ਵਿਸਤਾਰ
ਡਾਓਨਲੋਡ Docx
ਹੋਰ ਪੜੋ
“ਭਵਿਖ ਦੇ ਧਾਰਮਿਕ (ਰੁਹਾਨੀਅਤ) ਨੇਤਾ ਆਉਣਗੇ  ਮਾਨਸ ਸੰਸਾਰ ਵਲ ਨੂੰ, ਨਾਂ ਤਾਂ ਇਕ ਅਧਿਕਾਰੀ ਵਜੋਂ  ਪ੍ਰਧਾਨ ਮੰਤਰੀ ਦੇ ਘਰ ਵਿਚ ਨਾਂ ਹੀ ਇਕ ਰਾਜਕੁਮਾਰ ਵਜੋਂ ਮਹਲ ਵਿਚ; ਨਾਂ ਹੀ ਬੁਧ ਧਰਮ ਦੇ ਮੰਦਰਾਂ ਵਿਚ ਨਾਂ ਹੀ ਤਾਉਇਸਟ ਮਠਾਂ ਵਿਚ, ਪਰ ਇਕ ਆਮ ਲੋਕਾਂ ਦੇ  ਪ੍ਰੀਵਾਰ ਵਿਚ। ਉਹ ਵੰਡਣਗੇ ਸੋਨਾ  ਦਖਣ ਦੇ ਯੈਨ ਅਤੇ ਉਤਰ ਦੇ ਝਾਉ ਜਗਾਵਾਂ ਤੋਂ।"

 
          








 
           
          
