ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਉਹ ਹੈ ਅੰਤ ਕਹਾਣੀ ਦਾ, ਅਤੇ ਇਹ ਹੈ ਅੰਤ  ਸਾਰੇ ਦੁਖ ਦਾ ਜੋ  ਮਾਲਕ ਮਹਾਂਵੀਰ ਨੂੰ ਸਹਿਣਾ ਪਿਆ ਆਪਣੇ 12 ਸਾਲਾਂ ਦੌਰਾਨ ਤਪਸਵੀ ਸਾਧਨਾ ਅਭਿਆਸ ਦੇ। ਅਸੀਂ ਸਚਮੁਚ ਉਨਾਂ ਨੂੰ ਸਲਾਮ ਕਰਦੇ ਹਾਂ ਅਤੇ ਆਭਾਰੀ ਹਾਂ ਸਭ ਚੀਜ਼ ਲਈ  ਜੋ ਉਨਾਂ ਨੂੰ ਸਹਿਨ ਕਰਨੀ ਪਈ  ਗਿਆਨ ਪ੍ਰਾਪਤੀ ਲਈ  ਹੋਰਨਾਂ ਦੀ ਖਾਤਰ।

 
          








 
           
          
