ਉਥੇ ਇਕ ਸਾਥੀ ਭੈਣ ਹੈ ਜਿਸਦਾ ਬਹੁਤ ਹੀ ਵਿਸ਼ਵਾਸ ਸੀ ਸਤਿਗੁਰੂ ਜੀ ਵਿਚ ਉਹਦੇ ਦੀਖਿਆ ਲੈਣ ਤੋਂ ਵੀ ਪਹਿਲਾਂ। ਉਹਨੇ ਵਿਸਤਾਰ ਵਿਚ ਅਧਿਐਨ ਕੀਤਾ ਸੀ ਸਤਿਗੁਰੂ ਜੀ ਦੀਆਂ ਕਿਤਾਬਾਂ, ਕੈਸਟਾਂ ਅਤੇ ਵੀਡੀਓੁ ਟੇਪਾਂ ਦਾ। ਉਹਦਾ ਸਿਰਫ ਦ੍ਰਿੜ ਵਿਸ਼ਵਾਸ ਹੀ ਨਹੀ ਹੈ ਸਤਿਗੁਰੂ ਜੀ ਵਿਚ, ਉਹਨੇ ਮਜੇ ਲਏ ਆਪਣੇ ਬਹੁਤ ਜਿਆਦਾ ਅੰਦਰੂਨੀ ਅਨੁਭਵ ਦੇ ਵੀ ਚੁਪਚਾਪ, ਅਤੇ ਉਹ ਅਕਸਰ ਜਿਕਰ ਕਰਦੀ ਹੈ ਸਤਿਗੁਰੂ ਜੀ ਬਾਰੇ ਆਪਣੇ ਬਹੁਤ ਹੀ ਬਜੁਰਗ ਦਾਦਾ/ਨਾਨਾ ਨੂੰ, ਸੋ ਉਹਦਾ ਨਾਨਾ/ਦਾਦਾ ਵੀ ਪੂਰੀ ਤਰਾਂ ਵਿਸ਼ਵਾਸ ਰਖਦਾ ਹੈ ਸਤਿਗੁਰੂ ਜੀ ਵਿਚ ਅਤੇ ਅਕਸਰ ਨਿਹਾਰਦਾ ਹੈ ਸਤਿਗੁਰੂ ਜੀ ਦੀਆਂ ਫੋਟੋਆਂ ਨੂੰ।
ਇਕ ਦਿਨ, ਉਹਦੇ ਦਾਦਾ/ਨਾਨਾ ਨੂੰ ਸੁਪਨਾ ਆਇਆ ਕਿ ਸਤਿਗੁਰੂ ਜੀ ਦਾ ਪਾਰਗਾਮੀ ਸਰੀਰ ਲੈ ਗਿਆ ਉਹਨੂੰ ਸਵਰਗ ਨੂੰ ਮਨੋਰੰਜਨ ਲਈ, ਅਤੇ ਉਹਦੇ ਲਈ ਲਿਆਏ ਬਹੁਤ ਸਾਰਾ ਸਵਰਗੀ ਅੰਮ੍ਰਿਤ ਅਤੇ ਸਵਰਗੀ ਫਲ ਖਾਣ ਲਈ। ਉਹਦੀ ਵਿਆਖਿਆ ਦੇ ਮੁਤਾਬਿਕ, ਮਿਠਾਸ ਸਵਰਗੀ ਅੰਮ੍ਰਿਤ ਦੀ ਤੁਲਨਾ ਤੋਂ ਪਰੇ ਸੀ, ਅਤੇ ਸਵਰਗੀ ਫਲ ਵਧੇਰੇ ਸ੍ਰੇਸ਼ਠ ਸਨ ਕਿਸੇ ਵੀ ਹੋਰ ਫਲਾਂ ਨਾਲੋਂ ਧਰਤੀ ਉਤੇ। ਇਸ ਸੁਪਨੇ ਤੋਂ ਬਾਦ, ਹੈਰਾਨੀਜਨਕ ਰੂਪ ਵਿਚ ਉਹਦੇ ਨਾਨਾ/ਦਾਦਾ ਦੀ ਕੋਈ ਇਛਾ ਨਾਂ ਰਹੀ ਕਈ ਦਿਨਾਂ ਤਕ ਖਾਣ ਦੀ!
ਵੀਗਨ = ਸਵਰਗ ਤੁਹਾਡਾ ਹੈ!
ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।
ਦੇਖਣ ਲਈ ਅਤੇ ਡਾਊਨਲੋਡ ਕਰਨ ਲਈ ਹੋਰ ਪ੍ਰਮਾਣਾਂ ਨੂੰ, ਕ੍ਰਿਪਾ ਕਰਕੇ ਜਾਉ SupremeMasterTV.com/to-heaven