ਮਾਲਕ ਮਹਾਂਵੀਰ ਦਾ ਜੀਵਨ: ਅਖੀਰਲੀ ਸੰਕਟ - ਕਿਲ ਕੰਨਾਂ ਵਿਚ, ਤਿੰਨ ਹਿਸਿਆਂ ਦਾ ਦੂਸਰਾ ਭਾਗ2020-10-20ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / ਮਾਲਕ ਮਹਾਂਵੀਰ ਦਾ ਜੀਵਨ ਵਿਸਤਾਰਡਾਓਨਲੋਡ Docxਹੋਰ ਪੜੋਸੋ, ਮਾਲਕ ਮਹਾਂਵੀਰ ਜਿਆਦਾਤਰ, ਉਹ ਹਮੇਸ਼ਾਂ ਖਲੋਦੇ ਸਨ। ਅਸੀਂ ਪੜਿਆ ਹੈ ਇਸ ਕਹਾਣੀ ਵਿਚ ਕਿ ਉਹ ਖਲੋਤੇ ਹੋਏ ਅਭਿਆਸ ਕਰਦੇ ਸੀ। ਉਨਾਂ ਨੇ ਉਹ ਕੀਤਾ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਸੌਂ ਜਾਣਾ।