ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਸ ਅਨੰਦ ਮਾਣੋ! ਜੇਕਰ ਤੁਸੀਂ ਪਹਿਲੇ ਹੀ ਸ਼ਾਂਤਮਈ ਅਤੇ ਹਲਕਾ  ਮਹਿਸੂਸ ਕਰਦੇ ਹੋ, ਜਾਂ ਬਹੁਤ, ਬਹੁਤ ਆਰਾਮਦਾਇਕ, ਉਹਦਾ ਭਾਵ ਹੈ ਤੁਸੀਂ ਸਮਾਧੀ ਵਿਚ ਹੋ ਪਹਿਲੇ ਹੀ, ਭਾਵੇਂ ਕਿਤੇ ਵੀ ਹੋਵੋਂ। ਅਤੇ ਬਸ ਰਹਿਣਾ ਉਥੇ, ਅਤੇ ਫਿਰ ਤੁਸੀਂ ਹੋਰ ਵਧੇਰੇ ਉਚਾ ਜਾਵੋਂਗੇ, ਜਾਂ ਹੋ ਸਕਦਾ ਨਹੀਂ, ਪਰ ਬਸ ਉਥੇ ਰਹੋ।

 
          








 
           
          
