ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਓ ਇਕ ਭੋਜ਼ਨ ਖਾਣ ਲਈ ਜਾਂਦੇ ਹਾਂ ਅਤੇ ਫਿਰ ਮੈਨੂੰ ਕੰਮ ਕਰਨਾ ਜ਼ਰੂਰੀ ਹੈ। ਕੀ ਤੁਸੀਂ ਪਸੰਦ ਕਰੋਂਗੇ? (ਮੇਰੇ ਕੋਲ ਕੰਮ ਹੈ ਕਰਨਾ ਵਾਲਾ।) ਜਾਣ ਤੋਂ ਪਹਿਲਾਂ ਤੁਸੀਂ ਖਾਉ, ਨਹੀਂ ਤਾਂ ਤੁਹਾਨੂੰ ਖਾਣ ਲਈ (ਮੌਕਾ) ਨਹੀਂ ਮਿਲੇਗਾ। (ਨਹੀਂ, ਨਹੀਂ, ਨਹੀਂ, ਨਹੀਂ। ਸਾਵਧਾਨ ਰਹਿਣਾ।) ਆਓ ਅਸੀਂ ਇਕ ਸੈਰ ਲਈ ਜਾਂਦੇ ਹਾਂ ਅਤੇ ਫਿਰ ਵਾਪਸ ਆਉਂਦੇ ਹਾਂ। ਕੀ ਤੁਸੀਂ ਪਸੰਦ ਕਰਦੇ ਹੋ... […] (ਹੌਲੀ ਤੁਰਦੇ ਹਾਂ।) ਤੁਹਾਡਾ ਧੰਨਵਾਦ। (ਹੌਲੀ ਤੁਰਦੇ ਹਾਂ।) ਤੁਹਾਡਾ ਧੰਨਵਾਦ, ਮੇਰੀ ਦੇਖ ਭਾਲ ਕਰਨ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਸਾਡੇ ਮੇਅਰ, (ਹਾਲੋ, ਮੇਅਰ। ਤੁਹਾਡਾ ਧੰਨਵਾਦ, ਮੈਅਰ ਜੀ। ਹਾਲੋ, ਮੇਅਰ ਜੀ।) (ਹਾਲੋ, ਹਰ ਇਕ ਨੂੰ।) (ਹਾਲੋ, ਸਤਿਗੁਰੂ ਜੀ। ਹਾਲੋ, ਮੇਅਰ।) […] (ਇਹ ਸਾਡੇ ਕਿਸਾਨਾਂ ਤੋਂ ਹੈ। ਇਹ ਜੈਵਿਕ, ਆਰਗੈਨਿਕ ਅਤੇ ਗੈਰ-ਜ਼ਹਿਰੀਲੀ ਹੈ। ਇਹ ਪੂਰੀ ਤਰਾਂ ਜੈਵਿਕ, ਆਰਗੈਨਿਕ ਹੈ।) ਮੈਂ ਸੋਚਿਆ ਇਹ ਤੁਹਾਡੇ ਲਈ ਸੀ। (ਨਹੀਂ, ਮੈਂ ਇਹ ਤੁਹਾਡੇ ਲਈ ਲਿਆਂਦਾ । ਇਹ ਸਾਡੇ ਸਭ ਤੋਂ ਵਧੀਆ ਹਾਕਾ ਅਚਾਰ ਵਾਲੀਆਂ ਦੁਕਾਨਾਂ ਤੋਂ ਹੈ।)