ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਛਤਾਵਾ ਕਰੋ ਜਾਨਵਰ-ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਜਿਵੇਂ ਤੁਸੀਂ ਉਨਾਂ ਨੂੰ ਕਤਲ ਕਰਦੇ ਅਤੇ/ਜਾਂ ਖਾਂਦੇ ਹੋ।  ਪਛਤਾਵਾ ਕਰੋ ਯੁਧ ਸਿਰਜ਼ਨ ਰਾਹੀਂ ਮਨੁਖਾਂ ਨੂੰ ਨੁਕਸਾਨ ਪਹੁੰਚਾਉਣ ਲਈ ।  ਪਛਤਾਵਾ ਕਰੋ ਕਿਸੇ ਵੀ ਚੀਜ਼ ਲਈ ਜੋ ਤੁਸੀਂ ਕੀਤੀ/ਕਰ ਰਹੇ ਜੋ ਪ੍ਰਭੂ ਦੀ ਉਦਾਰਤਾ ਦੇ ਵਿਰੁਧ ਹੈ ਅਤੇ/ਜਾਂ ਉਨਾਂ ਦੀ ਰਚਨਾ ਨੂੰ ਨੁਕਸਾਨ ਪਹੁੰਚਾਉਦੀ ਹੈ।   ਵੀਗਨ ਬਣੋ/ ਸ਼ਾਂਤੀ ਸਿਰਜ਼ੋ/ ਚੰਗੇ ਕੰਮ ਕਰੋ, ਨਰਕ ਦੀ ਸਜ਼ਾ ਤੋਂ ਬਚਣ ਲਈ! ~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)

 
          








 
           
          
