ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਮੁਸ਼ਕਲ ਨਹੀਂ ਹੈ ਸਰਕਾਰ ਬਣਨਾ, ਮੁਸ਼ਕਲ ਨਹੀਂ। ਬਿਲਕੁਲ ਨਹੀਂ। ਤੁਹਾਨੂੰ ਸਿਰਫ ਬਸ ਸੰਜ਼ੀਦਾ ਹੋਣ ਦੀ ਲੋੜ ਹੈ। (ਹਾਂਜੀ, ਸਤਿਗੁਰੂ ਜੀ।) ਆਪਣੇ ਲੋਕਾਂ ਨਾਲ ਪਿਆਰ ਕਰੋ ਜਿਵੇਂ ਤੁਸੀਂ ਕਹਿੰਦੇ ਹੋ ਤੁਸੀਂ ਕਰਦੇ ਹੋ। ਫਿਰ ਲੋਕੀਂ ਇਹ ਮਹਿਸੂਸ ਕਰਨਗੇ ਅਤੇ ਕੁਝ ਚੀਜ਼ ਕਰੋ ਉਨਾਂ ਦੀ ਮਦਦ ਕਰਨ ਲਈ ਅਤੇ ਲੋਕੀਂ ਇਹ ਜਾਣ ਲੈਣਗੇ।

 
          








 
           
          
