ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਭਿਆਸੀਂ ਆਜ਼ਾਦ ਅਤੇ ਖੁਸ਼ ਹਨ, ਅੰਦਰੋਂ ਆਜ਼ਾਦ ਅਤੇ ਖੁਸ਼, ਸੰਤੋਖ ਅਤੇ ਸੰਤੁਸ਼ਟ। ਤੁਹਾਡੇ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ, ਕਦੇ ਕਦਾਂਈ ਤੁਸੀਂ ਬਹੁਤ ਸਾਰਾ ਧੰਨ ਕਮਾਇਆ ਸੀ, ਪਰ ਪੈਸਾ ਖਿਸਕ ਗਿਆ, ਕੀ ਇਹ ਨਹੀਂ ਹੋਇਆ? (ਹਾਂਜੀ।) ਤੁਹਾਡੇ ਅਭਿਆਸ ਕਰਨਾ ਸ਼ੁਰੂ ਕਰਨ ਤੋਂ ਬਾਅਦ, ਤੁਹਾਡੇ ਕੋਲ ਹੁਣ ਬਹੁਤ ਸਾਰਾ ਧੰਨ ਹੈ। ਤੁਸੀਂ ਅਕਸਰ ਇਧਰ ਉਧਰ ਘੁੰਮਦੇ ਰਹਿੰਦੇ ਹੋ ਅਤੇ ਸੰਸਾਰ ਦੀ ਸਹਾਇਤਾ ਵੀ ਕਰ ਸਕਦੇ ਹੋ। ਜਿਵੇਂ ਕਿ ਅਸੀਂ ਜਾਣਦੇ ਹਾਂ ਖੁਸ਼ਹਾਲੀ ਵਿਚ ਸ਼ਾਮਲ ਹੈ... (ਸੰਤੁਸ਼ਟੀ (ਦੇ ਵਿਚ )।) (...) ਸੰਤੁਸ਼ਟੀ! ਬਸ ਇਹੀ। ਇਹ ਇਕ ਕੁਦਰਤੀ ਪ੍ਰਕ੍ਰਿਆ ਹੈ।