ਵਿਸਤਾਰ
ਡਾਓਨਲੋਡ Docx
ਹੋਰ ਪੜੋ
ਲੋਕੀਂ ਹਮੇਸ਼ਾਂ ਕਿਸੇ ਵੀ ਯੁਧ ਦੇ ਸ਼ਿਕਾਰ ਬਣਦੇ ਹਨ। ਉਹ ਬਸ ਕੇਵਲ ਪਾਸੇ ਖਲੋਤੇ ਸੀ, ਨਿਰਦੋਸ਼ ਸ਼ਿਕਾਰ, ਪੀੜਤ ਹਨ। ਉਸੇ ਕਰਕੇ ਮੈਨੂੰ ਉਨਾਂ ਦੀ ਮਦਦ ਕਰਨੀ ਪਈ। ਮੈਂ ਨਹੀਂ ਸੀ ਰਾਜ਼ਨੀਤਿਕ ਸੋਚ ਵਾਲੀ, ਮੈਂ ਨਹੀਂ ਪ੍ਰਵਾਹ ਕਰਦੀ। ਮੇਰੇ ਕੋਲ ਆਪਣਾ ਆਵਦਾ ਕੋਨਾ ਸੀ ਸੰਸਾਰ ਦਾ। ਮੈਂ ਨਹੀਂ ਪ੍ਰਵਾਹ ਕਰਦੀ ਸੀ ਉਹਦੇ ਬਾਰੇ, ਪਰ ਤੁਸੀਂ ਕੀ ਕਰੋਂਗੇ ਜੇਕਰ ਤੁਹਾਡੇ ਬਚੇ ਸਮਸਿਆ ਵਿਚ ਹੋਣ? ਕੀ ਤੁਸੀਂ ਨਹੀਂ ਕੋਈ ਚੀਜ਼ ਕਰਨੀ ਚਾਹੋਂਗੇ ਮਦਦ ਕਰਨ ਲਈ?