ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਉਂਕਿ ਅਸੀਂ ਹੋਰ ਅਤੇ ਹੋਰ ਆਰਾਮਦਾਇਕ ਹੋ ਜਾਂਦੇ; ਅਸੀਂ ਵਧੇਰੇ ਹੁਸ਼ਿਆਰ ਬਣ ਜਾਂਦੇ। ਸਾਡਾ ਗਿਆਨ ਵਿਕਸਤ ਹੋਵੇਗਾ ਅਤੇ ਕੁਦਰਤੀ ਤੌਰ ਤੇ ਪ੍ਰਗਟ ਹੋਵੇਗਾ । ਜਦੌਂ ਅਸੀਂ ਅੰਨਿਆਂ ਦੀ ਤਰਾਂ ਜਿਉਨਦੇ ਹਾਂ, ਗੁਸੇ ਜਾਂ ਚੀਜ਼ਾਂ ਨਾਲ ਲਗਾਵ ਰਖਦੇ ਹੋਏ, ਅਸੀਂ ਵਿਚ ਦੀ ਸੋਚ ਨਹੀਂ ਸਕਦੇ। ਜਦੋਂ ਅਸੀਂ ਆਰਾਮ ਵਿਚ ਹੋਈਏ, ਅਸੀਂ ਸਭ ਚੀਜ਼ ਬਾਰੇ ਪਤਾ ਕਰ ਸਕਦੇ ਹਾਂ। ਉਥੇ ਇਸ ਲਈ ਕੁਝ ਹੋਰ ਨਹੀਂ ਹੈ। ਉਹ ਹੈ ਤਰਕ। ਕਿਵੇਂ ਵੀ, ਅਸੀਂ ਕਿਵੇਂ ਆਪਣੇ ਆਪ ਨੂੰ ਸ਼ਾਂਤ ਕਰ ਸਕਦੇ ਹਾਂ? ਇਹ ਹੈ ਕਿਉਂਕਿ ਸਾਡੇ ਕੋਲ ਪ੍ਰਭੂ ਸ਼ਕਤੀ ਅੰਦਰੇ ਹੈ ਸਾਡੀਆਂ ਰੂਹਾਂ ਦੀ ਮਦਦ ਕਰਨ ਲਈ ਉਪਰ ਖਿਚਣ ਲਈ ਇਕ ਵਧੇਰੇ ਉਚੀ ਜਗਾ ਨੂੰ। ਉਥੋਂ ਥਲੇ ਨੂੰ ਦੇਖਦੇ ਹੋਏ, ਅਸੀਂ ਵਧੇਰੇ ਸਪਸ਼ਟ ਤੌਰ ਤੇ ਦੇਖਣ ਦੇ ਯੋਗ ਹੋਵਾਂਗੇ। ਅਸੀਂ ਦੇਖਦੇ ਹਾਂ ਇਹਨੂੰ ਇਕ ਵਧੇਰੇ ਮਜ਼ੇ ਵਾਲੇ ਢੰਗ ਨਾਲ, ਬਿਨਾਂ ਗੰਭੀਰਤਾ ਦੇ ਅਤੇ ਲੜਨ ਵਾਲੀ ਰੂਹ ਦੇ ਜਿਵੇਂ ਪਹਿਲਾਂ।