ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਦੇ ਕਦਾਂਈ ਮੈਂ ਖਬਰਾਂ ਵਲ ਦੇਖਦੀ ਹਾਂ ਅਤੇ ਇਹ ਬਹੁਤ ਹੀ ਅਫਸੋਸ ਹੈ ਕਿ ਇਹ ਚੀਜ਼ਾਂ ਵਾਪਰਦੀਆਂ ਹਨ। ਅਤੇ ਇਥੇ, ਇਕ ਆਦਮੀ ਜਿਸ ਦੇ ਕੋਲ ਸਭ ਚੀਜ਼ ਹੈ ਪਹਿਲੇ ਹੀ, ਅਤੇ ਇਥੋਂ ਤਕ ਆਪਣੀ ਪਤਨੀ ਦੇ ਪਿਆਰ ਨੂੰ ਖਤਰੇ ਵਿਚ ਪਾਉਂਦਾ ਹੈ ਆਪਣੇ ਦੋਸਤ ਦੀ ਮਦਦ ਕਰਨ ਲਈ ਕੋਈ ਵਿਆਕਤੀ, ਬਣਨ ਲਈ, ਸਗੋਂ ਕੋਈ ਬੇਕਾਰ ਲਫੰਗੇ ਨਾਲੋਂ। ਸੋ, ਇਹ ਸਚਮੁਚ ਕੁਝ ਚੀਜ਼ ਹੈ। (ਹਾਂਜੀ।) ਕੁਝ ਚੀਜ਼ ਹੈਰਾਨ ਕਰਨ ਵਾਲੀ। ਕੁਝ ਚੀਜ਼ ਸ਼ਲਾਘਾ ਕਰਨ ਲਈ। ਸਚਮੁਚ ਸਲਾਮ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਮੇਰਾ ਭਾਵ ਹੈ ਅਨੇਕ ਹੀ ਸਾਲਾਂ ਲਈ।