ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਜ਼ਰੂਰੀ ਨਹੀਂ ਕਿ ਡਰ ਹੈ ਪਰ ਜੇਕਰ ਉਹ ਹਰ ਚੀਜ਼ ਪਿਛੇ ਸਚ ਨੂੰ ਜਾਣਦੇ ਹਨ, ਪਰਦੇ ਦੇ ਪਿਛੇ ਜਿਸ ਨਾਲ ਸਾਨੂੰ ਢਕਿਆ ਗਿਆ ਹੈ, ਫਿਰ ਉਹ ਵਿਨਾਸ਼ਕਾਰੀ ਕੰਮ ਕਰਨ ਦੀ ਹਿੰਮਤ ਨਹੀਂ ਕਰਨਗੇ, ਜਾਂ ਵਿਨਾਸ਼ਕਾਰੀ ਹਥਿਆਰ ਜਾਂ ਯੰਤਰ ਵੇਚਣ ਦੀ ਹਿੰਮਤ ਨਹੀਂ ਕਰਨਗੇ। ਉਹ ਹੈ ਜੋ ਮੇਰਾ ਭਾਵ ਹੈ। ਪਰ ਜੇਕਰ ਲੋਕ ਜਿਹੜੇ ਨੈਤਿਕ ਤੌਰ ਤੇ ਸਹੀ ਹਨ, ਜੇਕਰ ਉਹ ਸਾਰਾ ਸਮਾਂ ਚੰਗੀਆਂ ਚੀਜ਼ਾਂ ਕਰਦੇ ਹਨ, ਉਨਾਂ ਨੂੰ ਸਵਰਗ ਅਤੇ ਨਰਕ ਵਿਚ ਵਿਸ਼ਵਾਸ਼ ਕਰਨ ਦੀ ਨਹੀਂ ਲੋੜ। (...) ਸ਼ਾਇਦ ਉਹ ਵਿਸ਼ਵਾਸ਼ ਕਰਦੇ ਹਨ, ਜਾਂ ਘਟੋ ਘਟ ਆਪਣੇ ਅਵਚੇਤਨ ਵਿਚ ਉਹ ਜਾਣਦੇ ਹਨ ਕਿ ਇਹ ਮੌਜ਼ੂਦ ਹੈ। ਇਸੇ ਕਰਕੇ ਉਹ ਸਾਰਾ ਸਮਾਂ ਸਹੀ ਚੀਜ਼ਾਂ ਕਰ ਰਹੇ ਹਨ।