ਵਿਸਤਾਰ
ਡਾਓਨਲੋਡ Docx
ਹੋਰ ਪੜੋ
ਰਾਸ਼ਟਰਪਤੀ ਟਰੰਪ ਨੇ ਆਪਣੇ ਲੋਕਾਂ ਨੂੰ ਤੇਲ ਅਤੇ ਕੋਲਿਆਂ ਦੀ ਇੰਡਸਟਰੀ ਵਿਚ ਕੰਮ ਕਰਨ ਦਿਤਾ, ਜਦੋਂ ਤਕ ਕੁਝ ਚੀਜ਼ ਬਿਹਤਰ ਹੋਵੇ। (ਹਾਂਜੀ, ਸਤਿਗੁਰੂ ਜੀ।) ਅਤੇ ਬਾਈਡਨ ਉਪਰ ਆਇਆ , ਤੁਰੰਤ ਉਸ ਨੇ ਉਹ ਸਭ ਰਦ ਕਰ ਦਿਤਾ। ਤੁਰੰਤ ਹੀ। ਉਸ ਨੇ ਸਭ ਚੀਜ਼ ਉਲਟ ਕੀਤੀ ਜੋ ਟਰੰਪ ਉਸਾਰਦਾ ਰਿਹਾ ਸੀ ਅਮਰੀਕਾ ਲਈ। ਅਤੇ ਹੁਣ ਅਸੀਂ ਇਕ ਗੜਬੜ ਵਿਚ ਹਾਂ ਸਭ ਜਗਾ। ਇਥੋਂ ਤਕ ਯੁਧ ਵੀ। (ਹਾਂਜੀ, ਸਤਿਗੁਰੂ ਜੀ।) ਜੇਕਰ ਟਰੰਪ ਉਥੇ ਹੁੰਦਾ, ਮੈਂ ਤੁਹਾਨੂੰ ਸਚ ਦਸਦੀ ਹਾਂ, ਇਮਾਨਦਾਰੀ ਨਾਲ 100%, ਕਿ ਯੁਧ ਨਹੀਂ ਛਿੜਣਾ ਸੀ ਉਸ ਤਰਾਂ ਯੂਕਰੇਨ ਵਿਚ।