ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਸ ਸਥਿਤੀ ਵਿਚ ਜਦੋਂ ਤੁਹਾਡੀ ਕੁਰਬਾਨੀ ਦੀ ਲੋੜ ਹੋਵੇ, ਫਿਰ ਤੁਹਾਡਾ ਪਿਆਰ ਸਭ ਚੀਜ਼ ਤੋਂ ਜਿਆਦਾ, ਪਰੇ  ਹੋਣਾ ਚਾਹੀਦਾ ਹੈ। ਤੁਹਾਡੀ ਪਸੰਦੀਦਾ ਤੋਂ ਪਰੇ, ਆਪਣੀ ਆਵਦੀ ਸੁਰਖਿਆ ਤੋਂ ਪਰੇ, ਆਪਣੀ ਆਵਦੀ ਸਲਾਮਤੀ ਬਚਾ ਤੋਂ ਪਰੇ, ਸਭ ਚੀਜ਼ ਤੋਂ ਪਰੇ ਜੋ ਤੁਸੀਂ ਕਦੇ ਵੀ ਸੋਚਦੇ ਹੋ ਜੋ ਤੁਹਾਡੇ ਲਈਂ ਵਧੀਆ ਹੈ। ਸਮਝੇ ਮੈਨੂੰ? (ਹਾਂਜੀ।) ਠੀਕ ਹੈ। ਮੈਂ ਵੀ ਸਮਾਨ ਕਰਦੀ ਹਾਂ।

 
          








 
           
          
