ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਭ ਤੋਂ ਖਤਰਨਾਕ ਪਲ ਉਪਰੇਸ਼ਨ ਦਾ ਸਮਾਂ ਸੀ; ਇਹ ਸੀ ਜਦੋਂ ਮੈਂ ਬਿਮਾਰ ਸੀ ਜਾਂ ਬਾਅਦ ਵਿਚ ਜਾਂ ਪਹਿਲਾ। ਇਹ ਸਭ ਤੋ ਖਤਰਨਾਕ ਸਮਾਂ ਸੀ ਕਿਉਂਕਿ ਉਦੋਂ ਮੈਂ ਮਰ ਸਕਦੀ ਸੀ; ਕੁਝ ਵੀ ਹੋ ਸਕਦਾ ਸੀ। ਇਹ ਇਕ ਬਹੁਤ ਹੀ ਖਤਰਨਾਕ ਓਪਰੇਸ਼ਨ ਸੀ, ਉਨਾਂ ਨੇ ਮੈਂਨੂੰ ਬਾਅਦ ਵਿਚ ਦਸਿਆ। (...) ਪਰ ਮੈਂ ਉਹ ਜਾਣਦੀ ਸੀ, ਮੈਂ ਉਹ ਜਾਣਦੀ ਸੀ। ਸੋ ਉਸ ਤੋਂ ਪਹਿਲਾਂ, ਮੈਂ ਬਹੁਤ, ਬਹੁਤ ਡਰਦੀ ਸੀ, ਕਿਉਂਕਿ ਮੈਂ ਵੀ ਕਦੇ ਦੁਬਾਰਾ ਨਾਂ ਉਠ ਸਕਾਂਗੀ - ਆਪਣੇ ਕੰਮ ਦੇ ਵਿਚਾਲੇ - ਜਾਂ ਕੋਈ ਵੀ ਚੀਜ਼ ਵਾਪਰ ਸਕਦੀ ਸੀ। ਸੋ ਪਹਿਲੀ ਚੀਜ਼ ਡਾਕਟਰ ਨੇ ਮੈਂਨੂੰ ਪੁਛੀ ਸੀ ਇਹ ਸੀ, "ਕੀ ਤੁਸੀਂ ਮੈਨੂੰ ਦੇਖ ਸਕਦੇ ਹੋ?" ਮੈਂ ਕਿਹਾ, "ਹਾਂਜੀ" "ਕੀ ਤੁਸੀਂ ਮੈਨੂੰ ਸੁਣ ਸਕਦੇ ਹੋ?" "ਹਾਂਜੀ" "ਕੀ ਤੁਸੀਂ ਗਲ ਕਰ ਸਕਦੇ ਹੋ?" "ਹਾਂਜੀ"

 
          








 
           
          
