ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਦੇ ਕਦਾਂਈ, ਮੈਂ ਵੀ ਬਹੁਤ ਥਕ ਜਾਂਦੀ ਹਾਂ ਹਉਮੈਂ ਦੇ ਨਾਲ ਕੰਮ ਕਰਨ ਕਰਕੇ, ਪਰ ਮੈਨੂੰ ਕਰਨਾ ਪੈਂਦਾ ਹੈ। ਸੰਸਾਰ ਦੇ ਕਰਕੇ, ਹਰ ਇਕ ਦੇ ਕਰਕੇ। ਨਹੀਂ ਤਾਂ, ਕੀ ਤੁਹਾਡੇ ਖਿਆਲ ਵਿਚ ਮੈਂ ਇਹ ਸਭ ਦੁਨਿਆਵੀ ਘਰੇਲੂ ਜਾਂ ਸੈਕਰੀਟਰੀ ਦਾ ਕੰਮ ਪਸੰਦ ਕਰਦੀ ਹਾਂ? ਹਰ ਰੋਜ਼ ਮੈਂਨੂੰ ਪੜਨਾ ਪੈਂਦਾ ਜੋ ਤੁਸੀਂ ਪੜਦੇ ਹੋ। ਉਨਾਂ ਵਿਚੋਂ ਬਹੁਤ ਹੀ ਜਿਆਦਾ, (ਹਾਂਜੀ।) ਮੈਂ ਸਭ ਪੜਦੀ ਹਾਂ ਅਤੇ ਉਨਾਂ ਨੂੰ ਦਰੁਸਤ ਕਰਦੀ ਹਾਂ, ਦੇਖਣ ਲਈ ਜੇਕਰ ਕਿਸੇ ਚੀਜ਼ ਨੂੰ ਮਿਟਾਉਣ ਦੀ ਲੋੜ ਹੈ। (ਹਾਂਜੀ।) ਸਿਰਫ ਸ਼ਬਦ, ਕੋਈ ਤਸਵੀਰਾਂ ਨਹੀਂ।