ਖੋਜ
ਪੰਜਾਬੀ
 

ਆਪਣੀਆਂ ਲਾਲਸਾਵਾਂ ਨੂੰ ਕਾਬੂ ਕਰਨਾ ਅਤੇ ਚੋਣ ਕਰਨੀ ਸਭ ਤੋਂ ਸੁਰਖਿਅਤ ਵਿਧੀ ਗਿਆਨ ਪ੍ਰਾਪਤੀ ਦੀ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਦੇਖਿਆ ਈਸਾ ਮਸੀਹ ਨੂੰ ਅਤੇ ਅਬਰੈਹਮ ਅਤੇ ਮੋਸੇਸ ਨੂੰ ਇਥੋਂ ਤਕ। (ਹਾਂਜੀ।) ਬਸ ਤੁਹਾਨੂੰ ਸਾਬਤ ਕਰਨ ਲਈ ਕਿ ਸਾਰੇ ਮਹਾਨ ਸਤਿਗੁਰੂ, ਉਹ ਕੰਮ ਕਰਦੇ ਹਨ ਸਮਾਨ ਉਹੀ ਉਦਾਰਚਿਤ ਢੰਗ ਨਾਲ ਮਾਨਵਤਾ ਲਈ। (ਤੁਹਾਡਾ ਧੰਨਵਾਦ।) ਅਨੇਕ ਹੀ ਲੋਕੀਂ ਉਸ ਤਰਾਂ ਹਨ। ਬੋਧੀ ਨੇ ਦੇਖਿਆ ਈਸਾ ਨੂੰ, ਇਸਾਈ ਨੇ ਦੇਖਿਆ ਬੁਧ ਨੂੰ; ਬਸ ਤੋੜਨ ਲਈ ਉਨਾਂ ਦੀਆਂ ਧਾਰਨਾਵਾਂ ਧਾਰਮਿਕ ਮਤਭੇਦ ਦ‌ੀਆਂ । ਬਹੁਤ ਵਧੀਆ। ਵਧਾਈਆਂ!
ਹੋਰ ਦੇਖੋ
ਸਾਰੇ ਭਾਗ (5/6)