ਵਿਸਤਾਰ
ਹੋਰ ਪੜੋ
ਨਵੇਂ ਅਧਿਐਨ ਨੇ ਨਿਸਚਿਤ ਕੀਤਾ ਜਿੰਦਾ ਜਾਨਵਰਾਂ ਦੇ ਉਤਪਾਦਨ ਦੀ ਇੰਡਸਟਰੀ ਨੂੰ ਸਭ ਤੋਂ ਦੂਸ਼ਿਤ ਵਜੋਂ। ਖੋਜਕਾਰਾਂ ਨੇ ਸੰਯੁਕਤ ਰਾਜਾਂ ਦੇ ਅਧਾਰਤ ਕਾਰਨੇਗੀ ਮੈਲਨ ਅਤੇ ਸਟੈਂਨਫੋਰਡ ਜੂਨੀਵਰਸਿਟੀਆਂ ਨੇ ਖੋਜ ਕੀਤੀ ਕਿ ਤੀਬਰ ਜਿੰਦਾ ਜਾਨਵਰਾਂ ਅਤੇ ਮਛੀ ਦਾ ਉਤਪਾਦਨ ਯੂਐਸ ਵਿਚ ਸਭ ਤੋਂ ਉਚਾ ਖਰਚਾ ਹੈ ਸਿਹਤ ਅਤੇ ਵਾਤਾਵਰਣ ਦੇ ਨੁਕਸਾਨ ਵਿਚ ਜਦੋਂ ਇਨਾਂ ਦੇ ਲਾਭਾਂ ਦੀ ਤੁਲਨਾ ਕਰੀਏ ਆਰਥਿਕ ਦਸ਼ਾ ਨਾਲ। ਵਿਗਿਆਨੀਆਂ ਨੇ ਅਨੁਮਾਨ ਲਗਾਇਆ ਹੈ ਕੁਲ (ਗਰੋਸ) ਬਾਹਰਲਾ ਨੁਕਸਾਨ (ਜੀਈਡੀ) ਜਿੰਦਾ ਜਾਨਵਰਾਂ ਦੇ ਉਤਪਾਦਨ ਦੇ ਫਾਰਮਾਂ ਦੀ ਦੋ ਗੁਣਾਂ ਤੋਂ ਵੀ ਵਧ ਹੈ ਜੋ ਫਾਰਮ ਲਾਹਾ ਦਿੰਦੇ ਹਨ ਦੇਸ਼ ਦੀ ਆਰਥਿਕ ਦਸ਼ਾ ਨੂੰ। ਕੁਲ ਬਾਹਰੀ ਨੁਕਸਾਨ ਮਾਪਿਆ ਗਿਆ ਹੈ ਉਮਰ ਤੋਂ ਪਹਿਲਾਂ ਮਨੁਖਾਂ ਦੀਆਂ ਮੌਤਾਂ ਦੁਆਰਾ ਜੋ ਹੁੰਦੀਆਂ ਹਨ ਹਵਾ ਦੇ ਪਲੀਤ ਹੋਣ ਤੋਂ । ਮੁਰਗੀਖਾਨੇ ਦੇ ਫਾਰਮਾਂ ਵਿਚ, ਕੁਲ ਬਾਹਰੀ ਨੁਕਸਾਨ ਦੀ ਮਾਤਰਾ ਤਿੰਨ ਤੋਂ ਸਤ ਗੁਣਾਂ ਵਧੇਰੇ ਹੈ ਆਰਥਿਕ ਲਾਹੇ ਨਾਲੋਂ, ਕਿਉਂਕਿ ਮੁਰਗੀਖਾਨੇ ਵਿਚੋਂ ਕੂੜਾ ਨਿਕਲਦਾ ਹੈ ਬਹੁਤ ਹੀ ਵਡੀ ਮਾਤਰਾ ਵਿਚ ਬਹੁਤ ਬਰੀਕ ਵਸਤ, ਪੀਐਮ2.5. ਸਮੇਤ। ਵਰਤਮਾਨ, ਪੀਐਮ2.5. ਕਾਰਣ ਹੈ 99% ਹਰ ਸਾਲ ਦੇ 100,000 ਉਮਰ ਤੋਂ ਪਹਿਲਾਂ ਮੌਤਾਂ ਦਾ ਦੂਸ਼ਿਤ ਹਵਾ ਤੋਂ ਯੂਐਸ ਵਿਚ। ਵੀਗਨ ਬਣੋ, ਗਰੀਨ ਬਣੋ ਮਾਨਸ ਜਾਤੀ ਨੂੰ ਬਚਾਉਣ ਲਈ ਹੋਰ ਵਧੇਰੇ ਵਿਸਤਾਰ ਲਈ ਅਤ ਮੁਫਤ ਡਾਉਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ: