ਖੋਜ
ਪੰਜਾਬੀ
 

ਜੋ ਵੀ ਤੁਸੀਂ ਕਰਦੇ ਹੋ ਇਹ ਸਭ ਤੁਹਾਡੇ ਆਪਣੇ ਲਈ ਹੈ, ਨੌਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਹਉਮੈਂ ਕੁਝ ਚੀਜ਼ ਹੈ ਜੋ ਹਰ ਇਕ ਦੇ ਪਾਸ ਮੌਜ਼ੂਦ ਹੈ। ਇਥੋਂ ਤਕ ਸੰਤਾਂ ਕੋਲ ਵੀ, ਉਨਾਂ ਦੇ ਸਚਮੁਚ ਗਿਆਨਵਾਨ ਹੋਣ ਤੋਂ ਪਹਿਲਾਂ, ਉਨਾਂ ਕੋਲ ਵੀ ਬਹੁਤ ਸਾਰੀ ਹਉਮੈਂ ਸੀ। ਹਉਮੈਂ ਹੈ ਜਿਹੜੀ ਸਾਨੂੰ ਹੋਰਨਾਂ ਨਾਲੋਂ ਬਿਹਤਰ ਹੋਣ ਲਈ ਪ੍ਰੇਰਿਤ ਕਰਦੀ ਹੈ। ਮੁਕਾਬਲੇ ਵਾਲੀ ਸਮਾਜ਼ ਵਿਚ। (ਹਾਂਜੀ।) ਇਕ ਬਹੁਤ ਹੀ ਤਣਾਉ ਅਤੇ ਚਣੌਤੀਪੂਰਨ ਨੌਕਰੀ ਦੇ ਖੇਤਰ ਵਿਚ, ਅਤੇ ਉਚ-ਮੁਲ ਐਕੇਡੈਮਿਕ ਖੇਤਰ ਵਿਚ। (ਹਾਂਜੀ, ਸਤਿਗੁਰੂ ਜੀ।) ਸੋ, ਤੁਹਾਡੇ ਕੋਲ ਹਉਮੈਂ ਹੋਣੀ ਜ਼ਰੂਰੀ ਹੈ ਤਾਂਕਿ ਪ੍ਰੇਰਿਤ ਹੋ ਸਕੋਂ। ਜੇਕਰ ਤੁਹਾਡੇ ਕੋਲ ਹਉਮੇਂ ਨਾਂ ਹੋਵੇ, ਤੁਹਾਡੇ ਕੋਲ ਮਾਣ ਨਾਂ ਹੋਵੇ, ਤੁਸੀਂ ਕੋਈ ਚੀਜ਼ ਕਰਨੀ ਨਹੀਂ ਚਾਹੋਂਗੇ।
ਹੋਰ ਦੇਖੋ
ਸਾਰੇ ਭਾਗ (6/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-07
8843 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-08
6951 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-09
7517 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-27
5589 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-28
5439 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-29
5288 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-30
4367 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-01
3867 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-02
4087 ਦੇਖੇ ਗਏ