ਖੋਜ
ਪੰਜਾਬੀ
10s
10s
Current Time 0:00
Duration 0:00
Loaded: 0%
 
 

ਸਰਕਾਰਾਂ ਨੂੰ ਜੀਵਨ ਪਖੀ ਹੋਣਾ ਚਾਹੀਦਾ ਅਤੇ ਵੀਗਨਿਜ਼ਮ ਦੀ ਮਸ਼ਹੂਰੀ ਕਰਨੀ ਚਾਹੀਦੀ ਹੈ, ਅਠ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਪਹਿਲੇ, ਸਤਿਗੁਰੂ ਜੀ ਨੇ ਗਲ ਕੀਤੀ ਸੀ ਵੀਗਨ (ਮਸ਼ਹੂਰੀ) ਬਾਰੇ ਬਜ਼ਟ ਵਿਚ ਵੀ। ਸੋ, ਕੀ ਸੰਸਾਰ ਕਦੇ ਵੀ ਜੁੜ ਸਕਦਾ ਹੈ ਇਕ ਵੀਗਨ ਕਾਨੂੰਨ ਪਾਸ ਕਰਨ ਲਈ? ਇਕ ਚੰਗਾ ਸਵਾਲ। ਕਰ ਸਕਦੇ, ਉਹ ਜੁੜ ਸਕਦੇ ਹਨ। ਸਾਰੇ ਲੀਡਰਾਂ ਨੂੰ ਬਸ ਇਕਠੇ ਬੈਠਣਾ ਪਵੇਗਾ ਅਤੇ ਇਹਦੇ ਤੇ ਦਸਤਖਤ ਕਰਨਾ। ਮਾਸ ਤੇ ਪਾਬੰਦੀ, ਮਛੀ ਤੇ ਪਾਬੰਦੀ, ਸਾਰੇ ਜਾਨਵਰਾਂ ਦੇ ਉਤਪਾਦਾਂ ਤੇ ਪਾਬੰਦੀ। ਬਹੁਤ ਸੌਖਾ, ਉਹ ਇਹ ਕਰ ਸਕਦੇ ਹਨ।
ਹੋਰ ਦੇਖੋ
ਸਾਰੇ ਭਾਗ (5/8)