ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਵਧੇਰੇ ਸੌਖਾ ਹੈ ਬੈਠਣਾ ਰੋਸ਼ਨੀ ਅਭਿਆਸ ਵਿਚ, ਇਹ ਵਧੇਰੇ ਸੁਖਾਵਾਂ ਹੈ, ਪਰ ਆਵਾਜ਼ ਧੁੰਨ ਅਭਿਆਸ ਪੂਰੀ ਤਰਾਂ ਜ਼ਰੂਰੀ ਹੈ। ਮਿਸਾਲ ਵਜੋਂ, ਜੇਕਰ ਤੁਸੀ ਅਭਿਆਸ ਕਰਦੇ ਹੋ ਤਿੰਨ ਘੰਟੇ ਰੋਸ਼ਨੀ ਉਤੇ, ਫਿਰ ਤੁਸੀ ਦੋ ਘੰਟੇ ਆਵਾਜ਼ ਕਰਨਾ। ਕਿਉਂਕਿ ਅਨੁਪਾਤ ਘਟੋ ਘਟ ਘਰੇ ਡੇਢ ਘੰਟੇ ਹਨ ਰੋਸ਼ਨੀ ਉਤੇ ਅਤੇ ਇਕ ਘੰਟਾ ਆਵਾਜ਼ ਉਤੇ। ਸੋ ਜੇਕਰ ਤੁਸੀ ਵਧੇਰੇ ਅਭਿਆਸ ਕਰਦੇ ਹੋ, ਫਿਰ ਤੁਸੀ ਇਹ ਜ਼ਾਰੀ ਰਖੋਂਗੇ ਨਾਲ ਜੋੜੀ ਜਾਣਾ, ਜਿਵੇਂ ਜੇਕਰ ਤਿੰਨ ਘੰਟੇ ਰੋਸ਼ਨੀ ਦੇ, ਫਿਰ ਦੋ ਘੰਟੇ ਆਵਾਜ਼ ਧੁੰਨ ਦੇ। ਸਾਢੇ ਸਾਰ ਘੰਟੇ ਰੋਸ਼ਨੀ ਦੇ, ਫਿਰ ਤਿੰਨ ਘੰਟੇ ਆਵਾਜ਼ ਧੁੰਨ ਦੇ। ਤੁਹਾਨੂੰ ਊਰਜ਼ਾ ਨੂੰ ਦਰੁਸਤ ਕਰਨਾ ਜ਼ਰੂਰੀ ਹੈ। ਤੁਹਾਨੂੰ ਜ਼ਰੂਰੀ ਹੈ ਊਰਜ਼ਾ ਨੂੰ ਸਾਰੇ ਰਾਹ ਜਾਣ ਦੇਣਾ ਉਪਰ ਤੀਸਰੀ ਅਖ ਤਕ, ਅਤੇ ਫਿਰ ਕਰਾਉਨ ਚਾਕਰਾ ਤੁਹਾਡੇ ਸਿਰ ਉਪਰ। ਨਹੀ ਤਾਂ, ਜੇਕਰ ਤੁਸੀ ਨਹੀ ਅਭਿਆਸ ਕਰਦੇ ਕਾਫੀ ਆਵਾਜ਼ ਉਤੇ, ਫਿਰ ਊਰਜ਼ਾ ਅਟਕ ਜਾਂਦੀ ਹੈ ਕਿਸੇ ਹੋਰ ਜਗਾ। ਹੋ ਸਕਦਾ ਇਹ ਅਟਕ ਜਾਂਦੀ ਸੋਲਰ ਪਲੈਕਸੇਸ ਵਿਚ ਜਾਂ ਅਟਕ ਜਾਂਦੀ ਤੁਹਾਡੇ ਗਲੇ ਦੇ ਕੇਂਦਰ ਵਿਚ. ਇਹ ਇਹਨੂੰ ਬਾਹਰ ਨਿਕਲਣਾ ਚਾਹੀਦਾ ਹੈ, ਸਾਰੇ ਰਾਹ ਸਿਰ ਤੋਂ ਉਪਰੋਂ ਦੀ, ਅਤੇ ਬਾਹਰ ਜਾਣਾ ਅਤੇ ਘੁੰਮਣਾ। ਸੋ, ਅਭਿਆਸ ਆਵਾਜ਼ ਧੁੰਨ ਉਤੇ, ਅਨੁਪਾਤ ਰੋਸ਼ਨੀ ਨਾਲ ਬਹੁਤ, ਬਹੁਤ, ਬਹੁਤ ਮਹਤਵਪੂਰਨ ਹੈ। ਤੁਹਾਡੀ ਸ਼ਾਂਤੀ ਲਈ ਵੀ, ਨਾ ਕਿ ਬਸ ਤੁਹਾਡੇ ਰੂਹਾਨੀ ਵਿਕਾਸ ਲਈ ਹੀ, ਪਰ ਨਾਲੇ, ਸ਼ਾਂਤਮਈ ਜਿੰਦਗੀ ਲਈ। ਅਤੇ ਨਾਲੇ, ਗਿਆਨ ਦੇ ਹੋਰ ਵਿਕਸਤ ਹੋਣ ਲਈ, ਕਿਉਂਕਿ ਸੰਤੁਲਨ ਊਰਜ਼ਾ ਦਾ ਅੰਦਰੋਂ। ਮੇਰਾ ਭਾਵ ਹੈ, ਸਾਨੂੰ ਕਰਨਾ ਜ਼ਰੂਰੀ ਹੈ ਰੋਸ਼ਨੀ ਅਭਿਆਸ ਕਿਉਂਕਿ ਅੰਦਰੂਨੀ ਆਵਾਜ਼ ਬਹੁਤ ਮਹਤਵਪੂਰਨ ਹੈ। ਨਹੀ ਤਾਂ, ਸਾਡੀ ਊਰਜ਼ਾ ਨਹੀ ਸੰਤੁਲਨ ਵਿਚ ਹੋਵੇਗੀ। ਅਤੇ ਸਾਡਾ ਜੀਵਨ ਨਹੀ ਸੰਤੁਲਨ ਵਿਚ ਵੀ ਹੋਵੇਗਾ। ਇਹ ਨਹੀ ਹਾਨੀ ਕਿਸੇ ਤਰਾਂ ਦੀ ਪਹੁੰਚਾਏਗਾ, ਪਰ ਸਾਡੀ ਜਿੰਦਗੀ ਬਹੁਤੀ ਸੰਤੁਲਨ ਵਿਚ ਨਹੀ ਹੋਵੇਗੀ। ਅਤੇ ਅਸੀਂ ਨਹੀ ਕਰਾਂਗੇ ਚੀਜ਼ਾਂ ਬਹੁਤੀ ਚੰਗੀ ਤਰਾਂ। ਸੋ, (ਅੰਦਰੂਨੀ ਸਵਰਗੀ) ਰੋਸ਼ਨੀ ਅਭਿਆਸ ਬਹੁਤ ਮਹਤਵਪੂਰਨ ਹੈ। ਪਰ (ਅੰਦਰੂਨੀ ਸਵਰਗੀ) ਆਵਾਜ਼ ਅਭਿਆਸ ਵੀ ਬਹੁਤ ਮਹਤਵਪੂਰਨ ਹੈ। ਆਵਾਜ਼ ਧੁੰਨ ਅਭਿਆਸ ਜ਼ਰੂਰੀ ਹੈ ਨਾਲ ਹੀ ਰੋਸ਼ਨੀ ਅਭਿਆਸ ਨਾਲ ਕੀਤਾ ਜਾਵੇ, ਤਾਂਕਿ ਇਹ ਦਰੁਸਤ ਕਰ ਸਕੇ ਸ਼ਕਤੀ ਨੂੰ ਸਵਰਗ ਤੋਂ। ਨਹੀ ਤਾਂ, ਇਹ ਸ਼ਾਇਦ ਅਟਕ ਜਾਵੇਗੀ ਕਿਸੇ ਵਿਚ... ਇਹਨੂੰ ਆਖਿਆ ਜਾਂਦਾ ਹੈ ਚਾਕਰਾ ਸੰਸਕ੍ਰਿਤ ਵਿਚ। ਇਹਦਾ ਭਾਵ ਹੈ ਸਾਡੀ ਊਰਜ਼ਾ ਦੇ ਕੇਂਦਰ। ਇਹ ਬਿਹਤਰ ਹੈ ਸਾਡੀ ਅੰਦਰੂਨੀ ਰੂਹਾਨੀ ਊਰਜ਼ਾ ਲਈ ਜਾਣਾ ਤੀਸਰੀ ਅਖ ਤਕ ਜਾਂ ਸਾਡੇ ਸਿਰ ਤੋਂ ਉਪਰ। ਜੇਕਰ ਇਹ ਕਿਤੇ ਰੁਕਦੀ ਅਟਕਦੀ ਹੈ ਕਿਸੀ ਜਗਾ ਇਕ ਨਿਚਲੀ ਜਗਾ ਵਿਚ, ਜਿਵੇਂ ਸੋਲਰ ਪਲੈਕਸਸ ਵਿਚ, ਦਿਲ ਦੇ ਚਕਰ ਵਿਚ, ਗਲੇ ਦੇ ਚਕਰ ਵਿਚ, ਇਹ ਬਹੁਤ ਚੰਗੀ ਨਹੀ ਹੋਵੇਗੀ; ਇਹਨੂੰ ਉਪਰ ਜਾਣਾ ਜ਼ਰੂਰੀ ਹੈ। ਆਵਾਜ਼ ਅਭਿਆਸ ਇਹਨੂੰ ਧਕੇਗੀ ਉਪਰ ਜਾਣ ਲਈ, ਤਾਂਕਿ ਸਾਡਾ ਪਧਰ ਵਧੇਰੇ ਉਚਾ ਹੋ ਸਕੇ, ਅਤੇ ਅਸੀ ਰੂਹਾਨੀ ਤੌਰ ਤੇ ਵਿਕਾਸ ਕਰ ਸਕੀਏ। ਅਤੇ ਜਦੋਂ ਤੁਸੀ ਘਰ ਨੂੰ ਜਾਂਦੇ ਹੋਂ, ਤੁਹਾਨੂੰ ਜ਼ਰੂਰ ਦਸਣਾ ਚਾਹੀਦਾ ਆਪਣੇ ਸਾਥੀ ਅਭਿਆਸੀਆਂ ਨੂੰ। ਦਸੋ ਸੀਪੀਆਂ (ਸੰਪਰਕ ਵਿਆਕਤੀਆਂ ਨੂੰ) ਯਾਦ ਦਿਲਾਉਣ ਲਈ ਅਭਿਆਸੀਆਂ ਨੂੰ ਵਧੇਰੇ ਕੁਆਨ ਯਿੰਨ ਕਰਨ ਲਈ ਗਰੁਪ ਅਭਿਆਸ ਦੇ ਸਮੇਂ ਅਤੇ ਘਰੇ। ਹੋ ਸਕਦਾ ਕਿਸੇ ਹੂਫਾ (ਧਰਮ ਗਾਰਡ) ਨੂੰ ਇਕ ਛੋਟੀ ਜਿਹੀ ਟਲੀ ਲਿਆਉਣੀ ਚਾਹੀਦੀ ਹੈ। ਦਸਣ ਲਈ ਹਰ ਇਕ ਨੂੰ ਅਭਿਆਸ ਕਰਨ ਲਈ - ਰੋਸ਼ਨੀ ਤੋਂ ਬਾਦ - ਉਹਨਾਂ ਨੂੰ ਜ਼ਰੂਰੀ ਹੈ ਅਭਿਆਸ ਕਰਨਾ ਆਵਾਜ਼ ਧੁੰਨ ਉਤੇ, ਜਦੋਂ ਤਕ ਟਲੀ ਖੜਕਦੀ ਹੈ। ਸੋ, ਘਟੋ ਘਟ ਇਕ ਘੰਟੇ ਲਈ। ਇਕ ਘੰਟੇ ਤੋਂ ਬਾਅਦ ਟਲੀ ਖੜਕਦੀ ਹੈ, ਫਿਰ ਤੁਸੀ ਜਾਣਦੇ ਹੋ ਇਹ ਇਕ ਘੰਟਾ ਹੈ। ਪਰ ਤੁਹਾਨੂੰ ਚਾਹੀਦਾ ਹੈ ਵਧੇਰੇ ਅਭਿਆਸ ਕਰਨਾ ਕੁਆਨ ਯਿੰਨ ਉਤੇ (ਆਵਾਜ਼ ਅਭਿਆਸ) ਅਨੁਪਾਤ ਵਿਚ ਵਧੇਰੇ ਕੁਆਨ ਕੁਆਂਗ ਜਾਂ ਰੋਸ਼ਨੀ ਨਾਲ, ਫਿਰ ਇਹ ਠੀਕ ਹੈ। ਮੈ ਕਿਹਾ ਜਦੋਂ ਤੁਸੀ ਵਾਪਸ ਗਏ, ਹੋਰਨਾਂ ਨੂੰ ਦਸਣਾ ਵਧੇਰੇ ਅਭਿਆਸ ਕਰਨ ਲਈ ਆਵਾਜ਼ ਧੁੰਨ ਉਤੇ, ਇਹਨੂੰ ਰੋਸ਼ਨੀ ਨਾਲ ਸੰਤੁਲਨ ਵਿਚ ਲਿਆਉਣ ਲਈ। ਘਰੇ, ਅਭਿਆਸ ਕਰਨ ਤੋਂ ਬਾਦ (ਅੰਦਰੂਨੀ ਸਵਰਗੀ) ਰੋਸ਼ਨੀ ਉਤੇ, ਤੁਸੀ ਅਲਾਰਮ ਕਲਾਕ ਨੂੰ ਸੈਟ ਕਰ ਸਕਦੇ ਹੋ। ਇਹਨੂੰ ਸੈਟ ਕਰੋ ਤਾਂਕਿ ਇਹ ਖੜਕੇ, ਘਟੋ ਘਟ ਇਕ ਘੰਟੇ ਤੋਂ ਬਾਅਦ, ਅਤੇ ਤੁਸੀ ਜਾਣ ਲਵੋਂ ਕਿ ਤੁਹਾਨੂੰ ਅਭਿਆਸ ਕਰਨਾ ਚਾਹੀਦਾ ਹੈ (ਅੰਦਰੂਨੀ ਸਵਰਗੀ) ਆਵਾਜ਼ ਉਤੇ ਘਟੋ ਘਟ ਇਕ ਘੰਟੇ ਲਈ। ਨਹੀ ਤਾਂ, ਅਸੀ ਬਸ ਬੈਠਦੇ ਹਾਂ ਥੋੜੇ ਸਮੇਂ ਲਈ, ਅਤੇ ਅਸੀ ਸੋਚਾਂਗੇ ਕਿ ਇਹ ਪਹਿਲੇ ਹੀ ਇਕ ਘੰਟਾ ਹੋ ਗਿਆ ਹੈ। ਅਤੇ ਇਹ ਚੰਗਾ ਨਹੀ ਹੋਵੇਗਾ ਘੜੀ ਵਲ ਦੇਖਦੇ ਰਹਿਣਾ ਬਾਰ ਬਾਰ। ਪਰ ਤੁਹਾਨੂੰ (ਅੰਦਰੂਨੀ ਸਵਰਗੀ) ਰੋਸ਼ਨੀ ਦਾ ਅਭਿਆਸ ਪਹਿਲਾਂ ਕਰਨਾ ਚਾਹੀਦਾ ਹੈ। ਜ਼ਰੂਰੀ ਹੈ ਰੋਸ਼ਨੀ ਪਹਿਲਾਂ ਕਰਨੀ। ਉਚਾਰਨਾ ਪੰਜ ਨਾਮਾਂ ਨੂੰ ਅਤੇ ਫਿਰ (ਅੰਦਰੂਨੀ ਸਵਰਗੀ) ਆਵਾਜ਼ ਧੁੰਨ ਅਭਿਆਸ ਕਰਨਾ। ਇਹ ਠੀਕ ਹੈ, ਜੇਕਰ ਤੁਹਾਡੇ ਪਾਸ ਸਮਾਂ ਨਹੀ ਹੈ ਕਰਨ ਲਈ ਸਮੁਚੇ ਡੇਢ ਘੰਟੇ ਪਰ ਤੁਹਾਡੇ ਪਾਸ ਸਮਾਂ ਹੈ ਹੋ ਸਕਦਾ... ਤੁਹਾਡੇ ਪਾਸ ਕੇਵਲ ਇਕ ਘੰਟਾ ਹੀ ਹੈ, ਫਿਰ ਤੁਸੀ ਹੋ ਸਕਦਾ ਕਰ ਸਕਦੇ ਹੋ 40 ਮਿੰਟ ਰੋਸ਼ਨੀ ਅਭਿਆਸ ਅਤੇ ਫਿਰ 20 ਮਿੰਟ ਆਵਾਜ਼ ਅਭਿਆਸ ਉਤੇ। ਮਿਸਾਲ ਵਜੋਂ ਇਸ ਤਰਾਂ, ਵਧ ਜਾਂ ਘਟ ਅਨੁਪਾਤ ਵਿਚ। ਅਤੇ ਫਿਰ ਜੇਕਰ ਤੁਹਾਡੇ ਪਾਸ ਨਾ ਹੋਵੇ ਵਧ ਸਮਾਂ, ਫਿਰ ਤੁਸੀ ਪਹਿਲਾਂ ਉਚਾਰੋ ਪੰਜ ਨਾਮਾ ਨੂੰ। ਹੋਰ ਸਕਦਾ ਤੁਹਾਡੇ ਪਾਸ ਕੇਵਲ 15 ਮਿੰਟ ਹਨ, ਫਿਰ ਤੁਸੀ ਉਚਾਰੋ ਪੰਜ ਨਾਮਾ ਨੂੰ ਅਤੇ ਤੁਸੀ ਅਭਿਆਸ ਕਰੋ ਆਵਾਜ਼ ਉਤੇ। ਉਚਾਰੋ ਪਵਿਤਰ ਨਾਮਾ ਨੂੰ 10 ਮਿੰਟਾਂ ਲਈ ਅਤੇ ਫਿਰ ਤੁਸੀ ਕਰੋ ਆਵਾਜ਼ ਪੰਜ ਮਿੰਟਾ ਲਈ।