ਕਿਉਂਕਿ ਲੋਕ ਜਿਹੜੇ ਨਹੀਂ ਪਹਿਨਦੇ ਸੁਰਖਿਅਤ ਕਪੜੇ, ਉਹਨਾਂ ਨੂੰ ਸ਼ਾਇਦ ਬਿਮਾਰੀ ਦਾ ਛੂਤ ਲਗ ਜਾਵੇ, ਅਤੇ ਫਿਰ ਸਰਕਾਰ ਲਈ ਅਤੇ ਸਮਾਜ਼ ਲਈ ਬਹੁਤ ਜਿਆਦਾ ਖਰਚਾ ਹੈ, ਅਤੇ ਬਹੁਤ ਹੀ ਪੀੜਾ ਅਤੇ ਦੁਖ ਦਾ ਕਾਰਨ ਉਨਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਅਤੇ ਪ੍ਰੀਵਾਰ ਦੇ ਮੈਂਬਰਾਂ ਲਈ ਵੀ। ਸੋ ਉਹ ਚੰਗੇ ਨਹੀਂ ਹਨ। ਉਨਾਂ ਨੂੰ ਅਪਿਰਾਧੀ ਠਹਿਰਾਇਆ ਜਾ ਸਕਦਾ ਹੈ! ਮੈਂ ਸਚ ਕਹਿੰਦੀ ਹਾਂ।
ਮੇਰੇ ਖਿਆਲ ਵਿਚ ਸਾਰੀਆਂ ਸਰਕਾਰਾਂ ਨੂੰ ਸਖਤ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ ਜਿਵੇਂ ਈਥੀਓਪੀਆ ਵਿਚ, ਸੁਰਖਿਅਤ ਰਖਣ ਲਈ ਨਿਰਦੋਸ਼ਾਂ ਨੂੰ, ਬਚਿਆਂ, ਕਮਜ਼ੋਰ ਔਰਤਾਂ ਨੂੰ, ਕਮਜ਼ੋਰ ਵਿਆਕਤੀਆਂ, ਬਜ਼ੁਰਗਾਂ ਨੂੰ ਜਿਹੜੇ ਵਧੇਰੇ ਕਮਜ਼ੋਰ ਹਨ ਬਾਕੀ ਸਭ ਨਾਲੋਂ। ਕਿਉਂਕਿ ਲੋਕ ਜਿਹੜੇ ਨਹੀਂ ਪਹਿਨਦੇ ਸੁਰਖਿਅਤ ਕਪੜੇ, ਉਹਨਾਂ ਨੂੰ ਸ਼ਾਇਦ ਬਿਮਾਰੀ ਦਾ ਛੂਤ ਲਗ ਜਾਵੇ, ਅਤੇ ਫਿਰ ਸਰਕਾਰ ਲਈ ਅਤੇ ਸਮਾਜ਼ ਲਈ ਬਹੁਤ ਜਿਆਦਾ ਖਰਚਾ ਹੈ, ਅਤੇ ਬਹੁਤ ਹੀ ਪੀੜਾ ਅਤੇ ਦੁਖ ਦਾ ਕਾਰਨ ਉਨਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਅਤੇ ਪ੍ਰੀਵਾਰ ਦੇ ਮੈਂਬਰਾਂ ਲਈ ਵੀ। ਸੋ ਉਹ ਚੰਗੇ ਨਹੀਂ ਹਨ। ਉਨਾਂ ਨੂੰ ਅਪਿਰਾਧੀ ਠਹਿਰਾਇਆ ਜਾ ਸਕਦਾ ਹੈ! ਮੈਂ ਸਚ ਕਹਿੰਦੀ ਹਾਂ।
"ਗਿਣਤੀ ਪਕੇ ਤੌਰ ਤੇ ਕੋਵਿਡ-19 ਕੇਸਾਂ ਦੀ ਸੰਸਾਰ ਭਰ ਵਿਚ 40 ਮਿਲੀਅਨ ਤੋਂ ਉਪਰ ਚਲੀ ਗਈ ਹੈ, ਪਰ ਮਾਹਰ ਕਹਿੰਦੇ ਹਨ ਇਹ ਕੇਵਲ ਅਜ਼ੇ ਸ਼ੁਰੂ ਹੀ ਹੋਇਆ ਹੈ ਜਦੋਂ ਮਹਾਂਮਾਰੀ ਦੇ ਅਸਲੀ ਪ੍ਰਭਾਵ ਦੀ ਗਲ ਕਰਦੇ ਹਾਂ।" (ਫੌਕਸ ਨਿਊਸ, ਅਕਤੂਬਰ 19, 2020)
ਕੋਵਿਡ-19
ਵਿਸ਼ਵੀ ਕੇਸਾਂ: ਸਰਕਾਰੀ ਤੌਰ ਤੇ - 50.5 ਮਿਲੀਅਨ ਕੇਸਾਂ ਗੈਰ-ਸਰਕਾਰੀ - 780 ਮਿਲੀਅਨ ਕੇਸਾਂ (ਜਾਂ 10% ਵਿਸ਼ਵ ਦੀ ਆਬਦੀ)
ਵਿਸ਼ਵੀ ਮੌਤਾਂ: ਸਰਕਾਰੀ - 1.26 ਮਿਲੀਅਨ ਮੌਤਾਂ ਗੈਰ-ਸਰਕਾਰੀ - 3.9 ਮਿਲੀਅਨ ਤੋਂ ਲੈ ਕੇ 7.8 ਮਿਲੀਅਨ ਮੌਤਾਂ
ਅਨੇਕ ਹੀ ਡਾਕਟਰ ਅਤੇ ਨਰਸਾਂ ਅਤੇ ਕਰਮਚਾਰੀ ਹਸਪਤਾਲਾਂ ਵਿਚ ਪਹਿਲੇ ਹੀ ਮਰ ਗਏ ਹਨ ਜਾਂ ਇਤਨਾ ਦੁਖ ਸਹਿਨ ਕਰ ਰਹੇ ਹਨ ਬਿਮਾਰੀ ਦੇ ਛੂਤ ਦੇ ਕਾਰਨ ਮਰੀਜ਼ਾਂ ਤੋਂ। ਜੇਕਰ ਇਹ ਜ਼ਾਰੀ ਰਿਹਾ ਇਸ ਤਰਾਂ, ਹੋ ਸਕਦਾ ਸਾਡੇ ਕੋਲ ਕੋਈ ਡਾਕਟਰ ਨਾ ਰਹਿਣ, ਕੋਈ ਨਰਸਾਂ ਨਹੀ, ਕੋਈ ਹਸਪਤਾਲ ਕਰਮਚਾਰੀ ਨਹੀਂ ਰਹਿਣਗੇ ਅਤੇ ਲੋਕੀਂ ਹੋਰ ਵੀ ਵਧ ਗਿਣਤੀ ਵਿਚ ਮਰ ਜਾਣਗੇ। ਸੋ, ਸਰਕਾਰ ਨੂੰ ਚਾਹੀਦਾ ਹੈ ਮਾਸਕ ਪਹਿਨਣਾ ਕਾਨੂੰਨੀ ਬਨਾਉਣਾ। ਉਨਾਂ ਲਈ ਜ਼ਰੂਰੀ ਹੈ। ਇਹ ਮਦਦ ਕਰਦਾ ਹੈ ਛੂਤ ਨੂੰ ਘਟਾਉਣ ਵਿਚ। ਅਤੇ ਇਥੋਂ ਤਕ ਜੇਕਰ ਲੋਕਾਂ ਨੂੰ ਛੂਤ ਲਗਦਾ ਹੈ, ਇਹ ਵਧੇਰੇ ਸੌਖਾ ਹੋਵੇਗਾ ਇਲਾਜ਼ ਕਰਨਾ ਕਿਉਂਕਿ ਉਹਨਾਂ ਨੂੰ ਬਹੁਤੇ ਵਾਏਰਸ ਨਹੀਂ ਲਗੇ ਮਾਸਕ ਅਤੇ ਜਾਂ ਮੂੰਹ ਢਕਣ ਵਾਲੀ ਸ਼ੀਲਡ ਦੁਆਰਾ। ਬਿਨਾਂਸ਼ਕ, ਜਿਤਨਾ ਜਿਆਦਾ ਤੁਸੀਂ ਆਪਣੇ ਆਪ ਨੂੰ ਢਕਦੇ ਹੋ, ਉਤਨੀ ਬਿਹਤਰ ਸੰਭਾਵਨਾ ਹੈ ਕਿ ਤੁਸੀਂ ਬਿਮਾਰ ਨਹੀਂ ਹੋਣਗੇ।
ਸੋ ਜੇਕਰ ਉਹ ਸੁਰਖਿਅਤ ਹਨ ਆਪ, ਜਿਵੇਂ ਮੈਂ ਕਿਹਾ ਹੈ ਇਹ... ਬਸ ਇਕ ਪਾਰਦਰਸ਼ੀ ਮੂੰਹ ਦੀ ਸ਼ੀਲਡ ਨਾਲ, ਜਾਂ ਇਥੋਂ ਤਕ ਟੋਪੀ ਜਿਹੜੀ ਤੁਸੀਂ ਪਹਿਨਦੇ ਹੋ ਮੋਟਰਸਾਈਕਲ ਚਲਾਉਂਣ ਲਈ, ਉਨਾਂ ਕੋਲ ਇਕ ਪਾਰਦਰਸ਼ੀ ਸ਼ੀਲਡ ਹੈ ਸਾਹਮੁਣੇ, ਤੁਸੀਂ ਦੇਖ ਸਕਦੇ ਹੋ ਅਤੇ ਤੁਸੀਂ ਇਥੋਂ ਤਕ ਗਲ ਕਰ ਸਕਦੇ ਹੋ। ਅਤੇ ਤੁਸੀਂ ਢਕ ਵੀ ਸਕਦੇ ਹੋ ਆਪਣੇ ਸਰੀਰ ਦੇ ਹੋਰ ਭਾਗ ਵੀ, ਲੰਮੀਆਂ ਬਾਹਵਾਂ ਪਹਿਨੋ ਅਤੇ ਮਾਸਕ। ਅਤੇ ਜੇਕਰ ਤੁਸੀਂ ਸੁਰਖਿਅਤ ਹੋਵੋਂ, ਸਮੁਚਾ ਚਿਹਰਾ, ਤੁਹਾਨੂੰ ਇਕ ਮਾਸਕ ਨਹੀਂ ਪਹਿਨਣ ਦੀ ਲੋੜ। ਪਰ ਜੇਕਰ ਉਥੇ ਕੁਝ ਵਿਥ ਹੋਵੇ ਤੁਹਾਡੀ ਮੂੰਹ ਦੀ ਚਮੜੀ ਅਤੇ ਮੂੰਹ ਦੀ ਸ਼ੀਲਡ ਵਿਚਕਾਰ, ਫਿਰ ਤੁਹਾਨੂੰ ਇਕ ਮਾਸਕ ਪਹਿਨਣਾ ਜ਼ਰੂਰੀ ਹੈ। ਪਰ ਇਹ ਪਹਿਲੇ ਹੀ ਬਹੁਤ ਚੰਗਾ ਬਚਾਅ ਹੈ।
ਬਿਨਾਂਸ਼ਕ, ਤੁਸੀਂ ਕਰ ਸਕਦੇ ਹੋ ਹੋਰ ਪੂਰਾ ਬਚਾਅ, ਜਿਵੇਂ ਉਥੇ ਕੋਈ ਵਿਥ ਨਾ ਹੋਵੇ ਤੁਹਾਡੇ ਮੂੰਹ ਦੀ ਚਮੜੀ ਅਤੇ ਮੂੰਹ ਦੀ ਸ਼ਲੀਡ ਵਿਚਕਾਰ, ਜਿਵੇਂ ਤੁਸੀਂ ਮੋਟਰਸਾਈਕਲ ਟੋਪੀ ਪਹਿਨਦੇ ਹੋ ਜਾਂ ਉਹ ਨਿਜ਼ੀ ਬਚਾਅ ਲਈ ਜਿਵੇਂ ਹਸਪਤਾਲ ਵਿਚ ਜਾਂ ਤੁਸੀਂ ਆਪਣੇ ਆਪ ਸਿਰਜ਼ੋ ਉਹ ਜਿਹੜਾ ਤੁਹਾਡੇ ਸਾਰੇ ਮੂੰਹ ਨੂੰ ਢਕਦਾ ਹੈ, ਅਤੇ ਟੋਪੀ ਆਪਣੇ ਵਾਲਾਂ ਨੂੰ ਢਕਣ ਲਈ, ਆਪਣੇ ਕੰਨਾਂ ਨੂੰ, ਆਦਿ। ਫਿਰ ਤੁਸੀਂ ਬਾਹਰ ਬਸ ਜਾਉ ਅਤੇ ਆਪਣੀ ਜਿੰਦਗੀ ਮਾਣੋ। ਫਿਰ ਸਰਕਾਰ ਨੂੰ ਤੁਹਾਡੇ ਬਾਰੇ ਚਿੰਤਾ ਕਰਨ ਦੀ ਨਹੀਂ ਲੋੜ। ਫਿਰ ਸਰਕਾਰ ਨੂੰ ਨਹੀਂ ਲੋੜ ਪਵੇਗੀ ਲਾਕਡਾਉਨ ਨਿਯਮ ਲਾਗੂ ਕਰਨੇ, ਜੋ ਬਹੁਤ, ਬਹੁਤ ਬੁਰੇ ਹਨ ਅਨੇਕ ਹੀ ਲੋਕਾਂ ਲਈ।
ਕਿਉਂਕਿ ਲੋਕ ਨਹੀਂ ਸਦਾ ਲਈ ਬੰਦ ਰਹਿ ਸਕਦੇ। ਉਹ ਬਹੁਤ ਸਾਹ ਘੁਟੇ ਮਹਿਸੂਸ ਕਰਦੇ ਹਨ, ਨਿਰਾਸ਼ ਅਤੇ ਦੁਖੀ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਵੀ ਮਾਰ ਸਕਦਾ ਹੈ ਕਈਆਂ ਨੂੰ ਉਨਾਂ ਵਿਚੋਨ ਜੇਕਰ ਉਹ ਨਹੀਂ ਸਿਝ ਸਕਦੇ ਆਪਣੀ ਨਿਰਾਸ਼ਾ ਨਾਲ। (ਹਾਂਜੀ।) ਅਤੇ ਬਚੇ ਵੀ, ਉਨਾਂ ਨੂੰ ਜ਼ਰੂਰੀ ਹੈ ਬਾਹਰ ਜਾਣਾ ਅਤੇ ਸੰਪਰਕ ਕਰਨਾ ਇਕ ਦੂਸਰੇ ਨਾਲ ਅਤੇ ਵਧੇਰੇ ਸਿਖਣਾ ਜੋ ਉਨਾਂ ਨੂੰ ਸਿਖਣਾ ਜ਼ਰੂਰੀ ਹੈ (ਹਾਂਜੀ।) ਅਤੇ ਨਾਲ ਸੰਪਰਕ ਕਰਨਾ ਆਪਣੇ ਦੋਸਤਾਂ ਨਾਲ । (ਹਾਂਜੀ।) ਨਹੀਂ ਤਾਂ ਉਹ ਮਹਿਸੂਸ ਕਰਦੇ ਹਨ ਦਮ ਘੁਟਦਾ। ਅਤੇ ਨਾਲੇ ਘਰੇ, ਜੇਕਰ ਸਾਰਾ ਪ੍ਰੀਵਾਰ ਬਹੁਤੇ ਲੰਮੇ ਸਮੇਂ ਤਕ ਇਕਠਾ ਹੋਵੇ, ਉਥੇ ਸ਼ਾਇਦ ਤਣਾਉ ਵੀ ਹੋ ਸਕਦਾ ਹੈ ਘਰ ਵਿਚ। ਇਕ ਦੂਸਰੇ ਦੇ ਉਤੇ ਪੈਰ ਧਰਨਾ ਅਤੇ ਜਗਾ ਦੀ ਕਮੀ ਮਹਿਸੂਸ ਕਰਨੀ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਵੀ ਝਗੜ ਸਕਦੇ ਹਨ। ਉਥੇ ਅਨੇਕ ਹੀ ਮਨੋ ਵਿਗਿਆਨਕ ਪ੍ਰਭਾਵ, ਮਾਨਸਿਕ ਪ੍ਰਭਾਵ ਹਨ ਲੋਕਾਂ ਉਤੇ ਜਦੋਂ ਉਹ ਇਕਠੇ ਬੰਦ ਹੋਣ ਬਹੁਤੇ ਲੰਮੇ ਸਮੇ ਤਕ। (ਹਾਂਜੀ।) ਸੋ ਲਾਕ ਡਾਓਨ ਸਭ ਤੋਂ ਉਤਮ ਹਲ ਨਹੀਂ ਹੈ। ਇਹ ਇਕ ਅਸਥਾਈ ਸਭ ਤੋਂ ਵਧੀਆ ਜਵਾਬ ਹੈ ਪਰ ਸਭ ਤੋਂ ਉਤਮ ਜਵਾਬ ਨਹੀਂ ਹੈ ਲਮੇਂ ਸਮੇਂ ਲਈ। (ਹਾਂਜੀ, ਅਸੀਂ ਸਮਝਦੇ ਹਾਂ, ਸਤਿਗੁਰੂ ਜੀ।)
ਸਰਕਾਰਾਂ ਨੂੰ ਜ਼ਰੂਰੀ ਹੈ ਹੁਕਮ ਦੇਣਾ ਲੋਕਾਂ ਨੂੰ ਜਾਂ ਕੰਪਨੀਆਂ ਨੂੰ ਜਾਂ ਉਤਪਾਦਕਾਂ ਨੂੰ ਨਵੇਂ ਕਿਸਮ ਦੇ ਕਪੜੇ ਬਨਾਉਣ ਲਈ। (ਹਾਂਜੀ, ਸਤਿਗੁਰੂ ਜੀ।) (ਸਮਝੇ, ਸਤਿਗੁਰੂ ਜੀ।) ਕੁਝ ਚੀਜ਼ ਤਾਂਕਿ ਲੋਕ ਬਾਹਰ ਜਾ ਸਕਣ, ਆਪਣੀਆਂ ਜਿੰਦਗੀਆਂ ਜੀਅ ਸਕਣ, ਤੁਰ ਸਕਣ ਪਾਰਕ ਵਿਚ, ਆਪਣੇ ਕੁਤਿਆਂ ਨਾਲ ਸੈਰ ਕਰ ਸਕਣ, ਆਪਣੇ ਬਚਿਆਂ ਨਾਲ ਸੈਰ ਕਰ ਸਕਣ, ਆਪਣੇ ਬਚਿਆਂ ਨਾਲ ਖੇਡ ਸਕਣ ਖੇਤ ਵਿਚ। ਕੰਮ ਤੇ ਜਾਣਾ, ਆਪਣੀ ਜੀਵਿਕਾ ਕਮਾਉਣੀ ਜੇਕਰ ਉਹ ਚਾਹੁਣ ਕੰਮ ਕਰਨਾ। ਜਾਂ ਭਾਵੇਂ ਜੇਕਰ ਉਹ ਘਰੇ ਕੰਮ ਕਰਦੇ ਹਨ, ਪਰ ਕਦੇ ਕਦਾਂਈ, ਉਨਾਂ ਨੂੰ ਅਜ਼ੇ ਵੀ ਜ਼ਰੂਰੀ ਹੈ ਜਾਣਾ ਦਫਤਰ ਵਿਚ ਕਿਉਂਕਿ ਉਥੇ ਅਨੇਕ ਹੀ ਚੀਜ਼ਾਂ ਹਨ ਤੁਸੀਂ ਨਹੀਂ ਬਸ ਫੋਨ ਉਤੇ ਗਲ ਕਰ ਸਕਦੇ। (ਹਾਂਜੀ, ਸਤਿਗੁਰੂ ਜੀ।) ਕੁਝ ਗੁਪਤ ਕੰਪਨੀ ਦੇ ਮਸਲੇ। (ਹਾਂਜੀ।)
ਅਤੇ ਇਥੋਂ ਤਕ ਮੈਂ ਵੀ, ਮੈਂ ਵੀ ਰੀਟਰੀਟ ਵਿਚ, ਇਥੋਂ ਤਕ ਮੈਂ ਵੀ ਕੰਮ ਕਰਦੀ ਹਾਂ, ਕਿ ਤੁਹਾਨੂੰ ਘਲਣਾ ਪੈਂਦਾ ਹੈ ਕੰਪਿਉਟਰ ਰਾਹੀਂ, ਪਰ ਮੈਨੁੰ ਅਜ਼ੇ ਵੀ ਲੋੜ ਹੈ ਕਦੇ ਕਦਾਂਈ ਕਾਲ ਕਰਨਾ, ਤੁਹਾਨੂੰ ਦਸਣਾ ਇਹ ਅਤੇ ਉਹ, ਕਿਉਂਕਿ ਸ਼ਬਦ ਨਹੀਂ ਹਮੇਸ਼ਾਂ ਪ੍ਰਗਟ ਕਰ ਸਕਦੇ ਜੋ ਮੈਂ ਚਾਹੁੰਦੀ ਹਾਂ ਪ੍ਰਗਟ ਕਰਨਾ। (ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ, ਮੈਨੂੰ ਜ਼ਰੂਰੀ ਹੈ ਗਲ ਕਰਨੀ ਤੁਹਾਡੇ ਨਾਲ ਜਿਵੇਂ ਇਸ ਤਰਾਂ ਕਦੇ ਕਦਾਂਈ ਤਾਂਕਿ ਤੁਸੀਂ ਮਹਿਸੂਸ ਕਰੋਂ ਥੋੜਾ ਜਿਹਾ ਭਿੰਨ। (ਹਾਂਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਥੋੜਾ ਉਚਾ ਚੁਕਣਾ, ਥੋੜਾ ਆਰਾਮ, ਮਾਨਸਿਕ ਤੌਰ ਤੇ, ਮਨੋ ਵਿਗਿਆਨਕ ਤੌਰ ਤੇ। (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ ਕਾਲ ਕਰਨ ਲਈ।) ਤੁਸੀਂ ਚੰਗਾ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਗਲ ਕਰਦੇ ਹੋ ਮੇਰੇ ਨਾਲ ਕਦੇ ਕਦਾਂਈ। (ਹਾਂਜੀ, ਸਤਿਗੁਰੂ ਜੀ।) (ਵਧੀਆ ਹੈ ਸੁਣਨੀ ਤੁਹਾਡੀ ਆਵਾਜ਼।) (ਹਾਂਜੀ।) ਹਾਂਜੀ। ਮੈਂ ਕਾਮਨਾ ਮੈਂ ਕਰਦੀ ਹਾਂ ਮੈਂ ਤੁਹਾਡੇ ਨਾਲ ਗਲ ਕਰ ਸਕਦੀ ਹਾਂ ਵਧੇਰੇ ਅਕਸਰ ਤੁਹਾਨੂੰ ਹਲਾਸ਼ੇਰੀ ਦੇਣ ਲਈ, ਪਰ ਸਾਨੂੰ ਦੋਨਾਂ ਨੂੰ ਕੰਮ ਕਰਨਾ ਜ਼ਰੂਰੀ ਹੈ। (ਹਾਂਜੀ।) (ਸਮਝੇ।) ਸਾਡੇ ਕੋਲ ਡੇਡਲਾਈਨਸ ਹਨ ਹਰ ਰੋਜ਼। ਠੀਕ ਹੈ? (ਹਾਂਜੀ।) ਭਾਵੇਂ ਮੈਂ ਨਹੀਂ ਜਾਣਦੀ, ਮੇਰੇ ਮਰਨ ਤੋਂ ਬਾਅਦ, ਜੇਕਰ ਮੈਂ ਮਰ ਸਕਦੀ ਹਾਂ ਜਾਂ ਨਹੀਂ।
ਉਨਾਂ ਕੋਲ ਇਕ ਚੁਟਕਲਾ ਹੈ ਈਸਾ ਬਾਰੇ। ਉਹ ਕਹਿੰਦ ਹਨ ਈਸਾ ਜ਼ਰੂਰੀ ਹੀ ਇਕ ਔਰਤ ਹੋਵੇਗੀ। ਕਿਉਂਕਿ ਉਹਨਾਂ ਨੂੰ ਇਥੋਂ ਤਕ 500 ਭੋਜ਼ਨ ਪ੍ਰਗਟ ਕਰਨੇ ਪਏ ਇਕ ਪਲ ਵਿਚ। ਉਹਨਾਂ ਨੇ ਲੋਕਾਂ ਨੂੰ ਅੰਗੂਰ ਦਿਤੇ। ਅਤੇ ਉਹ ਕਹਿੰਦੇ ਹਨ ਇਹ ਮਛੀ ਹੈ। (ਹਾਂਜੀ, ਸਤਿਗੁਰੂ ਜੀ।) ਇਹ ਇਕ ਗਲਤ ਅਨੁਵਾਦ ਹੈ ਜਾਂ ਕੁਝ ਚੀਜ਼। (ਹਾਂਜੀ।) ਜਾਂ ਗਲਤ ਸ਼ਬਦਜੋੜ। ਇਥੋਂ ਤਕ ਅਜ਼ਕਲ, ਮੈਂ ਇਹ ਲਿਖਿਆ ਅਤੇ ਤੁਸੀਂ ਅਜ਼ੇ ਵੀ ਗਲਤ ਸ਼ਬਦ ਜੋੜ ਕਰਦੇ ਹੋ ਮੇਰੀ ਲਿਖਤ ਦੀ। (ਹਾਂਜੀ, ਸਤਿਗੁਰੂ ਜੀ।) ਜਾਂ ਤੁਸੀਂ ਗਲਤ ਟਾਇਪ ਕਰਦੇ ਹੋ। (ਹਾਂਜੀ, ਸਤਿਗੁਰੂ ਜੀ।) ਸਾਡੇ ਕੋਲ ਉਹ ਹੈ। ਭਾਵੇਂ ਜੇਕਰ ਮੈਂ ਅਜ਼ੇ ਜਿੰਦਾ ਹਾਂ, ਉਹਦੇ ਬਾਰੇ ਗਲ ਤਾਂ ਪਾਸੇ ਰਹੀ ਜਦੋਂ ਮੈਂ ਪਹਿਲੇ ਹੀ ਮਰ ਚੁਕੀ ਹੋਵਾਂ। ਮੈਨੂੰ ਪਕਾ ਪਤਾ ਨਹੀਂ ਅਤੇ ਫਿਰ ਉਨਾਂ ਨੇ ਕਿਹਾ ਈਸਾ ਜ਼ਰੂਰ ਹੀ ਇਕ ਔਰਤ ਹੋਵੇਗੀ ਕਿਉਂਕਿ ਉਨਾਂ ਦੇ ਮਰਨ ਤੋਂ ਬਾਅਦ ਵੀ, ਉਨਾਂ ਨੂੰ ਮੁੜ ਪੁਨਰ ਜੀਵਤ ਹੋਣਾ ਪਿਆ, ਜ਼ਾਰੀ ਰਖਣ ਲਈ ਕੰਮ ਕਰਨਾ। (ਓਹ।)
ਮੇਰੇ ਖਿਆਲ ਤੁਸੀਂ ਸਾਰੇ ਵੀ ਔਰਤਾਂ ਹੋ। ਇਥੋਂ ਤਕ ਜਦੋਂ ਤੁਸੀਂ ਸੌਂਦੇ ਹੋ, ਮੈਨੂੰ ਤੁਹਾਨੂੰ ਜਗਾਉਣਾ ਪੈਂਦਾ ਕਦੇ ਕਦਾਂਈ, ਕਹਿਣਾ 'ਹੇ, ਹੇ, ਸਾਡੇ ਕੋਲ ਕੁਝ ਐਮਰਜ਼ੇਨਸੀ ਕੰਮ ਹੈ ਕਰਨ ਵਾਲਾ। ਖੈਰ, ਮੈਂ ਤੁਹਾਨੂੰ ਸਾਰਿਆਂ ਨੂੰ ਨਹੀਂ ਜਗਾਉਂਦੀ ਪਰ ਕਈਆਂ ਨੂੰ ਤੁਹਾਡੇ ਵਿਚੋਂ ਜਿਹੜੇ ਮੇਰੇ ਨਾਲ ਕੰਮ ਕਰਨਾ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।) ਮੈਨੂੰ ਬੁਲਾਉਣਾ ਪੈਂਦਾ ਹੈ ਤੁਹਾਨੂੰ ਅਧੀ ਰਾਤ ਜਾਂ ਦੋ ਵਜ਼ੇ ਤੋਂ ਬਾਦ ਸਵੇਰੇ ਕਿਉਂਕਿ ਮੈਂ ਸਾਰੀ ਰਾਤ ਕੰਮ ਕਰਦੀ ਹਾਂ। (ਹਾਂਜੀ, ਸਤਿਗੁਰੂ ਜੀ।) ਖੁਸ਼ਕਿਸਮਤੀ ਨਾਲ ਤੁਸੀਂ ਸੌਂ ਸਕਦੇ ਹੋ ਕਦੇ ਕਦਾਂਈ ਪਹਿਲੇ ਹੀ, ਕਿ ਮੈਂ ਤੁਹਾਨੂੰ ਸਾਰੀ ਰਾਤ ਨਹੀਂ ਜਾਗਦੀ ਰਖਦੀ, ਪਰ ਬਸ ਕਦੇ ਕਦਾਂਈ, ਹਰ ਰਾਤ ਨਹੀਂ। (ਹਾਂਜੀ, ਸਤਿਗੁਰੂ ਜੀ।) ਸੋ ਤੁਸੀਂ ਸਾਰੇ ਔਰਤਾਂ ਹੋ, ਠੀਕ ਹੈ? ਭੈਣਾਂ! ਨਾਂ ਪ੍ਰਵਾਹ ਕਰੋ ਦਾੜੀਆਂ ਵਧਾਉਣ ਦੀ ਜਾਂ ਕੁਝ ਚੀਜ਼। ਤੁਹਾਡੀ ਦਾੜੀ ਜ਼ਾਇਜ਼ ਨਹੀਂ ਠਹਿਰਾਉਂਦੀ ਤੁਹਾਡੇ ਲਿੰਗ ਬਾਰੇ। ਤੁਸੀਂ ਬਹੁਤ ਸਖਤ ਕੰਮ ਕਰਦੇ ਹੋ। ਤੁਸੀਂ ਖੁਸ਼ ਹੋ ਮੇਰੇ ਜਵਾਬ ਨਾਲ? (ਹਾਂਜੀ, ਸਤਿਗੁਰੂ ਜੀ।)
(ਤੀਸਰੀ ਬਰਸੀ ਦੀਆਂ ਸੁਭ ਕਾਮਨਾਵਾਂ ਦੌਰਾਨ, ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸੀ ਅਦਿਖ ਸ਼ੰਸਾਰ ਜੋ ਗੁਆਂਢ ਵਿਚ ਮੌਜ਼ੂਦ ਹੈ ਸਾਡੇ ਸੰਸਾਰ ਦੇ।) ਹਾਂਜੀ। (ਕੀ ਸਤਿਗੁਰੂ ਜੀ ਕ੍ਰਿਪਾ ਕਰਕੇ ਬਿਆਨ ਕਰ ਸਕਦੇ ਹੋ ਹੋਰ ਵਧੇਰੇ ਇਸ ਅਦਿਖ ਸੰਸਾਰ ਬਾਰੇ?)
ਬਿਨਾਂਸ਼ਕ। ਤੁਸੀਂ ਇਹ ਜਾਣਦੇ ਹੋ। ਐਸਟਰਲ ਸੰਸਾਰ ਅਤੇ ਸੰਸਾਰ ਥੋੜਾ ਪਰੇ ਐਸਟਰਲ ਤੋਂ ਬਫਰ ਜ਼ੋਨ ਵਿਚ। (ਹਾਂਜੀ।) ਅਤੇ ਦੂਸਰੇ ਗੁਆਂਢ ਵਿਚ ਨਹੀਂ ਹਨ, ਪਰ ਉਹ ਗੁਆਂਢ ਵਿਚ ਹਨ ਮੇਰੇ ਲਈ ਕਿਉਂਕਿ ਉਹ ਕਦੇ ਨਹੀਂ ਅਲਗ ਹੋਏ ਮੇਰੀ ਸ਼ਕਤੀ ਦੇ ਖੇਤਰ ਵਿਚੋਂ। (ਹਾਂਜੀ।) ਪਰ ਤੁਹਾਡੇ ਲਈ, ਤੁਸੀਂ ਕਲਪਨਾ ਕਰ ਸਕਦੇ ਹੋ ਐਸਟਰਲ ਸੰਸਾਰ ਲਾਭ ਉਠਾ ਰਹੇ ਹੋਣਗੇ ਅਤੇ ਘਟ ਝਗੜਦੇ ਹੋਣਗੇ ਉਧਰਲੇ ਪਾਸੇ। (ਹਾਂਜੀ, ਸਤਿਗੁਰੂ ਜੀ।) ਅਤੇ ਲੋਕ ਨਰਕ ਵਿਚ ਘਟ ਦੁਖ ਪਾ ਰਹੇ ਹੋਣਗੇ। (ਹਾਂਜੀ।) ਜਾਂ ਵਧੇਰੇ ਹਲਕੀ ਸਜ਼ਾ (ਵਾਲੇ ਲੋਕ) ਬਚਾਏ ਜਾਣਗੇ। ਅਤੇ ਲੋਕ ਐਸਟਰਲ ਤੋਂ ਪਰੇ, ਉਹ ਵਧੇਰੇ ਵਿਕਸਤ ਹੋ ਜਾਣਗੇ ਇਕ ਵਧੇਰੇ ਉਚੇਰੇ ਚੇਤਨਾ ਦੇ ਪਧਰ ਨੂੰ। (ਹਾਂਜੀ, ਸਤਿਗੁਰੂ ਜੀ।)
ਕੁਝ ਵੀ ਨਹੀਂ ਜਿਵੇਂ ਕਾਲਾ ਅਤੇ ਚਿਟਾ ਇਸ ਸੰਸਾਰ ਵਿਚ। ਇਹ ਨਹੀਂ ਹੈ ਜਿਵੇਂ ਇਸ ਸੰਸਾਰ ਵਿਚ, ਤੁਸੀਨ ਇਹ ਦੇਖ ਸਕਦੇ ਹੋ ਜਾਂ ਤੁਸੀਂ ਇਹ ਨਹੀਂ ਦੇਖ ਸਕਦੇ। ਉਸ ਤਰਾਂ ਨਹੀਂ ਹੈ। ਉਥੇ ਅਦਿਖ ਜੀਵ ਹਨ ਸਭ ਜਗਾ ਤੁਹਾਡੇ ਆਸ ਪਾਸ ਵੀ। (ਹਾਂਜੀ।) ਕੁਝ ਚੰਗੇ ਹਨ ਅਤੇ ਕੁਝ ਨਹੀਂ ਚੰਗੇ। ਮੈਂ ਮਾੜਿਆਂ ਨੂੰ ਦੂਰ ਕਰ ਰਹੀ ਹਾਂ। ਪਰ ਮੈਂ ਨਹੀਂ ਇਹ ਕਰ ਸਕਦੀ ਇਕ ਦਮ । (ਹਾਂਜੀ, ਸਤਿਗੁਰੂ ਜੀ।) ਸੋ ਇਥੋਂ ਤਕ ਜੋਸ਼ੀਲੇ ਭੂਤ, ਕੁਝ ਅਜ਼ੇ ਵੀ ਉਥੇ ਮੌਜ਼ੂਦ ਹਨ, ਮੈਨੂੰ ਤੰਗ ਕਰ ਰਹੇ। ਪਰ ਮੇਰੇ ਕੋਲ ਇਕ ਬਹਾਨਾ ਹੈ ਲੋਕਾਂ ਦੀਆਂ ਆਤਮਾਵਾਂ ਨੂੰ ਬਚਾਉਣ ਦਾ, ਨਾਲੇ ਮੇਰੇ ਕੋਲ ਇਕ ਬਹਾਨਾ ਹੋਣਾ ਜ਼ਰੂਰੀ ਹੈ ਕਿਸੇ ਨੂੰ ਨਰਕ ਵਿਚ ਬੰਦ ਕਰਨ ਲਈ। (ਸਮਝੇ, ਸਤਿਗੁਰੂ ਜੀ।)
ਉਹ ਨਹੀਂ ਇਕ ਦਮ ਮੈਨੂੰ ਤੰਗ ਕਰ ਸਕਦੇ। ਸੋ ਕੁਝ ਸਮੂਹ, ਜਾਂ ਹੋ ਸਕਦਾ ਤਿੰਨ ਜਾਂ ਦੋ ਜਾਂ ਪੰਝ ਇਕ ਸਮੇਂ, ਇਕਠੀ ਕਰਦੇ ਆਪਣੇ ਸ਼ਕਤੀ ਮੇਰੇ ਲਈ ਸਮਸਿਆ ਪੈਦਾ ਕਰਨ ਲਈ। ਫਿਰ, ਉਸ ਸਮੇਂ, ਮੈਂ ਭੇਜ਼ ਸਕਦੀ ਹਾਂ ਉਸ ਸਮੂਹ ਨੂੰ ਥਲੇ ਨਰਕ ਵਿਚ। (ਹਾਂਜੀ, ਸਤਿਗੁਰੂ ਜੀ।) ਜੇਕਰ ਉਹ ਪਸ਼ਚਾਤਾਪ ਨਹੀਂ ਕਰਦੇ, ਉਨਾਂ ਨੂੰ ਜਾਣਾ ਪਵੇਗਾ ਕਿਉਂਕਿ ਜੇਕਰ ਮੈਂ ਉਨਾਂ ਨੂੰ ਮਾਫ ਕਰਦੀ ਹਾਂ, ਉਹ ਜ਼ਾਰੀ ਰਖਣਗੇ ਰਿਹਣਾ ਇਸ ਸੰਸਾਰ ਵਿਚ, ਮੇਰੇ ਕੰਮ ਲਈ ਰੁਕਾਵਟ ਖੜੀ ਕਰਦੇ ਹੋਏ, ਸਤਾਉਂਦੇ ਦੂਸਰੇ ਨਿਰਦੋਸ਼ ਜੀਵਾਂ ਨੂੰ, ਜਿਵੇਂ ਜਾਨਵਰ ਜਿਹੜੇ ਨਿਆਸਰੇ ਹਨ ਜਾਂ ਕੁਝ ਛੋਟੇ ਬਚੇ, ਜਾਂ ਕੁਝ ਬਜ਼ੁਰਗ, ਜਾਂ ਕੋਈ ਵੀ। (ਹਾਂਜੀ।) (ਹਾਂਜੀ, ਸਤਿਗੁਰੂ ਜੀ।) ਮੈਨੂੰ ਦੋਸ਼ ਨਾ ਦੇਵੋ, ਮੈਨੂੰ ਨਾ ਪੁਛੋ ਕਿਉਂ ਸਤਿਗੁਰੂ ਸ਼ਕਤੀ ਮਾਫ ਨਹੀਂ ਕਰਦੀ ਇਹ ਅਤੇ ਉਹ ਨੂੰ। ਮੈਂ ਨਹੀਂ ਮਾਫ ਕਰ ਸਕਦੀ ਹਰ ਇਕ ਨੂੰ ਜੇਕਰ ਉਹ ਨੁਕਸਾਨਦੇਹ ਹਨ ਹੋਰਨਾਂ ਨਿਰਦੋਸ਼ਾਂ ਪ੍ਰਤੀ। ਤੁਸੀਂ ਸਮਝੇ ਉਹ? (ਸਮਝੇ, ਸਤਿਗੁਰੂ ਜੀ।)
ਮੈਂ ਚਾਹੁੰਦੀ ਹਾਂ ਉਨਾਂ ਨੂੰ ਮਾਫ ਕਰਨਾ; ਮੈਂ ਉਨਾਂ ਨੂੰ ਜ਼ਾਰੀ ਰਖਦੀ ਹਾਂ ਕਹਿਣਾ ਬਾਰ ਬਾਰ: "ਬਸ ਪਸ਼ਚਾਤਾਪ ਕਰੋ। ਮੇਰਾ ਅਨੁਸਰਨ ਕਰੋ। ਮੈਂ ਤੁਹਾਨੂੰ ਲਿਜਾਵਾਂਗੀ ਉਪਰ ਸਵਰਗ ਨੂੰ। ਕਦੇ ਨਹੀਂ ਦੁਖ ਪਾਵੋਂਗੇ।" ਪਰ ਕੁਝ ਉਨਾਂ ਵਿਚੋਂ ਬਹੁਤ ਹੀ ਜਿਦੀ ਹਨ। ਜਾਂ ਕੁਝ ਉਨਾਂ ਵਿਚੋਂ ਇਤਨੇ ਭੈੜੇ ਹਨ, ਉਹ ਪਸੰਦ ਕਰਦੇ ਹਨ ਮਾੜੀਆਂ ਚੀਜ਼ਾਂ ਕਰਨੀਆਂ। ਬਸ ਜਿਵੇਂ ਇਸ ਸੰਸਾਰ ਵਿਚ, ਸਾਡੇ ਕੋਲ ਵੀ ਦੁਖ ਦੇਣ ਵਾਲੇ ਲੋਕ ਹਨ (ਹਾਂਜੀ।) ਜਿਹੜੇ ਪਸੰਦ ਕਰਦੇ ਹਨ ਦੁਖ ਦੇਣਾ ਹੋਰਨਾਂ ਨੂੰ ਮਾਨਸਿਕ ਤੌਰ ਤੇ, ਭੌਤਿਕ ਤੌਰ ਤੇ, ਜਾਂ ਭਾਵਨਾਤਮਿਕ ਤੌਰ ਤੇ ਤਾਂਕਿ ਉਹ ਖੁਸ਼ੀ ਮਹਿਸੂਸ ਕਰ ਸਕਣ। (ਵਾਓ।) ਹਾਂਜੀ। ਬਿਨਾਂਸ਼ਕ, ਤੁਸੀਂ ਉਹ ਜਾਣਦੇ ਹੋ? (ਹਾਂਜੀ।) ਅਤੇ ਉਥੇ ਵੀ ਲੋਕ ਹਨ ਜਿਹੜੇ ਪਸੰਦ ਕਰਦੇ ਹਨ ਝਿੜਕੇ ਜਾਣਾ, ਜਿਵੇਂ ਕੁਟ ਖਾਣੀ, ਜਾਂ ਨਾਂਵਾਂ ਨਾਲ ਬੁਲਾਏ ਜਾਣਾ ਅਤੇ ਤੰਗ ਕੀਤੇ ਜਾਣਾ ਕਿਸੇ ਤਰਾਂ ਤਾਂਕਿ ਉਹ ਚੰਗਾ ਮਹਿਸੂਸ ਕਰਨ। (ਹਾਂਜੀ।) ਉਹ ਹਨ ਤਥਾ-ਕਥਿਤ ਮਾਸੋਚਿਸਟ । ਇਹ ਨਿਰਭਰ ਕਰਦਾ ਹੈ ਉਨਾਂ ਦੀ ਮਾਨਸਿਕ ਅਵਸਥਾ ਦੀ ਗੰਭੀਰਤਾ ਉਤੇ, ਕਿ ਉਹ ਇਹ ਨਰਮੀ ਨਾਲ ਕਰਦੇ ਹਨ ਜਾਂ ਉਹ ਚਾਹੁੰਦੇ ਹਨ ਬਹੁਤ ਹੀ ਜਿਆਦਾ ਗੰਭੀਰ ਸਜ਼ਾ ਦਿਤੀ ਜਾਣੀ।
ਲੋਕੀਂ ਅਦਾ ਕਰਦੇ ਹਨ ਕੋਠਿਆਂ ਦੀ ਕੁੜੀਆਂ ਨੂੰ ਅਤੇ ਜਾਂ ਆਦਮੀਆਂ ਨੂੰ ਉਨਾਂ ਨੂੰ ਕੁਟਣ ਲਈ। ਤੁਸੀਂ ਉਹ ਜਾਣਦੇ ਹੋ। (ਹਾਂਜੀ।) ਤੁਸੀਂ ਦੇਖਿਆ ਹੈ ਉਹ ਟੀਵੀ ਉਤੇ ਜਾਂ ਤੁਸੀਂ ਉਹ ਜਾਣਦੇ ਹੋ ਕਿਸੇ ਜਗਾ ਤੋਂ ਪੜਨ ਨਾਲ। (ਹਾਂਜੀ।) ਇਹ ਲੋਕ ਹਨ ਜਿਨਾਂ ਕੋਲ ਇਕ ਭਿੰਨ ਮਾਨਸਿਕ ਅਵਸਥਾ ਹੈ ਤੁਹਾਡੀ ਨਾਲੋਂ। (ਹਾਂਜੀ, ਸਤਿਗੁਰੂ ਜੀ।) ਜੇਕਰ ਉਹ ਬਹੁਤ ਘਟ ਹੋਵੇ, ਫਿਰ ਉਹ ਬਸ ਪਸੰਦ ਕਰਦੇ ਹਨ ਝਿੜਕਾਂ ਦਿਤੀਆਂ ਜਾਣ। ਸੋ, ਉਹ ਭੜਕਾਉਂਦੇ ਹਨ ਜਿਸ ਕਿਸੇ ਨੂੰ ਵੀ ਜਿਹੜਾ ਲਾਗੇ ਹੋਵੇ ਉਨਾਂ ਨੂੰ ਝਿੜਕਾਂ ਦੇਣ ਲਈ, ਉਨਾਂ ਨਾਲ ਗੁਸੇ ਹੋਣ ਲਈ, ਉਨਾਂ ਨੂੰ ਨਾਵਾਂ ਨਾਲ ਬੁਲਾਉਣ ਲਈ, ਉਨਾਂ ਨਾਲ ਗਾਲੀ ਗਲੋਚ ਕਰਨ ਲਈ। ਉਹ ਪਸੰਦ ਕਰਦੇ ਹਨ ਉਹ। ਜਾਂ ਮਾਨਸਿਕ ਤੌਰ ਤੇ ਜਾਂ ਭੌਤਿਕ ਤੌਰ ਤੇ। ਜਾਂ ਜੇਕਰ ਉਨਾਂ ਕੋਲ ਧੰਨ ਹੋਵੇ ਅਤੇ ਉਹ ਇਹਦੇ ਬਾਰੇ ਸ਼ਰਮਿੰਦਾ ਹੋਣ ਇਹ ਕਰਨ ਲਈ, ਜੇਕਰ ਕੋਈ ਨਾਂ ਇਹ ਕਰੇ ਉਨਾਂ ਲਈ ਘਰੇ, ਫਿਰ ਉਹ ਜਾਂਦੇ ਹਨ ਕੋਠੇ ਨੂੰ ਅਤੇ ਮੰਗ ਕਰਦੇ ਹਨ ਸਜ਼ਾ ਲਈ। (ਹਾਂਜੀ, ਸਤਿਗੁਰੂ ਜੀ।)
ਕਿਉਂਕਿ ਇਹ ਲੋਕ, ਉਹ ਅੰਦਰੋਂ ਕਸੂਰਵਾਰ ਹਨ, ਉਨਾਂ ਦੀ ਉਪਚੇਤਨਾ ਕਸੂਰਵਾਰ ਉਹਦੇ ਲਈ ਜੋ ਉਨਾਂ ਨੇ ਕੀਤਾ ਸੀ ਇਕ ਅਤੀਤ ਦੀ ਜਿੰਦਗੀ ਵਿਚ। ਪਰ ਉਨਾਂ ਨੇ ਨਹੀਂ ਕੀਤਾ ਉਤਨਾ ਬੁਰੀ ਤਰਾਂ ਨਰਕ ਨੂੰ ਜਾਣ ਲਈ। ਸੋ, ਇਹਨੇ ਬਣਾ ਦਿਤਾ ਉਨਾਂ ਨੂੰ ਇਸ ਤਰਾਂ। ਉਨਾਂ ਦੇ ਕਰਮਾਂ ਉਨਾਂ ਨੂੰ ਉਸ ਤਰਾਂ ਕਰਨ ਲਈ ਮਜ਼ਬੂਰ ਕਰਦੇ ਹਨ, ਉਨਾਂ ਨੂੰ ਦੁਖੀ ਕਰਦੇ, ਉਨਾਂ ਨਾਲ ਭੈੜਾ ਵਿਹਾਰ ਕੀਤਾ ਜਾਂਦਾ ਅਤੇ ਸਤਾਇਆ ਜਾਂਦਾ ਜਾਂ ਕੁਟਿਆ ਜਾਂਦਾ ਉਸ ਤਰਾਂ। ਅਤੇ ਫਿਰ ਉਨਾਂ ਨੂੰ ਇਹ ਅਦਾ ਕਰਨਾ ਪੈਂਦਾ।
ਸੋ, ਸਮਾਨ ਹੈ ਨਰਕ ਵਿਚ, ਉਹ ਲਾਭ ਉਠਾਉਂਣਗੇ। (ਹਾਂਜੀ।) ਸੁਪਰੀਮ ਮਾਸਟਰ ਟੀਵੀ ਲਾਭ ਉਠਾਵੇਗੀ ਉਨਾਂ ਲਈ। ਸਤਿਗੁਰੂ ਸ਼ਕਤੀ ਲਾਭ ਉਠਾਵੇਗੀ ਉਨਾਂ ਲਈ ਦੂਰ ਦੂਰ ਤਕ। ਬਿਨਾਂਸ਼ਕ, ਇਹ ਬਹੁਤ ਹੌਲੀ ਹੈ ਤੁਹਾਡੀ ਅਤੇ ਮੇਰੀ ਪਸੰਦ ਦੇ ਲਈ। ਪਰ ਇਹ ਲਾਭ ਦਿੰਦਾ ਹੈ। ਮੇਰੇ ਵਿਚ ਵਿਸ਼ਵਾਸ਼ ਕਰੋ। (ਤੁਹਾਡਾ ਧੰਨਵਾਦ।) (ਹਾਂਜੀ, ਸਤਿਗੁਰੂ ਜੀ।) ਕਾਹਦੇ ਲਈ ਮੈਂ ਤੁਹਾਨੂੰ ਝੂਠ ਦਸਾਂਗੀ? ਤੁਸੀਂ ਮੈਨੂੰ ਕੋਈ ਚੀਜ਼ ਨਹੀਂ ਅਦਾ ਕਰਦੇ, ਕੀ ਤੁਸੀਂ ਕਰਦੇ ਹੋ? (ਨਹੀਂ, ਸਤਿਗੁਰੂ ਜੀ।)
ਹਾਂਜੀ, ਹਾਂਜੀ। ਠੀਕ ਹੈ। ਬਿਨਾਂਸ਼ਕ, ਮੈਂ ਸਦਾ ਹੀ ਗਲ ਕਰ ਸਕਦੀ ਹਾਂ ਕਿਸੇ ਵੀ ਵਿਸ਼ੇ ਉਤੇ ਜਿਸ ਬਾਰੇ ਤੁਸੀਂ ਪੁਛਦੇ ਹੋ। ਪਰ ਹੋ ਸਕਦਾ ਕਿਸੇ ਹੋਰ ਸਮੇਂ। ਕਿਉਂਕਿ ਕਦੇ ਕਦਾਂਈ ਮੈਂ ਭੁਲ ਜਾਂਦੀ ਹਾਂ ਹੋਰ ਕੀ ਤੁਹਾਨੂੰ ਦਸਣਾ ਹੈ। ਸੋ, ਤੁਸੀਂ ਅਗਲਾ ਸਵਾਲ ਪੁਛੋ, ਅਤੇ ਹੋ ਸਕਦਾ ਜੇਕਰ ਕੁਝ ਚੀਜ਼ ਹੋਰ ਹੋਵੇ, ਫਿਰ ਤੁਸੀਂ ਮੈਨੂੰ ਅਗਲੀ ਵਾਰ ਪੁਛ ਸਕਦੇ ਹੋ। (ਯਕੀਨਨ, ਸਤਿਗੁਰੂ ਜੀ।)