ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੁੜ ਜੁੜ ਜਾਣ ਦਾ ਭਾਵ ਹੈ ਇਕ ਹੋਣਾ ਉਹਦੇ ਨਾਲ ਜੋ ਤੁਸੀਂ ਹੋ। ਸੋ ਉਹ ਹੈ ਯੋਗਾ। ਸੋ ਯੋਗਾ, ਸਾਧਨਾ ਅਭਿਆਸ, ਸਮਾਨ ਹੈ - ਤੁਹਾਨੂੰ ਵਾਪਸ ਲ਼ਿਆਉਂਦਾ ਹੈ ਆਪਣੇ ਉਚੇਰੇ ਆਪੇ ਪ੍ਰਤੀ, ਤੁਹਾਨੂੰ ਉਚਾ ਚੁਕਦਾ, ਤੁਹਾਨੂੰ ਮੁੜ ਹਾਸਲ ਕਰਵਾਉਂਦਾ ਆਪਣਾ ਮਹਾਨ ਆਪਾ  ਤੁਹਾਡੇ ਇਥੇ ਥਲੇ ਆਉਣ ਤੋਂ ਪਹਿਲਾਂ ਦਾ, ਤੁਹਾਨੂੰ ਅਨੁਭਵ ਕਰਵਾਉਂਦਾ  ਕੌਣ ਹੋ ਤੁਸੀਂ ਅਸਲ ਵਿਚ।

 
          








 
           
          
