ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਸੰਸਾਰ ਉਸ ਤਰਾਂ ਹੈ। ਇਹ ਸਾਰਾ ਉਲਝਿਆ ਹੋਇਆ ਹੈ। (ਹਾਂਜੀ, ਇਹ ਸਹੀ ਹੈ।) ਇਹ ਕਾਲਾ ਅਤੇ ਚਿਟਾ ਨਹੀਂ ਹੈ, ਇਹ ਨਹੀਂ ਹੈ ਬਸ ਪ੍ਰਭੂ। ਇਹ ਬਸ ਸਵਰਗ ਹੀ ਨਹੀਂ ਹੈ - ਇਹ ਨਰਕ ਵੀ ਹੈ। (ਬਿਲਕੁਲ।) ਸਾਡੇ ਕੋਲ ਬਸ ਸਿਰਫ ਸਵਰਗ ਹੋ ਸਕਦਾ ਸੀ, ਜੇਕਰ ਸਾਡੇ ਕੋਲ ਚੰਗੀਆਂ ਸਰਕਾਰਾਂ, ਸੰਤ, ਸੰਤਮਈ, ਬਸ ਕੇਵਲ ਸਮਝਦਾਰ, ਪਾਗਲ ਨਾਂ ਹੁੰਦੇ, ਫਿਰ ਅਸੀਂ ਵਧੀਆ ਹੋਣਾ ਸੀ। ਸਵਰਗ ਹੋਣਾ ਸੀ ਹੁਣ ਨੂੰ... ਜਾਂ ਲੰਮਾਂ ਸਮਾਂ ਪਹਿਲਾਂ, ਲੰਮਾਂ ਸਮਾਂ ਪਹਿਲਾਂ। (ਹਾਂਜੀ।) ਬਸ ਅਨੇਕ ਹੀ ਸਰਕਾਰਾਂ ਇਤਨੀਆਂ ਲੋਭੀ ਹਨ ਅਤੇ ਦੁਸ਼ਟ ਅਤੇ ਬਸ ਭੁਖੀਆਂ ਤਾਕਤ ਲਈ।