ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਸਾਰੇ ਇਹੀ ਚਾਹੁੰਦੇ ਹਾਂ ਕਿ ਸੰਸਾਰ ਕੋਲ ਅਜਿਹੀ ਦੋਸਤੀ, ਮਿਤਰਤਾ ਹੋਵੇ। (ਹਾਂਜੀ, ਹਾਂਜੀ।) ਗੁਆਂਢੀਆਂ ਵਿਚਕਾਰ, ਜਾਂ ਜਾਣੂਆਂ ਵਿਚਕਾਰ, ਘਟੋ ਘਟ ਪ੍ਰੀਵਰ ਦੇ ਮੈਂਬਰਾਂ ਵਿਚਕਾਰ। (ਹਾਂਜੀ।) ਅਤੇ ਇਕ ਵਡੇ ਪੈਮਾਨੇ ਤੇ, ਦੇਸ਼ਾਂ ਵਿਚਕਾਰ। (ਹਾਂਜੀ, ਸਤਿਗੁਰੂ ਜੀ। ਉਹ ਸਹੀ ਹੈ।) ਗੁਆਂਢੀ ਦੇਸ਼ਾਂ ਵਿਚਕਾਰ ਘਟੋ ਘਟ। (ਹਾਂਜੀ, ਸਤਿਗੁਰੂ ਜੀ।) ਓਹ, ਰਬਾ। ਅਸੀਂ ਸਾਰੇ ਬਾਲਗ ਹਾਂ, ਅਤੇ ਕੀ ਸਾਨੂੰ ਲੋੜ ਹੈ ਸਿਖਣ ਦੀ ਇਸ ਕਿਸਮ ਦੀ ਬਚਿਆਂ ਦੀ ਕਹਾਣੀ?