਚ ਰਹਿ ਸਕੋਂ, ਥੋੜਾ ਜਿਹਾ ਲੈਣਾ ਦੇਣਾ ਅਦਾ ਕਰ ਸਕੋਂ। ਉਸੇ ਕਰਕੇ ਨਾਕਾਰਾਤਮਿਕ ਸ਼ਕਤੀ ਹਮੇਸ਼ਾਂ ਸਤਿਗੁਰੂ ਦਾ ਪਿਛਾ ਕਰਦੀ ਹੈ ਅਤੇ ਸਭ ਕਿਸਮ ਦੇ ਤਰੀਕੇ ਵਰਤਦੀ ਉਨਾਂ ਨੂੰ ਮਾਰਨ ਲਈ, ਸਾਰੀਆਂ ਆਤਮਾਵਾਂ ਨੂੰ ਇਥੇ ਉਨਾਂ ਦੇ ਦਬਾਅ ਵਾਲੇ ਕੰਟ੍ਰੋਲ ਵਿਚ ਬਣਾਈ ਰਖਣ ਲਈ!
ਅਸੀਂ ਕਿਉਂ ਕਹਿੰਦੇ ਹਾਂ ਪਿਤਾ, ਪੁਤਰ ਅਤੇ ਪਵਿਤਰ ਰੂਹ? ਮੈਂ ਇਹ ਹੁਣ ਸਮਝਾਉਂਦੀ ਹਾਂ। ਦੇਖੋ, ਪਿਤਾ ਅਨਾਮ ਹਨ, ਸਭ ਤੋਂ ਉਚੇ, ਪ੍ਰਮਾਤਮਾ ਸਰਬਸ਼ਕਤੀਮਾਨ, ਜਿਹੜੇ ਸਰਵਵਿਆਪਕ ਹਨ, ਸਰਬ-ਸ਼ਕਤੀਮਾਨ, ਜਾਣੀ-ਜਾਣ ਹਨ, ਜਿਹੜੇ ਸਭ ਚੀਜ਼ ਜਾਣਦੇ ਹਨ - ਸਭ ਚੀਜ਼ ਵਿਚ ਹਨ - ਦਾਨਵਾਂ ਦੇ ਸਿਵਾਇ, ਬਿਨਾਂਸ਼ਕ, ਕਿਉਂਕਿ ਦਾਨਵਾਂ ਕੋਲ ਕਈ ਵਸਤੂ ਨਹੀਂ, ਕੋਈ ਆਤਮਾ ਨਹੀਂ, ਕੋਈ ਹਿਰਦਾ ਨਹੀਂ, ਕੁਝ ਨਹੀਂ। ਉਸੇ ਕਰਕੇ ਉਹ ਕੋਈ ਵੀ ਚੀਜ਼ ਕਰ ਸਕਦੇ ਹਨ, ਕਿਉਂਕਿ ਉਹ ਹੋਰਨਾਂ ਲਈ ਕੋਈ ਦੁਖ ਨਹੀਂ ਮਹਿਸੂਸ ਕਰਦੇ। ਉਹ ਆਪਣੇ ਲਈ ਵੀ ਦੁਖ ਮਹਿਸੂਸ ਨਹੀਂ ਕਰਦੇ। ਪਰ ਜਦੋਂ ਉਹਨਾਂ ਕੋਲ ਕੋਈ ਵਧੇਰੇ ਮਾੜੀ, ਪਾਪੀ ਐਨਰਜ਼ੀ ਮਾਨਸਾਂ ਰਾਹੀਂ ਪੈਦਾ ਕੀਤੀ ਗਈ , ਫਿਰ ਉਹ ਭਾਫ ਵਾਂਗ ਗਾਇਬ ਹੋ ਜਾਣਗੇ, ਅਲੋਪ ਹੋ ਜਾਣਗੇ, ਖਤਮ, ਹੋਰ ਮੌਜ਼ੂਦ ਨਹੀਂ ਰਹਿਣਗੇ। ਉਸੇ ਕਰਕੇ ਜਿਹੜਾ ਵੀ ਦਾਨਵਾਂ ਦੀ ਪੂਜ਼ਾ ਕਰਦਾ ਹੈ, ਉਨਾਂ ਨੇ ਇਕ ਵਡੀ, ਵਡੀ, ਵਡੀ, ਵਡੀ ਗਲਤੀ ਕੀਤੀ ਹੈ, ਆਪਣੇ ਆਪ ਨੂੰ ਵਡਾ, ਵਡਾ ਨੁਕਸਾਨ ਪਹੁੰਚਾਇਆ ਹੈ।
ਦਾਨਵ ਸਿਰਫ ਤੁਹਾਡੀ ਕਿਸੇ ਵੀ ਤਰਾਂ ਮਦਦ ਕਰਨ ਦੇ ਯੋਗ ਹੀ ਨਹੀਂ ਹੋਣਗੇ, ਉਹ ਤੁਹਾਨੂੰ ਨਰਕ ਵਿਚ ਧੂ ਕੇ ਲਿਜਾਣਗੇ। ਕਿਉਂਕਿ ਜੇਕਰ ਤੁਸੀਂ ਉਨਾਂ ਨੂੰ ਸੁਣਦੇ ਹੋ, ਮਾੜੀਆਂ ਚੀਜ਼ਾਂ ਕਰਦੇ ਹੋ, ਫਿਰ ਉਹ ਤੁਹਾਨੂੰ ਨਰਕ ਨੂੰ ਧੂ ਕੇ ਲੈ ਜਾਣਗੇ। ਪਰ ਜੇਕਰ ਤੁਸੀਂ ਅਨੁਸਰਨ ਕਰਦੇ ਹੋ... ਜੇਕਰ ਤੁਸੀਂ ਸਿਰਫ ਸਰਬ ਸ਼ਕਤੀਮਾਨ ਪ੍ਰਮਾਤਮਾ ਨੂੰ ਹੀ ਪੂਜ਼ਦੇ ਹੋ ਅਤੇ ਪਵਿਤਰ ਰੂਹ (ਹੋਲੀ ਸਪਰਿਟ) ਤੋਂ ਉਨਾਂ ਦੇ ਪੁਤਰ ਅਤੇ/ਜਾਂ ਉਨਾਂ ਦੇ ਸੰਤਾਂ ਅਤੇ ਸਾਧੂਆਂ ਦਾ ਅਨੁਸਰਨ ਕਰਦੇ ਹੋ, ਫਿਰ ਤੁਹਾਨੂੰ ਬਚਾਇਆ ਜਾਵੇਗਾ। ਯਕੀਨੀ ਤੌਰ ਤੇ। ਹੋਰ ਕੁਝ ਵੀ ਉਸ ਨਾਲੋਂ ਬਿਹਤਰ ਨਹੀਂ ਹੋ ਸਕਦਾ। ਜਿਆਦਾਤਰ, ਜੇਕਰ ਤੁਸੀਂ ਇਕ ਸੰਤ, ਇਕ ਸਾਧੂ ਦਾ ਅਨੁਸਰਨ ਕਰਦੇ ਹੋ, ਜਾਂ ਇਥੋਂ ਤਕ ਸਿਧਾ ਸੰਪਰਕ ਹੈ ਪ੍ਰਮਾਤਮਾ ਦੇ ਪੁਤਰ ਨਾਲ, ਤੁਸੀਂ ਸਮੁਚੇ ਬ੍ਰਹਿਮੰਡ ਵਿਚ ਸਭ ਤੋਂ ਖੁਸ਼ਕਿਸਮਤ ਜੀਵ ਹੋ, ਕਿਉਂਕਿ ਉਹ ਪ੍ਰਮਾਤਮਾ ਦੇ ਨਾਲ ਹਨ।