ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਸ ਨੇ ਕਿਹਾ ਉਹ ਜਾਣਦਾ ਹੈ ਕਿਤਨੀਆਂ ਰੁਕਾਵਟਾਂ, ਮੁਸ਼ਕਲਾਂ ਅਤੇ ਮੁਸੀਬਤਾਂ ਵਿਚ ਦੀ ਸਤਿਗੁਰੂ ਜੀ ਨੂੰ ਲੰਘਣਾ ਪਿਆ। "ਤੁਸੀਂ ਕਿਵੇਂ ਅਜ਼ੇ ਵੀ..." ਭਾਵ ਤੁਸੀਂ ਕਿਵੇਂ ਅਜ਼ੇ ਵੀ ਉਥੇ ਲਟਕ ਰਹੇ ਹੋ, ਅਜ਼ੇ ਬਾਹਰ ਆਉਂਦੇ ਅਤੇ ਕੰਮ ਕਰਨਾ ਜ਼ਾਰੀ ਰਖਦੇ? ਮੈਂ ਕਿਹਾ, "ਆਈ-ਯਾ! ਯਕੀਨਨ, ਇਹ ਬਹੁਤ ਮੁਸ਼ਕਲ ਸੀ ਉਸ ਸਮੇਂ, ਪਰ ਇਹ ਸਭ ਖਤਮ ਹੋ ਗਿਆ ਹੈ।" ਗਲਤਫਹਿਮੀਆਂ ਆਮ ਹਨ। ਇਹ ਕਿਸੇ ਲਈ ਸੰਭਵ ਨਹੀਂ ਹੈ ਸਮਰਥਨ ਕੀਤਾ ਜਾਣਾ ਜਾਂ ਸਮਝਿਆ ਜਾਣਾ ਇਸ ਸਮੁਚੇ ਸੰਸਾਰ ਦੁਆਰਾ। ਨਹੀਂ ਤਾਂ ਇਸ ਸੰਸਾਰ ਨੂੰ "ਸਵਰਗ" ਕਿਹਾ ਜਾਂਦਾ। ਇਸ ਨੂੰ "ਘਟੇ ਭਰਾ ਸੰਸਾਰ" ਨਹੀਂ ਕਿਹਾ ਜਾਵੇਗਾ। ਸਮਝੇ? ਜਾਂ "ਸਾਹਾ ਸੰਸਾਰ।" "ਸਾਹਾ" ਭਾਵ ਹੈ ਅਸਹਿ।