ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹਦੇ ਜਾਣ ਤੋਂ ਪਹਿਲਾਂ, ਪਤੀ ਦੇ ਪ੍ਰੀਵਾਰ ਨੂੰ, ਮਾਂ ਨੇ ਉਹਨੂੰ ਕਿਹਾ, "ਹੇ, ਜਦੋਂ ਤੁਸੀਂ  ਆਪਣੇ ਪਤੀ ਦੇ ਪ੍ਰੀਵਾਰ ਨੂੰ ਜਾਵੋਂਗੇ। ਤੁਹਾਨੂੰ ਜ਼ਰੂਰੀ ਹੈ ਯਾਦ ਰਖਣਾ, ਹਮੇਸ਼ਾਂ ਸੋਹਣੇ ਕਪੜੇ ਪਹਿਨਣੇ, ਅਤੇ ਨਵੇਂ। ਨਵੇਂ ਅਤੇ ਸੋਹਣੇ। ਤੁਹਾਨੂੰ ਜ਼ਰੂਰੀ ਹੈ ਸੋਹਣਾ ਖਾਣਾ, ਵਧੀਆ ਖਾਣਾ, ਸੁਆਦਲਾ ਭੋਜ਼ਨ, ਸੁਆਦਲਾ ਭੌਜ਼ਨ। ਹਰ ਰੋਜ਼ ਤੁਸੀਂ ਜ਼ਰੂਰ  ਹਮੇਸ਼ਾਂ ਦੇਖਣਾ ਸ਼ੀਸ਼ੇ ਵਿਚ ਦੀ। ਨਾਂ ਭੁਲਣਾ ਜੋ ਮੈਂ ਤੁਹਾਨੂੰ ਕਿਹਾ ਹੈ।"

 
          








 
           
          
