ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਥੇ ਵੀ ਸਵਰਗ ਕੁਝ ਚੰਗੇ ਬਹਾਨੇ ਲਭ ਸਕਣ, ਜਿਵੇਂ ਕੁਝ ਨੇਕ ਵਿਆਕਤੀ ਰਹਿ ਰਹੇ ਉਥੇ ਗਿਣਤੀ ਵਿਚ ਰਹਿੰਦੇ, ਜਿਥੇ ਵੀਉਹ ਕੋਈ ਬਹਾਨੇ ਲਭ ਸਕਦੇ ਹੋਣ, ਉਹ ਹਮੇਸ਼ਾਂ ਮਨੁਖਾਂ ਦੀ ਮਦਦ ਕਰਦੇ ਹਨ ਤਬਾਹੀ ਤੋਂ ਬਚਣ ਲਈ ਜਾਂ ਉਨਾਂ ਲਈ ਜਿੰਦਗੀ ਬਿਹਤਰ ਬਣਾਉਣ ਲਈ - ਭਾਵੇਂ ਜੇਕਰ ਉਸ ਖੇਤਰ ਵਿਚ ਸਮੁਚੀ ਆਬਾਦੀ ਨੇਕ ਜਾਂ ਚੰਗੀ ਨਾ ਹੋਵੇ, ਬਸ ਕੁਝ ਗਿਣਤੀ ਦੇ ਲੋਕ ਹੀ ਹੋਣ ਉਥੇ। (ਵਾਓ।) ਤੁਹਾਨੂੰ ਯਾਦ ਹੈ ਉਥੇ ਇਕ ਕਹਾਵਤ ਹੈ ਕਿ ਜੇਕਰ ਉਥੇ ਸਿਰਫ ਦਸ ਨੇਕ ਲੋਕ ਰਹਿੰਦੇ ਹੋਣ ਇਕ ਭਾਈਚਾਰੇ ਵਿਚ, ਫਿਰ ਉਹ ਭਾਈਚਾਰੇ ਨੂੰ ਸਵਰਗ ਦੀ ਸਜ਼ਾ ਤੋਂ ਬਚਾਇਆ ਜਾਵੇਗਾ।