ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਨਾਂ ਦਾ ਭਾਵ ਇਹ ਸੀ ਕਿ ਸਾਨੂੰ ਰੂਹਾਨੀ ਅਭਿਆਸੀਆਂ ਨੂੰ ਵਧੇਰੇ ਵਿਕਸਤ ਹੋਣਾ ਚਾਹੀਦਾ ਹੈ ਅਤੇ ਪ੍ਰਭੂ ਦਾ ਨਾਮ ਯਾਦ ਰਖਣਾ ਚਾਹੀਦਾ ਸਾਰਾ ਸਮਾਂ। ਇਸ ਤਰਾਂ, ਅਸੀਂ ਹਮੇਸ਼ਾਂ ਪ੍ਰਭੂ ਦੀ ਮਿਹਰ ਵਿਚ ਰਹਾਂਗੇ, ਬੁਧ ਦੀਆਂ ਸਿਖਿਆਵਾਂ ਵਿਚ। ਫਿਰ ਸਾਨੂੰ ਕਦੇ ਵੀ ਉਸ ਕਿਸਮ ਦਾ ਅਖੌਤੀ ਸੰਸਾਰੀ ਦੁਖ ਜਾਂ ਖੁਸ਼ੀ ਹੋਵੇਗੀ, ਜੋ ਸਾਡੀ ਰੂਹ ਨੂੰ ਪ੍ਰਭਾਵਿਤ ਕਰਦਾ ਹੈ, ਸਾਨੂੰ ਉਲਝਾਉਂਦਾ ਹੈ, ਡਾਵਾਂਡੋਲ ਕਰਦਾ, ਜਾਂ ਸਾਨੂੰ ਦੁਖ ਦਿੰਦਾ ਹੈ।