ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਨੂੰ ਉਥੇ ਮੌਜ਼ੂਦ ਹੋਣਾ ਜ਼ਰੂਰੀ ਹੈ ਆਪਣੇ ਬਚਿਆਂ ਲਈ। ਬਿਨਾਂਸ਼ਕ, ਤੁਸੀਂ ਅਭਿਆਸ ਕਰਦੇ ਹੋ ਅਤੇ ਉਹ ਸਭ, ਪਰ ਤੁਹਾਨੂੰ ਆਪਣੇ ਬਚਿਆਂ ਲਈ ਮੌਜ਼ੂਦ ਹੋਣਾ ਜ਼ਰੂਰੀ ਹੈ। ਤੁਹਾਨੂੰ ਜਾਨਣਾ ਜ਼ਰੂਰੀ ਹੈ ਇਹ ਬਹੁਤ ਮੁਸ਼ਕਲ ਹੈ ਉਹਨਾਂ ਲਈ ਵਡੇ ਹੋਣਾ ਮਾਪਿਆਂ ਅਤੇ ਪ੍ਰੀਵਾਰ ਦੇ ਪਿਆਰ ਬਿਨਾਂ, ਕਿ ਇਹ ਬਹੁਤ ਹੀ ਮਹਤਵਪੂਰਨ ਹੈ ਉਹਨਾਂ ਲਈਂ ਪਿਆਰ ਮਹਿਸੂਸ ਕਰਨਾ, ਭਾਵੇਂ ਕੁਝ ਵੀ ਹੋਵੇ। ਉਹਨਾਂ ਲਈ ਇਹ ਮਹਿਸੂਸ ਕਰਨਾ ਜ਼ਰੂਰੀ ਹੈ।