ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਰ ਇਹ ਸਰਬ-ਸ਼ਕਤੀਮਾਨ ਪ੍ਰਭੂ ਨਹੀਂ ਹੈ ਜੋ ਇਹ ਕਰਦਾ ਹੈ। ਇਹ ਹੈ ਜਿਸ ਨੇ ਉਧਾਰਾ ਲਈ ਸੀ ਪ੍ਰਭੂ ਦੀ ਸ਼ਕਤੀ ਇਸ ਸੰਸਾਰ ਨੂੰ ਸਿਰਜ਼ਣ ਲਈ, ਮਿਸਾਲ ਵਜੋਂ। (ਹਾਂਜੀ, ਸਤਿਗੁਰੂ ਜੀ।) ਉਹ ਚਾਹੁੰਦਾ ਹੈ ਇਹ ਉਸ ਤਰਾਂ। ਉਹ ਚਾਹੁੰਦਾ ਹੈ ਲੋਕਾਂ ਨੂੰ ਸੰਘਰਸ਼ ਕਰਨਾ ਪਵੇ। ਅਤੇ ਫਿਰ ਇਥੋਂ ਤਕ ਘਲਦਾ ਸ਼ੈਤਾਨਾਂ ਨੂੰ ਥਲੇ ਉਨਾਂ ਨੂੰ ਭਰਮਾਉਣ ਲਈ ਗਲਤ ਕਰਨ ਲਈ, ਫਿਰ ਸਜ਼ਾ ਦਿੰਦਾ ਉਨਾਂ ਨੂੰ। ਦੇਖੋ ਨਤੀਜ਼ਾ, ਜੋ ਵਾਪਰਿਆ ਹੈ।