ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਿਰਲੇਖ ਕਹਿੰਦਾ ਹੈ ਕੁਝ ਚੀਜ਼ ਜਿਵੇਂ, " ਜੋ ਵੀ ਤੁਸੀਂ ਕਰਦੇ ਹੋ ਇਹ ਸਭ ਆਪਣੇ ਲਈ ਹੈ।" ਇਹ ਹਮੇਸ਼ਾਂ ਆਪਣੇ ਲਈ ਹੈ। ਭਾਵ, ਤੁਸੀਂ ਕਿਸੇ ਹੋਰ ਲਈ ਨਹੀਂ ਕੰਮ ਕਰ ਰਹੇ, ਭਾਵੇਂ ਜੇਕਰ ਤੁਸੀਂ ਕਹਿੰਦੇ ਹੋ ਤੁਸੀਂ ਕੰਮ ਕਰਦੇ ਹੋ ਸੰਸਾਰ ਲਈ ਜਾਂ ਜੋ ਵੀ। ਮੈਂ ਹਮੇਸ਼ਾਂ ਤੁਹਾਨੂੰ ਉਹ ਕਿਹਾ ਹੈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਤੁਸੀਂ ਗੁਣ ਪ੍ਰਾਪਤ ਕਰਦੇ ਹੋ, ਜਾਂ ਤੁਸੀਂ ਮਾੜੇ ਕਰਮ ਪ੍ਰਾਪਤ ਕਰਦੇ ਹੋ ਉਹਦੇ ਵਿਚੋਂ ਜੋ ਵੀ ਤੁਸੀਂ ਕਰਦੇ ਹੋ। (ਹਾਂਜੀ, ਸਤਿਗੁਰੂ ਜੀ।) ਸੋ, ਜੋ ਵੀ ਤੁਸੀਂ ਕਰਦੇ ਹੋ ਇਹ ਸਭ ਆਪਣੇ ਲਈ ਹੈ। ਮਾੜਾ ਜਾਂ ਚੰਗਾ। ਸੋ, ਬਿਹਤਰ ਹੈ ਚੰਗਾ ਕਰੋ।