ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਹਾਡੇ ਕੋਲ ਅਜ਼ੇ ਵੀ ਇਕ ਚੰਗਾ ਮੈਡੀਟੇਸ਼ਨ ਹੈ, ਫਿਰ ਹੋ ਸਕਦਾ ਤੁਸੀਂ ਥੋੜੇ ਜਿਹੇ ਬਿਮਾਰ ਹੋ, ਜਾਂ ਇਲਾਜ਼ ਹੋ ਸਕਦਾ ਹੈ। ਪਰ ਜੇਕਰ ਇਹ ਬਹੁਤਾ ਜਿਆਦਾ ਹੋਵੇ, ਫਿਰ ਹੋ ਸਕਦਾ ਸ਼ਾਇਦ ਤੁਸੀਂ ਜਾਵੋਂ "ਅਲਵਿਦਾ।" ਅਤੇ "ਅਲਵਿਦਾ" ਵਧੇਰੇ ਨੀਵੇਂ ਪਧਰ ਵਿਚ, ਇਕ ਉਚੇਰੇ ਪਧਰ ਵਿਚ ਅਤੇ ਮੁਕਤ ਨਹੀਂ। (ਹਾਂਜੀ, ਸਤਿਗੁਰੂ ਜੀ।) ਇਹ ਨਾ ਸੋਚਣਾ ਕਿ ਤੁਹਾਨੂੰ ਸਤਿਗੁਰੂ ਰਾਹੀਂ ਦੀਖਿਆ ਮਿਲੀ ਹੈ, ਅਤੇ ਫਿਰ ਤੁਸੀਂ ਢਕੇ ਹੋਏ ਹੋ, ਸੁਰਖਿਅਤ ਹੋ। ਨਹੀਂ! ਤੁਹਾਨੂੰ ਆਪਣਾ ਭੋਜ਼ਨ ਵੀ ਖਾਣਾ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।)