ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਦੇ ਕਦਾਂਈ ਮੈਂ ਹੈਰਾਨ ਹੁੰਦੀ ਹਾਂ ਕਿ ਮੇਰੇ ਕੁਤੇ- ਜਾਂ ਹੋਰ ਜਾਨਵਰ-, ਜੰਗਲ਼ੀ ਜਾਨਵਰ-ਲੋਕ, ਉਹ ਅਜਿਹੇ ਉਚੇ ਅੰਗਰੇਜ਼ੀ ਸ਼ਬਦ ਵਰਤਦੇ ਹਨ ਜੋ ਮੈਂਨੂੰ ਕਦੇ ਯਾਦ ਵੀ ਹੋਣ, ਜੇਕਰ ਮੈਂ ਇਥੋਂ ਤਕ ਉਸ ਸ਼ਬਦ ਬਾਰੇ ਜਾਣਦੀ ਵੀ ਹੋਵਾਂ। (ਵਾਓ।) ਹਾਂਜੀ! ਕਿਉਂਕਿ ਮੈਂ ਸੋਚ ਰਹੀ ਸੀ ਆਪਣੇ ਮਨ ਵਿਚ ਸ਼ਾਇਦ ਉਸ ਨੇ ਇਹ ਕਿਹਾ ਸੀ, ਉਸ ਨੇ ਉਹ ਕਿਹਾ ਸੀ, ਪਰ ਫਿਰ ਸ਼ਬਦ ਜੋ ਉਨਾਂ ਵਿਚੋਂ ਬਾਹਰ ਆਉਂਦਾ ਪੂਰੀ ਤਰਾਂ ਵਖਰਾ ਹੈ ਉਹਦੇ ਨਾਲੋਂ ਜੋ ਮੈਂ ਸੋਚਦੀ ਸੀ। ਇਹ ਉਹੀ ਅਰਥ ਹੈ, ਇਹੀ ਕਿ ਇਹ ਬਸ ਬਿਹਤਰ ਅੰਗਰੇਜ਼ੀ ਹੈ, (ਵਾਓ।) ਵਧੇਰੇ ਸਹੀ।