ਵਿਸਤਾਰ
ਡਾਓਨਲੋਡ Docx
ਹੋਰ ਪੜੋ
ਚੁੰਨਫੈਂਗ ਕਹਿੰਦੇ ਹਨ: "...ਜਦੋਂ ਤਕ ਸਚਾ ਪ੍ਰਮਾਤਮਾ (ਮੁਕਤੀਦਾਤਾ) ਨਹੀ ਆਉਂਦਾ, ਕਿਵੇਂ ਸੰਸਾਰ ਕੋਲ ਸਭਿਅਤਾ ਹੋ ਸਕਦੀ ਹੈ? "  ਤਾਏਜੌਂਗ ਕਹਿੰਦੇ ਹਨ: "ਸਭਿਅਤਾ ਕੀ ਹੈ ? "  ਚੁੰਨਫੈਂਗ ਕਹਿੰਦੇ ਹਨ: "ਇਸ ਵਿਆਕਤੀ ਕੋਲ ਇਕ ਭਾਂਡਾ ਹੈ ਉਹਦੇ ਸਿਰ ਉਤੇ, ਦੋ ਹਥ ਆਕਾਸ਼ ਵਿਚ, ਦੋ ਪੈਰ ਧਰਤੀ ਅੰਦਰ; ਇਕ ਬੈਲਟ ਬੰਨੀ ਹੋਈ ਨੌ ਜਿਨਸ ਭਾਰ ਦੀ ਆਪਣੇ ਲਕ ਦੁਆਲੇ ਅਤੇ ਇਕ ਕਪੜਾ ਪਹਿਨਦਾ ਹੈ ਅਠ ਜਾਂਗਸ ਲੰਮਾ..."

 
          








 
           
          
