ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਇਕ ਡਰਾਉਣੀ ਚੀਜ਼ ਹੈ। ਅਤੇ ਅਤੇਰਖ ਵਿਚ ਖੋਖਲਾ, ਉਨਾਂ ਨੇ ਇਸ ਦਾ ਆਕਾਰ ਬਣਾਇਆ ਤਾਂਕਿ ਕੋਈ ਉਸ ਦੇ ਵਿਚ ਲੁਕ ਸਕਦਾ ਹੈ, ਅਤੇ ਕੋਈ ਵੀ ਇਹ ਨਹੀਂ ਜਾਣ ਸਕੇਗਾ। ਅਤੇ ਇਹ ਬਹੁਤ ਉਚਾ ਹੈ, ਮੇਰੀ ਸੜਕ ਤੋਂ ਉਪਰ। ਮੈਨੂੰ ਇਸ ਦੇ ਕੋਲੋਂ ਦੀ ਲੰਘਣਾ ਪੈਂਦਾ ਹੈ ਕਿਉਂਕਿ ਬਾਹਰ ਜਾਣ ਦਾ ਕਿਵੇਂ ਵੀ ਉਹੀ ਇਕੋ ਰਸਤਾ ਹੈ । ਅਤੇ ਫਿਰ ਉਹ ਆਏ ਅਤੇ ਮੈਂ ਬਜ਼ੁਰਗ, ਸਹਾਇਕਾਂ ਨੇ ਮੈਨੂੰ ਕਿਹਾ। ਮੈਂ ਕਿਹਾ , "ਹੇ, ਤੁਸੀਂ ਕਿਉਂ ਨਹੀਂ ਬਾਹਰ ਜਾ ਕੇ ਅਤੇ ਉਨਾਂ ਨੂੰ ਇਕ ਤੰਬੂ ਦਿੰਦੇ, ਅਤੇ ਇਕ ਸੌਣ ਵਾਲਾ ਬੈਗ, ਅਤੇ ਉਨਾਂ ਨੂੰ ਕਹੋ, "ਇਹ ਇਸ ਤਰਾਂ ਵਧੇਰੇ ਆਰਾਮਦਾਇਕ ਹੈ।" ਭਾਵੇਂ ਮੈਂ ਇਤਨੇ ਸਦਮੇ ਵਿਚ ਸੀ, ਮੈਂ ਅਜ਼ੇ ਵੀ ਇਕ ਮਜ਼ਾਕ ਬਣਾ ਸਕੀ।