ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੋ ਵੀ ਵਾਪਰਦਾ ਹੈ ਐਸਟਰਲ ਪਧਰ ਵਿਚ ਡੁਲੇਗਾ ਸਾਡੇ ਗ੍ਰਹਿ ਵਿਚ, ਸਾਡੇ ਸੰਸਾਰ ਵਿਚ। ਕਿਉਂਕਿ ਜੇਕਰ ਨਰਕ ਲੋਕ ਵਧੇਰੇ "ਜਗਾ" ਲੈਂਦੇ ਹਨ ਅਤੇ ਹੋਰ ਫੈਲਦੇ ਹਨ ਨੀਵੇਂ ਸਵਰਗ ਵਿਚ ਵਧੇਰੇ, ਫਿਰ ਉਹ ਨੀਵਾਂ ਸਵਰਗ ਵੀ ਗੁਆ ਬੈਠੇਗਾ ਕੁਝ ਸ਼ਕਤੀ। ਇਹ ਬਸ ਜਗਾ ਹੀ ਨਹੀਂ, ਇਹ ਸ਼ਕਤੀ ਵੀ ਹੈ ਜੋ ਉਹ ਗੁਆਉਂਦੇ ਹਨ। (ਹਾਂਜੀ, ਸਤਿਗੁਰੂ ਜੀ।) ਫਿਰ ਉਹ ਨਹੀਂ ਬਹੁਤੀ ਆਸ਼ੀਰਵਾਦ ਦੇ ਸਕਦੇ ਜਾਂ ਮਨੁਖਾਂ ਦੀ ਬਹੁਤੀ ਮਦਦ ਕਰ ਸਕਦੇ ।