ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਮੈਂ ਕਿਹਾ ਕਿ ਜੇਕਰ ਤੁਸੀਂ ਖੁਲੀ ਹਵਾ ਵਿਚ ਬੈਠਦੇ ਹੋ, ਇਹ ਇਥੋਂ ਤਕ ਹੋਰ ਵੀ ਬਿਹਤਰ ਹੈ ਅਭਿਆਸ ਲਈ। ਅਤੇ ਜੇ ਕਦੇ ਜੇਕਰ ਇਹ ਗਰਮੀ ਹੋਵੇ, ਜਿਵੇਂ ਮੌਸਮ ਹੋਰ ਅਤੇ ਹੋਰ ਗਰਮ ਹੁੰਦਾ ਜਾ ਰਿਹਾ ਹੈ, ਤੁਸੀਂ ਉਹ ਕਰ ਸਕਦੇ ਹੋ। (ਹਾਂਜੀ, ਸਤਿਗੁਰੂ ਜੀ।) ਪਰੰਤੂ ਬਿਨਾਂਸ਼ਕ, ਤੁਹਾਨੂੰ ਕੰਬਲ ਅਤੇ ਉਹ ਸਭ ਦੀ ਲੋੜ ਹੈ ਅੰਦਰ ਜੇ ਕਦੇ ਇਹ ਠੰਡ ਹੋ ਜਾਵੇ। (ਓਹ, ਹਾਂਜੀ।) ਅਤੇ ਤੁਹਾਨੂੰ ਹਮੇਸ਼ਾਂ ਛਤ ਦੇ ਹੇਠਾਂ ਬੈਠਣਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਇਕ ਵਾਧੂ ਪਲਾਸਟਿਕ ਵੀ ਖਰੀਦ ਸਕਦੇ ਹੋ ਅਤੇ ਉਸ ਤੰਬੂ ਨੂੰ ਉਪਰੋਂ ਢਕ ਸਕਦੇ ਹੋ। ਜੇ ਕਦੇ ਇਹ ਮੀਂਹ ਪੈਣ ਲਗ ਜਾਵੇ। (ਹਾਂਜੀ।) ਕਿਵੇਂ ਵੀ, ਇਹ ਨਿਰਭਰ ਕਰਦਾ ਹੈ ਕੀ ਤੁਸੀਂ ਚਾਹੁੰਦੇ ਹੋ, ਸੰਜ਼ੀਦਗੀ ਨਾਲ।