ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਕਿਸੇ ਵਿਆਕਤੀ ਨੂੰ ਜਿਹੜਾ ਨਿਰਦੋਸ਼, ਹੈ, ਸੁਰਖਿਆ-ਰਹਿਤ ਅਤੇ ਬੇਐਬ ਤੁਹਾਡੇ ਪ੍ਰਤੀ, ਤੁਹਾਨੂੰ ਬਹੁਤ ਭਾਰੇ ਕਰਮ ਅਦਾ ਕਰਨੇ ਪੈਣਗੇ। (ਵਾਓ।) ਖਾਸ ਕਰਕੇ ਜੇਕਰ ਉਹ ਵਿਆਕਤੀ ਇਕ ਚੰਗਾ ਰੂਹਾਨੀ ਅਭਿਆਸੀ ਹੋਵੇਪ। ਸਾਰੇ ਸਵਰਗ ਅਤੇ ਧਰਤੀ ਚੰਗੇ ਰੂਹਾਨੀ ਅਭਿਆਸੀਆਂ ਨੂੰ ਜਾਣਦੇ ਅਤੇ ਉਨਾਂ ਦਾ ਸਤਿਕਾਰ ਕਰਦੇ ਹਨ। (ਹਾਂਜੀ।) ਕਿਉਂਕਿ ਇਸ ਕਿਸਮ ਦੀ ਖਬਰ ਹੋਰਨਾਂ ਨੂੰ ਪ੍ਰਭਾਵਿਤ ਕਰੇਗੀ, ਉਸੇ ਕਰਕੇ ਉਨਾਂ ਦੇ ਕਰਮ ਭਾਰੇ ਹਨ।