ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰੇ ਖਿਆਲ ਵਿਚ ਅੰਤਰਰਾਸ਼ਟਰੀ ਅਦਾਲਤ ਨੂੰ ਪੁਤਿਨ ਨੂੰ ਲਿਆਉਣਾ ਚਾਹੀਦਾ ਹੈ, ਉਹਨੂੰ ਜਵਾਬ ਦੇਣ ਲਈ ਮਜ਼ਬੂਰ ਕਰਨਾ ਇਹ ਸਭ ਲਈ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਉਥੇ ਕੋਈ ਲੋੜ ਨਹੀਂ ਬਹੁਤੇ ਸਮੇਂ ਤਕ ਜਾਂਚ ਪੜਤਾਲ ਕਰਨੀ ਅਤੇ ਖੋਜ਼ ਕਾਹਦੀ ਕਰਨੀ ਹੈ? (ਹਾਂਜੀ।) ਸਬੂਤ ਸਭ ਜਗਾ ਹੈ, ਸਾਰੇ ਪਾਸੇ। (ਹਾਂਜੀ, ਸਤਿਗੁਰੂ ਜੀ।) ਬਸ ਇਹੀ ਤਥ ਕਿ ਉਹ ਆਏ ਲੋਕਾਂ ਦੀ ਸ਼ਾਂਤਮਈ ਧਰਤੀ ਨੂੰ ਅਤੇ ਮਾਰ ਦਿਤਾ ਅਨੇਕਾਂ ਨੂੰ ਉਸ ਤਰਾਂ, ਉਹ ਪਹਿਲੇ ਹੀ ਕਾਫੀ ਹੈ, ਉਥੇ ਕੋਈ ਲੋੜ ਨਹੀਂ ਹੋਰ ਸਬੂਤ ਦੀ।