ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਕਿਹਾ, ਮੈਂ ਛਡ ਕੇ ਚਲੀ ਗਈ ਕਿਉਂਕਿ ਸੰਸਾਰ ਦੁਖ ਪੀੜਾ ਵਿਚ ਸੀ, ਅਤੇ ਉਹਦੇ ਤੁਹਾਨੂੰ ਬਹੁਤ ਹੀ ਦੁਖ ਦਿਤਾ। ਤੀਹ ਸਾਲਾਂ ਤੋਂ ਬਾਦ, ਮੈਂ ਅਜ਼ੇ ਵੀ ਤੁਹਾਡੀ ਖਿਮਾ ਦੀ ਜਾਚਕ ਹਾਂ। ਮੈਂ ਤੁਹਾਨੂੰ ਇਕ ਬਹੁਤ ਹੀ ਚੰਗੇ ਦੋਸਤ ਵਜੋਂ ਸਮਝਦੀ ਹਾਂ, ਕੇਵਲ ਬਸ ਮੇਰੇ ਸਾਬਕਾ-ਪਤੀ ਵਜੋਂ ਹੀ ਨਹੀਂ, ਪਰ ਮੇਰੇ ਜਿਗਰੀ ਦੋਸਤ ਵਜੋਂ।