ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਮੈਨੂੰ ਨਾ ਕਹੋ ਤੁਸੀਂ ਨਹੀਂ ਵਿਕਸਤ ਹੋਏ ਜਾਂ ਉਹ ਸਭ ਬਕਵਾਸ। ਇਹਨਾਂ ਕਮਲੀਆਂ, ਪੁਰਵ ਚਿੰਤਤ ਖਿਆਲਾਂ ਉਤੇ ਨਾਂ ਧਿਆਨ ਜ਼ਮਾਉ ਕਿਵੇਂ ਤੁਸੀਂ ਹੋ ਅਤੇ ਕਿਵੇਂ ਤੁਸੀਂ ਦੇਖਦੇ ਹੋ। ਨਾਂ ਦੇਖੋ ਇਹਨਾਂ ਛੋਟੀਆਂ ਨਾਕਾਰਾਤਮਿਕ ਚੀਜ਼ਾਂ ਵਲ ਜੋ ਤੁਹਾਡੇ ਕੋਲ ਅਜ਼ੇ ਵੀ ਹਨ। ਦੇਖੋ, ਹਰ ਰੋਜ਼, ਲਿਖੋ ਥਲੇ ਸਾਰੀਆਂ ਸਾਕਾਰਾਤਮਿਕ ਚੀਜ਼ਾਂ ਜੋ ਵਾਪਰਦੀਆਂ ਹਨ ਤੁਹਾਡੇ ਨਾਲ, ਅਤੇ ਫਿਰ ਤੁਸੀਂ ਦੇਖ ਲਵੋਂਗੇ ਕਿਤਨਾ ਤੁਸੀਂ ਵਿਕਸਤ ਹੋ ਗਏ ਹੋ। ਇਹ ਬਹੁਤ ਸੌਖਾ ਹੈ।