ਖੋਜ
ਪੰਜਾਬੀ
 

ਦੋ ਮਿਤਰ, ਦਸ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੈਨੂੰ ਯੂਕਰੇਨ ਦਾ ਧੰਨਵਾਦ ਕਰਨਾ ਜ਼ਰੂਰੀ ਹੈ, ਕਿਉਂਕਿ ਇਹ ਨੈਤਿਕਤਾ ਅਤੇ ਹੌਸਲਾ ਹੈ ਜੋ ਸੰਸਾਰ ਲਈ ਸਿਖਣਾ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ, ਮੈਂ ਯੂਕਰੇਨ ਦਾ ਧੰਨਵਾਦ ਕਰਦੀ ਹਾਂ, ਕਿਉਂਕਿ ਉਹ ਕੇਵਲ ਬਸ ਆਪਣੇ ਲਈ ਹੀ ਨਹੀਂ ਲੜ ਰਹੇ, ਕਿਉਂਕਿ ਉਨਾਂ ਦੀ ਜਿਤ ਯੂਰਪ ਲਈ ਵੀ ਲਾਭਦਾਇਕ ਹੋਵੇਗੀ ਅਤੇ ਅਨੇਕ ਹੀ ਹੋਰ ਦੇਸ਼ਾਂ ਲਈ ਵੀ, ਜਿਹੜੇ ਉਨਾਂ ਦੀ ਖੇਤੀ ਉਪਜ਼ ਤੋਂ ਲਾਭ ਉਠਾਉਂਦੇ ਹਨ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਯੂਕਰੇਨ ਯੂਰਪ ਲਈ ਇਕ ਰੋਟੀ ਦਾ ਟੋਕਰਾ ਹੈ।
ਹੋਰ ਦੇਖੋ
ਸਾਰੇ ਭਾਗ (3/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-20
5544 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-21
4156 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-22
3764 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-23
3994 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-24
3845 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-25
4094 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-26
3840 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-27
3572 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-28
3501 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-29
3583 ਦੇਖੇ ਗਏ