ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਤਮਾ ਨਹੀਂ ਮਰੇਗੀ, ਕਦੇ ਵੀ। ਇਹੀ ਹੈ ਬਸ ਮਨੁਖੀ ਆਤਮਾਵਾਂ ਜਾਂ ਜਾਨਵਰ-ਲੋਕਾਂ ਦੀਆਂ ਆਤਮਾਵਾਂ ਅਜ਼ੇ ਵੀ ਅਨੇਕ ਹੀ ਅਖੌਤੀ ਸਰੀਰਾਂ ਦੀਆਂ ਤੈਹਾਂ ਵਿਚ ਫਸੀਆਂ ਹੋਈਆਂ ਹਨ। ਸੋ ਭਾਵੇਂ ਜੇਕਰ ਭੌਤਿਕ ਸਰੀਰ ਖਤਮ ਹੋ ਜਾਂਦੇ ਹਨ, ਐਸਟਰਲ ਸਰੀਰ ਅਜ਼ੇ ਉਥੇ ਮੌਜ਼ੂਦ ਹਨ ਅਤੇ ਉਨਾਂ ਨੂੰ ਨਰਕ ਵਿਚ ਅਜ਼ੇ ਵੀ ਸਜ਼ਾ ਦਿਤੀ ਜਾਵੇਗੀ, ਭਿਆਨਕ ਤੌਰ ਤੇ। ਤੁਸੀਂ ਉਥੋਂ ਦੀ ਸਜ਼ਾ ਦੀ ਕਲਪਨਾ ਨਹੀਂ ਕਰ ਸਕਦੇ, ਜਿਸ ਨੂੰ ਵੀ ਨਰਕ ਨੂੰ ਜਾਣਾ ਪਵੇਗਾ। ਪਰ... ਓਹ ਰਬਾ। ਪਰ ਉਹ ਇਹ ਨਹੀਂ ਜਾਣਦੇ, ਉਹੀ ਸਮਸਿਆ ਹੈ। ਉਹ ਇਤਨੇ ਅੰਨੇ ਹਨ... ਅਖਾਂ ਉਤੇ ਪਟੀ ਬੰਨੀ ਹੈ, ਕਿ ਉਹ ਸਵਰਗਾਂ ਬਾਰੇ ਨਹੀਂ ਜਾਣਦੇ , ਉਹ ਨਰਕ ਬਾਰੇ ਨਹੀਂ ਜਾਣਦੇ। ਅਤੇ ਉਹ ਬਸ ਕੋਈ ਵੀ ਚੀਜ਼ ਕਰਦੇ ਹਨ, ਸੋਚਦੇ ਹੋਏ ਉਥੇ ਕੋਈ ਨਤੀਜ਼ੇ ਨਹੀਂ ਹਨ। ਅਤੇ ਮੇਰਾ ਦਿਲ ਇਹ ਸਭ ਹੋਰ ਸਹਿਣ ਕਰਨਾ ਜ਼ਾਰੀ ਨਹੀਂ ਰਖ ਸਕਦਾ। ਕਿਉਂਕਿ ਜੇਕਰ ਮਨੁਖਤਾ ਨੂੰ ਖਤਮ ਕੀਤਾ ਜਾਂਦਾ ਹੈ ਬਹੁਗਿਣਤੀ ਵਿਚ ਸਮਾਨ ਸਮੇਂ, ਉਨਾਂ ਦੀਆਂ ਆਤਮਾਵਾਂ ਦੀ ਮਦਦ ਕਰਨੀ ਬਹੁਤ ਮੁਸ਼ਕਲ ਹੈ। ਉਨਾਂ ਦੀਆਂ ਆਤਮਾਵਾਂ ਨੂੰ ਬਚਾਉਣਾ ਬਹੁਤ ਮੁਸ਼ਕਲ ਹੈ ਜੇਕਰ ਉਹ ਸਾਰੇ ਬਹੁਗਿਣਤੀ ਵਿਚ ਉਸ ਤਰਾਂ ਜਾਂਦੇ ਹਨ। ਇਹ ਕਿਹਾ ਗਿਆ ਉਨਾਂ ਨੂੰ "ਵਾਈਪਡ ਆਓਟ, ਸਮੇਟਿਆ ਦਿਤਾ ਜਾਵੇਗਾ" - ਇਹ ਸਵਰਗਾਂ ਦੇ ਸ਼ਬਦ ਹਨ, ਮੇਰੇ ਨਹੀਂ। "ਵਾਈਪਡ ਆਓਟ।" 72%, ਮੇਰੇ ਰਬਾ। ਮੇਰਾ ਭਾਵ ਹੈ, ਪਹਿਲਾਂ ਇਸ ਤੋਂ ਅਧਾ ਅਤੇ ਫਿਰ ਦੂਸਰਾ ਅਧਾ ਆ ਰਿਹਾ ਹੈ। ਅਤੇ ਬਸ ਇਹੀ! ਅਲਵਿਦਾ, ਗ੍ਰਹਿ ਧਰਤੀ, 2047, ਅਸੀਂ ਸਾਰੇ ਖਤਮ ਹੋ ਜਾਵਾਂਗੇ!ਇਹ ਤੁਹਾਡੇ ਜਾਣ ਬਾਰੇ ਨਹੀਂ ਹੈ, ਦੀਖਿਅਕ, ਸਵਰਗ ਨੂੰ ਜਾਣਗੇ, ਪਰ ਦੂਸਰੇ ਲੋਕ ਬੇਰੋਕ ਨਰਕ ਵਿਚ ਦੁਖੀ ਹੋਣਗੋ। ਮੇਰੇ ਰਬਾ! ਓਹ! ਮੈਂ ਬਹੁਤ ਹੀ ਪ੍ਰਾਰਥਨਾ ਕਰ ਰਹੀ ਹਾਂ! ਪਰ ਮੈਂ ਨਹੀਂ ਜਾਣਦੀ, ਜੇਕਰ ਕੋਈ ਚੀਜ਼ ਕਿਸੇ ਦੀ ਹੋਰ ਮਦਦ ਕਰੇਗੀ।ਸਥਿਤੀ ਬਸ ਉਵੇਂ ਹੈ ਜਿਵੇਂ ਡਾਕਟਰ ਅਤੇ ਨਰਸਾਂ ਮਰੀਜ਼ ਦੀ ਮਦਦ ਕਰਨੀ ਚਾਹੁੰਦੇ ਹਨ, ਪਰ ਮਰੀਜ਼ ਨਹੀਂ ਕੋਈ ਚੀਜ਼ ਕਰਦਾ ਜੋ ਉਸ ਨੂੰ ਕਰਨੀ ਚਾਹੀਦੀ ਹੈ ਤਾਂਕਿ ਠੀਕ ਹੋ ਸਕੇ। ਮਰੀਜ਼ ਨੂੰ ਵੀ ਮੈਡੀਕਲ ਕਰਮਚਾਰੀਆਂ ਨਾਲ ਸਹਿਯੋਗ ਦੇਣਾ ਜ਼ਰੂਰੀ ਹੈ ਤਾਂਕਿ ਠੀਕ ਹੋ ਸਕਣ ਲਈ। ਉਸ ਨੂੰ ਲੈਣੀ ਚਾਹੀਦੀ ਹੈ ਦਵਾਈ ਜੋ ਦਿਤੀ ਗਈ ਹੈ, ਡਾਕਟਰਾਂ ਉਤੇ ਭਰੋਸਾ ਕਰਨਾ ਚਾਹੀਦਾ, ਸਹਿਯੋਗ ਕਰਨ ਲਈ ਤਿਆਰ ਹੋਣਾ ਚਾਹੀਦਾ, ਡਾਕਟਰਾਂ ਦੇ ਨਾਲ ਲੜਨ ਲਈ ਤਾਂਕਿ ਬਿਮਾਰੀ ਨੂੰ ਹਰਾਇਆ ਜਾਵੇ, ਜੋ ਉਸ ਦੇ ਸਰੀਰ ਨੂੰ ਬਰਬਾਦ ਕਰ ਰਹੀ ਹੈ। ਸਾਡੇ ਕੋਲ ਸੰਸਾਰ ਦੇ ਲੋਕਾਂ ਤੋਂ ਉਤਨਾ ਸਹਿਯੋਗ ਨਹੀਂ ਹੈ। ਜਾਨਵਰ-ਲੋਕ ਬਹੁਤਾ ਨਹੀਂ ਕਰ ਸਕਦੇ, ਪਰ ਸੰਸਾਰ ਦੇ ਲੋਕ ਕਰ ਸਕਦੇ ਹਨ।ਉਨਾਂ ਨੂੰ ਸਭ ਯੋਗਤਾਵਾਂ ਦਿਤੀਆਂ ਗਈਆਂ ਹਨ, ਆਪਣੇ ਅਤੇ ਸਾਥੀ ਨਿਵਾਸੀ ਜਾਨਵਰ ਲੋਕਾਂ ਵਿਚਕਾਰ, ਬੁਧੀ ਅਤੇ ਸਾਧਨ ਸ਼ਾਂਤੀ ਬਨਾਉਣ ਲਈ, ਪਰ ਉਹ ਬਸ ਇਹ ਨਹੀਂ ਕਰ ਰਹੇ। ਉਹ ਇਹ ਨਹੀਂ ਕਰ ਰਹੇ। ਕਈ, ਪਰ ਪ੍ਰਤਿਸ਼ਤ ਬਹੁਤ ਹੀ ਘਟ ਹੈ।ਬਸ ਦਵਾਈ ਲਵੋ। ਵੀਗਨ ਬਣੋ, ਮੇਰੇ ਰਬਾ। ਇਹ ਇਥੋਂ ਤਕ ਪ੍ਰਭੂ ਜਾਂ ਰੂਹਾਨੀਅਤ ਬਾਰੇ ਵੀ ਨਹੀਂ ਹੈ। ਇਹ ਵਿਗਿਆਨਕ ਤੌਰ ਤੇ ਸਾਬਤ ਕੀਤਾ ਗਿਆ ਹੈ ਕਿ ਵੀਗਨ ਬਣਨਾ ਤੁਹਾਨੂੰ ਬਚਾਏਗਾ, ਤੁਹਾਡੀਆਂ ਜਾਨਾਂ ਨੂੰ ਬਚਾਏਗਾ, ਤੁਹਾਡੇ ਪਿਆਰਿਆਂ ਨੂੰ ਬਚਾਏਗਾ, ਅਤੇ ਤੁਹਾਡੇ ਗ੍ਰਹਿ ਨੂੰ ਬਚਾਏਗਾ। ਕ੍ਰਿਪਾ ਕਰਕੇ ਬਸ ਵੀਗਨ ਬਣੋ, ਪਸ਼ਚਾਤਾਪ ਕਰੋ, ਸ਼ਾਂਤੀ ਬਣਾਉ ਅਤੇ ਚੰਗੇ ਕੰਮ ਕਰੋ।ਜਲਵਾਯੂ ਪਰੀਵਰਤਨ ਦੇ ਵਿਗਿਆਨਕ ਸਬੂਤ ਨਾਲ ਸੰਬੰਧਿਤ ਅਤੇ ਇਹਦੇ ਹਲ ਬਾਰੇ ਸਭ ਜਾਣਕਾਰੀ ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਕਿਤਾਬ, "ਕਰਾਏਸਿਸ ਟੂ ਪੀਸ" ਵਿਚ ਮੌਜ਼ੂਦ ਹੈ । ਮੁਫਤ ਉਪਲਬਧ ਹੈ ਇਸ ਵੈਬਸਾਇਟ ਉਤੇ: Crisis2Peace.orgਸੋ, ਬਚਾਉ ਜੋ ਵੀ ਤੁਸੀਂ ਬਚਾ ਸਕਦੇ ਹੋ ਅਤੇ ਸੁਤੰਤਰ ਬਣੋ ਜਿਤਨਾ ਸੰਭਵ ਹੋਵੇ। ਕਿਉਂਕਿ ਤੁਹਾਨੂੰ ਸ਼ਾਇਦ ਉਸ ਸਥਿਤੀ ਵਿਚ ਹੋਣਾ ਪਵੇ, ਉਸ ਸਵੈ-ਸੁਧਾਰਨ ਦੀ ਉਸ ਸਪਰਿਟ ਵਿਚ, ਸਵੈ-ਕਟਾਈ ਅਤੇ ਆਪਣੈ ਆਪ ਦੀ ਦੇਖ ਭਾਲ ਕਰਨੀ ਤਾਂਕਿ ਤੁਸੀਂ ਬਚ ਸਕੋਂ ਕੁਝ ਮਾਮਲਿਆਂ ਵਿਚ, ਸੰਸਾਰ ਦੇਲੋਕ ਇਤਨੇ ਪਾਗਲ ਹਨ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਥੇ ਕਰੈਮਲਿੰਨ ਵਿਚ ਅਜਿਹਾ ਇਕ ਪਾਗਲ ਵਿਆਕਤੀ ਹੈ। ਅਤੇ ਸਮੁਚੇ ਦੇਸ਼ ਵਿਚ, ਉਥੇ ਬਹੁਤ ਸਾਰੇ ਫੌਜ਼ੀ ਲੋਕ ਹਨ, ਬਹੁਤ ਸਾਰੇ ਮਜ਼ਬੂਤ ਤਕੜੇ ਲੋਕ ਅਤੇ ਉਹ ਵੀ ਇਥੋਂ ਤਕ ਇਕ ਪਾਗਲ ਵਿਆਕਤੀ ਨੂੰ ਨਹੀਂ ਹਰਾ ਨਹੀਂ ਸਕਦੇ, ਅਤੇ ਲੋਕ ਉਸ ਦਾ ਅਨੁਸਰਨ ਕਰਨਾ ਜ਼ਾਰੀ ਰਖਦੇ ਹਨ ਅਤੇ ਸੌਆਂ ਹੀ ਹਜ਼ਾਰਾਂ ਵਿਚ ਇਕ ਵਿਦੇਸ਼ੀ ਧਰਤੀ, ਯੂਕਰੇਨ (ਯੂਰੇਨ) ਵਿਚ ਮਰ ਰਹੇ ਹਨ, ਮਿਸਾਲ ਵਜੋਂ। (ਹਾਂਜੀ, ਸਤਿਗੁਰੂ ਜੀ।) ਉਹ ਹੈ ਜਿਵੇਂ ਚੀਜ਼ਾਂ ਵਾਪਰਦੀਆਂ ਹਨ। ਇਥੋਂ ਤਕ ਜਿਵੇਂ ਹਿਟਲਰ - ਸਮਚੇ ਦੇਸ਼ ਨੇ ਵੀ ਉਸ ਦਾ ਅਨੁਸਰਨ ਕੀਤਾ ਜਦੋਂ ਤਕ ਉਹ ਡਿਗ ਨਹੀਂ ਪਿਆ। (ਹਾਂਜੀ।)ਸੋ, ਇਸ ਸੰਸਾਰ ਵਿਚ ਕਰਮਾਂ ਦੇ ਕਾਰਨ ਕੋਈ ਵੀ ਚੀਜ਼ ਵੀ ਵਾਪਰ ਸਕਦੀ ਹੈ। ਸੋ ਤਿਆਰ ਰਹੋ, ਤਿਆਰੀ ਕਰੋ, ਜੇ ਕਦੇ ਮੈਂ ਵੀ ਅਸਫਲ ਹੋ ਜਾਵਾਂ। ਮੇਰਾ ਭਾਵ ਹੈ, ਜੇਕਰ ਸਮੂ੍ਹ, ਸਾਡਾ ਸਮੂਹ, ਸਵਰਗ ਸਮੂਹ, ਬਹੁਤੇ ਵਡੇ ਕਰਮਾਂ ਕਰਕੇ ਅਸਫਲ ਹੁੰਦਾ ਹੈ। (ਸਮਝੇ, ਸਤਿਗੁਰੂ ਜੀ।)ਪਰ ਕਿਉਂਕਿ ਸਵਰਗ ਨੇ ਮੈਨੂੰ ਵੀ ਕਿਹਾ, "ਆਪਣੇ ਸੰਸਾਰ ਨੂੰ ਬਚਾਉਣ ਦੀ ਉਮੀਦ ਨਾਂ ਹਾਰਨੀ," ਸੋ ਮੈਂ ਉਸ ਉਮੀਦ ਨੂੰ ਜਿੰਦਾ ਰਖ ਰਹੀ ਹਾਂ। ਭਾਵੇਂ ਕਮਜ਼ੋਰ, ਜਿਵੇਂ ਇਕ ਛੋਟੀ ਜਿਹੀ ਜੋਤ, ਪਰ ਇਹ ਇਕ ਵਡੀ ਜੋਤ ਵਿਚ ਫੈਲ ਸਕਦੀ ਹੈ। ਮਿਸਾਲ ਵਜੋਂ, ਤੁਹਾਡੇ ਕੋਲ ਸਿਰਫ ਇਕ ਛੋਟੀ ਜਿਹੀ ਮੋਮਬਤੀ ਹੈ, ਪਰ ਜੇਕਰ ਤੁਹਾਡੇ ਕੋਲ ਲਕੜੀ ਹੋਵੇ, ਪਤੇ ਅਤੇ ਸੁਕੀਆ ਚੀਜ਼ਾਂ, ਸੜਨਯੋਗ ਚੀਜ਼ਾਂ ਬਾਗ ਵਿਚ, ਤੁਸੀਂ ਉਸ ਮੋਮਬਤੀ ਦੀ ਵਰਤੋਂ ਕਰ ਸਕਦੇ ਹੋ ਇਕ ਵਡੀ ਅਗ ਬਨਾਉਣ ਲਈ। (ਹਂਜੀ। ਹਾਂਜੀ, ਸਤਿਗੁਰੂ ਜੀ।)ਸੋ, ਮੈਂ ਉਸ ਜੋਤ ਨੂੰ ਜਿੰਦਾ ਰਖ ਰਹੀ ਹਾਂ। ਅਤੇ ਤੁਹਾਨੂੰ ਚਾਹੀਦਾ ਹੈ, ਅਤੇ ਪੈਰੋਕਾਰਾਂ ਨੂੰ ਵੀ ਚਾਹੀਦਾ ਹੈ। ਅਸੀਂ ਸਮੁਚੇ ਸੰਸਾਰ ਜਿਤਨੇ ਨਹੀਂ ਹਾਂ, ਪਰ ਸਾਨੂੰ ਕੋਸ਼ਿਸ਼ ਕਰਨੀ ਜ਼ਰੂਰੀ ਹੈ। ਸਾਡੇ ਕੋਲ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਨਾ ਜ਼ਰੂਰੀ ਹੈ, ਨਿਆਂ ਵਿਚ, ਸਾਡੀ ਆਪਣੀ ਪਵਿਤਰਤਾ ਅਤੇ ਚੰਗਿਆਈ ਵਿਚ, ਅਤੇ ਇਸ ਸੰਸਾਰ ਉਤੇ ਮਨੁਖਜਾਤੀ ਲਈ, ਦੂਜ਼ੇ ਲੋਕਾਂ, ਅਤੇ ਹੋਰਨਾਂ ਜੀਵਾਂ ਲਈ ਆਪਣੇ ਨਿਰਸਵਾਰਥ ਪਿਆਰ ਵਿਚ। ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਅਤੇ ਅਭਿਆਸ ਜਿਤਨਾ ਸੰਭਵ ਹੋ ਸਕੇ। (ਹਾਂਜੀ, ਸਤਿਗੁਰੂ ਜੀ। ਹਾਂਜੀ।) ਕੁਝ ਵੀ ਉਤਨਾ ਮਹਤਵਪੂਰਨ ਨਹੀਂ ਹੈ ਜਿਤਨਾ ਤੁਹਾਡਾ ਅਭਿਆਸ ਅਤੇ ਪ੍ਰਾਰਥਨਾਵਾਂ ਹਨ, ਖਾਸ ਕਰਕੇ ਅਜ਼ਕਲ - ਹਰ ਇਕ ਨੂੰ ਉਹ ਯਾਦ ਰਖਣਾ ਚਾਹੀਦਾ ਹੈ।ਤੁਹਾਡਾ ਸਮਾਂ ਕੀਮਤੀ ਹੈ, ਹੁਣ ਵਧੇਰੇ ਕੀਮਤੀ ਕਦੇ ਪਹਿਲਾਂ ਨਾਲੋਂ। ਕ੍ਰਿਪਾ ਕਰਕੇ, ਆਪਣੀ ਜੁੰਮੇਵਾਰੀ ਦੀ ਅਵਹੇਲਣਾ ਨਾ ਕਰਨੀ, ਜਿਵੇਂ ਸੰਸਾਰ ਲਈ ਪ੍ਰਾਰਥਨਾ ਕਰਨੀ, ਆਪਣੇ ਲਈ ਅਤੇ ਸੰਸਾਰ ਲਈ ਵੀ ਅਭਿਆਸ ਕਰਨਾ। ਅਸੀਂ ਮੈਡੀਟੇਸ਼ਨ ਦੇ ਗੁਣਾਂ ਨੂੰ, ਆਸ਼ੀਰਵਾਦ ਨੂੰ ਸਾਂਝਾ ਕਰਦੇ ਹਾਂ ਜੋ ਪ੍ਰਮਾਤਮਾ ਸਾਡੇ ਰਾਹੀਂ ਪ੍ਰਦਾਨ ਕਰਦਾ ਹੈ। ਸੋ, ਜੋ ਵੀ ਅਸੀਂ ਰੂਹਾਨੀ ਤੌਰ ਤੇ ਕਰਦੇ ਹਾਂ, ਸਚੇ ਦਿਲੋਂ, ਇਹ ਸੰਸਾਰ ਦੀ ਮਦਦ ਕਰੇਗਾ। ਮੇਰਾ ਭਾਵ ਹੈ, ਸ਼ਾਇਦ ਸਮੁਚੇ ਸੰਸਾਰ ਦੀ ਨਹੀਂ, ਕਿਉਂਕਿ ਇਸ ਸਮੇਂ ਇਹ ਅਸਲੀ ਸਫਾਈ ਦਾ ਸਮਾਂ ਹੈ। ਇਹ ਕਾਲਪਨਿਕ ਤੌਰ ਤੇ ਸੁਨਹਿਰਾ ਯੁਗ ਹੋਣਾ ਚਾਹੀਦਾ ਹੈ ਪਰ ਬਹੁਤੇ ਜਿਆਦਾ ਇਸ ਵਿਚ ਰਹਿਣ ਦੇ ਲਾਇਕ ਨਹੀਂ ਹਨ। ਸੋ ਉਹ ਹੈ ਜਿਵੇਂ ਸੰਸਾਰ ਨੂੰ ਸ਼ਾਇਦ ਬਰਬਾਦ ਕੀਤਾ ਜਾ ਸਕਦਾ ਹੈ। ਸੰਸਾਰ ਸਾਰੀ ਮਨੁਖਜਾਤੀ ਨੂੰ ਖਤਮ ਕਰ ਰਿਹਾ ਹੈ। ਉਹ ਹੈ ਜੋ ਉਨਾਂ ਨੇ ਮੈਨੂੰ ਦਸਿਆ ਸੀ। (ਵਾਓ।) ਕਿਵੇਂ ਵੀ, ਮੈਂ ਆਸ ਕਰਦੀ ਹਾਂ ਮੈਂ ਗਲਤ ਹਾਂ। ਅਤੇ ਇਸ ਤੋਂ ਇਲਾਵਾ, ਮੈਂ ਆਸ ਕਰਦੀ ਹਾਂ ਅਸੀਂ ਜਿਤਾਂਗੇ, ਸਾਕਾਰਾਤਮਿਕ ਸ਼ਕਤੀ ਵਾਲੇ ਲੋਕ ਜਿਤ ਜਾਣਗੇ, ਪ੍ਰਭੂ ਦੀ ਆਸ਼ੀਰਵਾਦ ਨਾਲ, ਪ੍ਰਭੂ ਦੀ ਮਿਹਰ ਅਤੇ ਪ੍ਰਭੂ ਬਖਸ਼ਿਸ਼ ਨਾਲ। (ਹਾਂਜੀ, ਸਤਿਗੁਰੂ ਜੀ।) ਆਮੇਨ। ਉਹਦੇ ਲਈ ਪ੍ਰਾਰਥਨਾ ਕਰੋ। (ਹਾਂਜੀ, ਸਤਿਗੁਰੂ ਜੀ। ਅਸੀਂ ਪ੍ਰਾਰਥਨਾ ਕਰਾਂਗੇ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) (ਅਸੀਂ ਅੰਤ ਤਕ ਤੁਹਾਡੇ ਨਾਲ ਲੜਦੇ ਰਹਾਗੇ, ਸਤਿਗੁਰੂ ਜੀ।) ਹਾਂਜੀ। ਜੋ ਤੁਸੀਂ ਕਰ ਰਹੇ ਹੋ ਲੜ ਵੀ ਰਹੇ ਹੋ- ਬਿਨਾਂ ਹਥਿਆਰਾਂ ਦੇ। ਸਾਨੂੰ ਕੋਈ ਹਥਿਆਰਾਂ ਦੀ ਲੋੜ ਨਹੀਂ ਹੈ। ਅਸੀਂ ਕੋਈ ਚਾਹੁੰਦੇ ਵੀ ਨਹੀਂ। (ਹਾਂਜੀ, ਸਤਿਗੁਰੂ ਜੀ।)ਸੰਸਾਰ, ਉਹ ਪਾਗਲਾਂ ਵਾਂਗ ਖਰਚ ਕਰ ਰਹੇ ਹਨ - ਬਿਲੀਅਂਨ, ਟ੍ਰੀਲੀਅਨ ਡਾਲਰ, ਸਾਰਾ ਸਮਾਂ ਹੁਣ ਤਕ, ਬਸ ਮਾਰਨ ਵਾਲੇ ਹਥਿਆਰ ਬਨਾਉਣ ਲਈ, ਸਗੋਂ ਇਹ ਲੋਕਾਂ ਨੂੰ ਉਚਾ ਚੁਕਣ ਲਈ, ਅਤੇ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਖਰਚਣ ਲਈ। ਕਿਤਨੇ ਲੋਕ ਉਸ ਤੋਂ ਲਾਭ ਉਠਾਉਣਗੇ ਜੇਕਰ ਯੁਧ ਕਦੇ ਵੀ ਨਾਂ ਵਾਪਰੇ, ਜੇਕਰ ਸਾਰੇ ਇਹ ਹਥਿਆਰ ਕਦੇ ਵੀ ਨਾਂ ਬਣਾਏ ਜਾਣ, ਅਤੇ ਉਹ ਸਾਰਾ ਪੈਸਾ ਲੋੜਵੰਦ ਲੋਕਾਂ ਨੂੰ ਜਾਵੇ? ਫਿਰ ਸਾਡੇ ਕੋਲ ਪਹਿਲੇ ਹੀ ਇਸ ਸੰਸਾਰ ਵਿਚ ਕਦੇ ਕੋਈ ਗਰੀਬੀ ਨਹੀਂ ਹੋਵੇਗੀ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਪਰ ਉਹ ਬਣਾਉਂਦੇ ਹਨ। ਮੇਰੇ ਰਬਾ। ਕੋਈ ਵੀ ਦੇਸ਼, ਇਥੋਂ ਤਕ ਸਭ ਤੋਂ ਅਮੀਰ ਦੇਸ਼, ਕੋਲ ਵੀ ਬੇਘਰ ਅਤੇ ਮੁਥਾਜ, ਗਰੀਬ ਲੋਕ ਹਨ।ਪਰ ਉਹ ਬਿਲੀਅਨ ਅਤੇ ਬਿਲੀਅਨ ਹੀ ਇਥੋਂ ਤਕ ਖਰਚ ਕਰਦੇ ਹਨ, ਬਸ ਇਹ ਘਾਤਕ, ਵਿਨਾਸ਼ਕਾਰੀ ਹਥਿਆਰ ਬਨਾਉਣ ਲਈ। ਉਹ ਕਿਉਂ ਹੈ? ਸਾਡਾ ਸੰਸਾਰ ਖੂਬਸੂਰਤ ਹੈ। ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਿਵਾਇ ਜੋ ਪ੍ਰਮਾਤਮਾ ਨੇ ਸਾਨੂੰ ਪਹਿਲੇ ਹੀ ਦਿਤਾ ਹੈ। ਸਾਡੇ ਕੋਲ ਕਾਫੀ ਹੈ ਹਰ ਇਕ ਲਈ। ਕਿਉਂ ਮਾਰਨਾ ਜ਼ਾਰੀ ਰਖਦੇ ਹੋ?" ਕਿਉਂ ਲੜਦੇ ਹੋ? ਸੋ ਉਹ ਜ਼ਰੂਰ ਹੀ ਪਾਗਲ ਹਨ ਜਾਂ ਦਾਨਵਾਂ ਵਲੋਂ ਕਾਬੂ ਕੀਤੇ ਗਏ ਹੋਣਗੇ । (ਹਾਂਜੀ, ਸਤਿਗੁਰੂ ਜੀ।) ਉਹ ਹੈ ਜੋ ਇਹ ਹੈ। ਉਥੇ ਕੋਈ ਅਰਥ ਨਹੀਂ,, ਕੀ ਉਥੇ ਹੈ? (ਨਹੀਂ ਸਤਿੁਗਰੁ ਜੀ। ਬਿਲਕੁਲ ਕੋਈ ਅਰਥ ਨਹੀਂ ਰਖਦਾ।) ਕੋਈ ਨਹੀਂ ਵਿਸ਼ਵਾਸ਼ ਕਰ ਸਕਦਾ ਕਿ ਹੁਣ, 21ਵੀਂ ਸਦੀ ਵਿਚ, ਉਹ ਅਜ਼ੇ ਲੜ ਰਹੇ ਹਨ, ਅਜ਼ੇ ਮਾਰ ਰਹੇ ਹਨ, ਬਿਨਾਂ ਕਿਸੇ ਪਛਤਾਵੇ ਦੇ, ਕੋਈ ਪਸ਼ਚਾਤਾਪ ਨਹੀਂ, ਕੋਈ ਨਿਰਾਸ਼ਾ ਨਹੀਂ, ਕੁਝ ਨਹੀਂ! ਉਨਾਂ ਕੋਲ ਇਕ ਦਿਲ ਨਹੀਂ ਹੈ। ਉਨਂ ਕੋਲ ਪਿਆਰ ਨਹੀਂ ਹੈ। ਉਨਾਂ ਉਨਾਂ ਅੰਦਰ ਸਿਰਫ ਦਾਨਵ ਹੀ ਹਨ । ਉਹ ਹੈ ਜਿਵੇਂ ਉਹ ਇਹ ਕਰ ਸਕਦੇ ਹਨ। ਨਹੀਂ ਤਾਂ ਹੋਰ ਕੀ ਹੈ? ਕੀ ਤੁਸੀਂ ਮੈਨੂੰ ਇਹ ਸਪਸ਼ਟ ਕਰ ਸਕਦੇ ਹੋ? ਕੀ ਤੁਸੀਂ ਕਰ ਸਕਦੇ ਹੋ? (ਨਹੀਂ, ਸਤਿਗੁਰੂ ਜੀ।)ਅਸੀਂ ਅੰਤ ਤਕ ਲੜਾਂਗੇ । (ਹਾਂਜੀ, ਸਤਿਗੁਰੂ ਜੀ।) ਹਾਂਜੀ। ਇਕ ਹੋਰ ਚੀਜ਼ ਮੈਂ ਕਹਿਣੀ ਚਾਹੁੰਦੀ ਹਾਂ, ਇਥੋਂ ਤਕ ਸਿਰਫ ਪੈਰੋਕਾਰਾਂ ਲਈ, ਜਾਂ ਜੋ ਕੋਈ ਵੀ ਸੁਣਦਾ ਹੈ। ਕ੍ਰਿਪਾ ਕਰਕੇ ਨਾਂ ਪ੍ਰਵਾਹ ਕਰਨੀ, ਨਾਂ ਪ੍ਰਵਾਹ ਕਰੋ - ਬਸ ਨੇਕ ਰਹੋ, ਚੰਗੇ ਰਹੋ, ਅਤੇ ਇਥੋਂ ਤਕ ਜੇਕਰ ਤੁਸੀਂ ਮਰਦੇ ਹੋ, ਇਹ ਸਿਰਫ ਇਕ ਕਪੜੇ ਬਦਲਣ ਵਾਂਗ ਹੈ। ਪਰ ਜੇਕਰ ਤੁਸੀਂ ਨੇਕ ਨਹੀਂ ਹੋ, ਅਤੇ ਇਮਾਨਦਾਰ, ਨੈਤਿਕ ਨਹੀਂ, ਫਿਰ ਤੁਹਾਨੂੰ ਚਿੰਤਾ ਕਰਨੀ ਚਾਹੀਦੀ ਹੈ, ਕਿਉਂਕਿ ਨਰਕ ਉਡੀਕ ਰਿਹਾ ਹੈ ਤੁਹਾਨੂੰ ਸਾਫ ਕਰਨ ਲਈ। ਅਤੇ ਇਹਦੇ ਲਈ ਲੰਮਾਂ, ਲੰਮਾਂ ਲੰਮੇ, ਲੰਮੇ , ਲੰਮੇ ਦਹਾਕੇ ਲਗ ਸਕਦੇ ਜਾਂ ਇਕ ਹਜ਼ਾਰ ਵਰਿਆਂ ਦਾ ਸਮਾਂ ਇਥੋਂ ਤਕ। ਸੋ ਬਸ ਯਕੀਨੀ ਬਨਾਉਣਾ ਕਿ ਤੁਸੀਂ ਸਵਰਗ ਦੇ ਸਨੇਹੀ, ਦੇਖ ਭਾਲ ਵਾਲੀ ਰਹਿਮ ਅਤੇ ਮਿਹਰ ਦੇ ਲਾਇਕ ਹੋ। ਉਹੀ ਹੈ ਜਿਸ ਦੀ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ। ਸੋ ਭਾਵੇਂ ਜੇਕਰ ਅਸੀਂ ਮਰਦੇ ਹਾਂ, ਇਹ ਬਸ ਕਪੜੇ ਬਦਲਣੇ ਹਨ। ਤੁਸੀਂ ਠੀਕ ਹੋਵੋਂਗੇ।ਆਤਮਾ ਕਦੇ ਨਹੀਂ ਮਰੇਗੀ, ਸਿਰਫ ਸਰੀਰ ਬਦਲਦਾ ਹੈ, ਸੋ ਬਹੁਤਾ ਨਾਂ ਡਰਨਾ। (ਠੀਕ ਹੈ, ਸਤਿਗੁਰੂ ਜੀ।) ਬਸ ਆਪਣੀ ਜਿੰਦਗੀ ਆਮ ਵਾਂਗ ਜੀਉ; ਬਸ ਵਧੇਰੇ ਗੰਭੀਰਤਾ ਨਾਲ ਪ੍ਰਾਰਥਨਾ ਕਰੋ, ਅਭਿਆਸ ਕਰੋ, ਅਤੇ ਹੋਰਨਾਂ ਦੀ ਮਦਦ ਕਰੋ। ਉਹੀ ਹੈ ਸਭ ਜੋ ਤੁਸੀਂ ਕਰ ਸਕਦੇ ਹੋ ਸਾਡੇ ਇਤਿਹਾਸ ਵਿਚ ਇਸ ਸਮੇਂ। (ਸਮਝੇ, ਸਤਿਗੁਰੂ ਜੀ। ਸਮਝੇ।) ਬਹੁਤੀ ਚਿੰਤਾ ਨਾਂ ਕਰੋ। ਇਹ ਸਭ ਬਦਲ ਸਕਦਾ ਹੈ, ਅਸੀਂ ਇਹਦੇ ਉਤੇ ਕੰਮ ਕਰ ਰਹੇ ਹਾਂ। ਸਵਰਗ ਅਤੇ ਮੈਂ ਨਿਮਾਣੀ ਵੀ, ਜੋ ਵੀ ਅਸੀਂ ਕਰ ਸਕਦੇ ਹਾਂ, ਤਾਂਕਿ ਇਹ 2027-2031, ਨਾਂ ਵਾਪਰੇ ਜਿਵੇਂ ਇਸ ਨੂੰ ਵਾਪਰਨਾ ਚਾਹੀਦਾ ਹੈ। (ਸਮਝੇ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਤੇ ਜੇਕਰ ਇਹ ਵਾਪਰਦਾ ਹੈ, ਫਿਰ ਇਹ ਵਾਪਰਦਾ ਹੈ। ਸਾਡੀਆਂ ਆਤਮਾਵਾਂ ਕਦੇ ਨਹੀਂ ਮਰਦੀਆਂ ਕਿਵੇਂ ਵੀ, ਖਾਸ ਕਰਕੇ ਦੀਖਿਅਕਾਂ ਲਈ, ਤੁਸੀਂ ਮੁਕਤ ਹੋ ਜਾਵੋਗੇ, ਤੁਸੀਂ ਟਿੰਮ ਕੋ ਟੂ ਧਰਤੀ ਨੂੰ ਜਾਵੋਂਗੇ, ਅਤੇ ਤੁਸੀਂ ਖੁਸ਼ ਹੋਵੋਂਗੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।)ਭਾਵੇਂ ਜੇਕਰ ਤੁਸੀਂ ਕਾਫੀ ਉਚੇ ਨਾਂ ਹੋਵੋਂ ਉਥੈ ਜਾਣ ਲਈ, ਤੁਸੀਂ ਕੁਝ ਛੋਟੇ ਸਵਰਗ ਨੂੰ ਜਾ ਸਕਦੇ ਹੋ ਅ ਤੇ ਹੌਲੀ ਹੌਲੀ ਉਪਰ ਜਾ ਸਕਦੇਮ ਦੀਖਿਅਕ ਲੋਕ। ਮੇਰੇ ਦੀਖਿਅਕ। ਮੈਂ ਨਹੀਂ ਜਾਣਦੀ ਹੋਰਨਾਂ ਲੋਕਾਂ ਦੇ ਦੀਖਿਅਕਾਂ ਬਾਰੇ। ਮੈਂ ਬਸ ਸਿਰਫ ਵਾਅਦਾ ਕਰ ਸਕਦੀ ਹਾਂ ਮੇਰੇ ਦੀਖਿਅਕ ਟਿੰਮ ਕੋ ਟੂ ਧਰਤੀ ਨੂੰ ਜਾ ਸਕਦੇ ਹਨ ਜ਼ਲਦੀ ਨਾਲ ਜਾਂ ਬਾਅਦ ਵਿਚ। (ਤੁਹਾਡਾ ਧੰਵਨਾਦ, ਸਤਿਗੁਰੂ ਜੀ।)ਠੀਕ ਹੈ, ਕੋਈ ਹੋਰ ਟਿਪਣੀਆਂ ਜਾਂ ਸਵਾਲ? ਕੋਈ ਵੀ ਚੀਜ਼? (ਤੁਹਾਡਾ ਧੰਨਵਾਦ, ਸਤਿਗੁਰੂ ਜੀ, ਸਾਂਝਾ ਕਰਨ ਲਈ। ਅਸੀਂ ਆਸ ਕਰਦੇ ਹਾਂ ਭਿਆਨਕ ਘਟਨਾ ਨਾਂ ਵਾਪਰੇ; ਸਾਕਾਰਾਤਮਿਕ ਤਾਕਤ ਜਿਤ ਜਾਵੇ, ਸਤਿਗੁਰੂ ਜੀ ਜਿਤ ਜਾਣ, ਅਤੇ ਕਿ ਮਾਨਵਤਾ ਜਿੰਦਾ ਰਹਿ ਸਕੇ।। ਅਸੀਂ ਸਤਿਗੁਰੂ ਜੀ ਨਾਲ ਖਲੋਤੇ ਹਾਂ ਜਿਤਣ ਲਈ।)ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਵੇ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਦ੍ਰਿੜਤਾ, ਲਗਨ ਨਾਲ ਨੇਕ ਕਾਰਨ ਲਈ ਕੰਮ ਕਰਨ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਸਤਿਗੁਰੂ ਜੀ।) ਇਹ ਹੈ ਜੋ ਅਸੀਂ ਕਰ ਸਕਦੇ ਹਾਂ ਦੂਜ਼ਿਆਂ ਦੀ, ਆਪਣੀ, ਸਾਡੇ ਰਿਸ਼ਤੇਦਾਰਾਂ ਦੀ, ਸਾਡੀਆਂ ਪੀੜੀਆਂ ਦੀ ਮਦਦ ਕਰਨ ਲਈ - ਜਿਸ ਕਿਸੇ ਦੀ ਅਸੀਂ ਕਰ ਸਕੀਏ। ਪ੍ਰਮਾਤਮਾ ਸਾਨੂੰ ਹਮੇਸ਼ਾਂ ਬਖਸ਼ਣ। ਆਮੇਨ (ਆਮੇਨ।) ਅਗਲੀ ਵਾਰ ਤਕ, ਮੇਰੇ ਪਿਆਰੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ। ਤੁਹਾਨੂੰ ਪਿਆਰ, ਸਤਿਗੁਰੂ ਜੀ। ਖਿਆਲ ਰਖਣਾ, ਸਤਿਗੁਰੂ ਜੀ।)