ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਜਦੋਂ ਉਹਨੇ ਕਿਹਾ ਉਹ ਇਹਨੂੰ ਹੋਰ ਢੰਗ ਨਾਲ ਰਖੇਗਾ। ਅਤੇ ਮੈਂ ਕਿਹਾ, "ਓਹ, ਤੁਸੀਂ ਕਰ ਸਕਦੇ ਹੋ? ਬਹੁਤ ਮੁਸ਼ਕਲ, ਤੁਸੀਂ ਜਾਣਦੇ ਹੋ?" ਅਤੇ ਫਿਰ ਉਹਨੇ ਕਿਹਾ, "ਓਹ ਨਹੀਂ, ਇਸ ਰਾਜ਼ ਕੁਮਾਰ ਨਾਲ ਨਹੀਂ। ਉਹ ਬਹੁਤ ਹੀ ਸਾਦਾ ਹੈ। ਬਹੁਤ ਚੰਗਾ, ਬਹੁਤ ਸਿਧਾ-ਸਾਦਾ ਅਤੇ ਬਹੁਤ ਹੀ ਦੋਸਤਾਨਾ, ਲੋਕ-ਸਨੇਹੀ।" ਮੈਂ ਕਿਹਾ, "ਓਹ, ਠੀਕ ਹੈ।" ਅਤੇ ਫਿਰ, ਸੋ ਉਹਨੇ ਸਚਮੁਚ ਕੀਤਾ! ਉਹਨੇ ਬੁਲਾਇਆ ਰਾਜ਼ ਕੁਮਾਰ ਨੂੰ ਆਉਣ ਲਈ।